ਪੰਨਾ:ਪੰਚ ਤੰਤ੍ਰ.pdf/298

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯o

ਪੰਚ ਤੰਤ੍


ਸੰਵਤ ਜਾਨ ਨੂੰ ਰਸ ਦਰਸ਼ਨ ਗ੍ਰਹ ਚੰਦ। ਸਾਵਨ ਕ੍ਰਿਸ਼ਨਾ ਤ੍ਰਯੋਦਸ਼ੀ ਵਾਰ ਭ੍ਰਿਗੂ ਸੁਖ ਕੰਦ॥੪॥ ਪੂਰਨ ਕੀਨੋ ਗ੍ਰੰਥ ਯਹ ਰਾਜਨੀਤਿ ਕਾ ਸਾਰ। ਪੜ੍ਹਨ ਪੜ੍ਹਾਵਨਹਾਰ ਕੋ ਸੁਖ ਦੇਵੇ ਕਰਤਾਰ॥੫॥ ਬਾਰ ਬਾਰ ਗੁਰਦੇਵ ਸੇਂ ਯਹ ਮਾਂਗੋ ਕਰ ਜੋਰ। ਗ੍ਰੰਥ ਯਹੀ ਜਗ ਮੇਂ ਚਲੇ ਯਹ ਮਨੋਰਥ ਮੋਰ॥ ੬॥ ਨੀਤਿ ਸ਼ਾਸਤ੍ਰ ਯਦਪਿ ਬਹੂਤ ਦੀਸਤ ਹੈਂ, ਜਗ ਮਾਂਹਿ॥ ਤੱਦਪਿ ਯਾ ਸਮ ਅਵਰ ਨਹਿ ਕੋਊ ਪੰਜਾਬੀ ਮਾਂਹਿ ॥੭॥ ਸਾਰਦ ਔਰਨ ਨਾਥ ਕੇ ਤਥਾ ਸੁਕ੍ਰ ਗੁਰ ਔਰ॥ ਪਗ ਬੰਦੋਂ ਇਨ ਸਬਨ ਕੇ ਚਲੇ ਗ੍ਰੰਥ ਸਬ ਠੌਰ॥੮॥ ਇਤੀ

ਰਾਜਨੀਤ ਦੀ ਤਾਰੀਫ਼ੀ ਵਿੱਚ ਦੇਵੀਦਾਸ ਜੀ ਦਾ ਕਥਨ॥

ਕਬਿੱਤ॥ ਨੀਤਿ ਹੂੰ ਤੇ ਧਰਮ ਔਧਰਮ ਹੂੰ ਤੇ ਸਬੈ ਸਿੱਧ ਨੀਤਿ ਹੂੰ ਤੇ ਆਦਰ ਸਭਾਨ ਬੀਚਿ ਪਾਈਏ।ਨੀਤਿ ਤੇ ਅਨੀਤਿ ਛੂਟੇ ਨੀਤਿ ਹੂੰ ਤੇ ਸੁਖ ਲੂਟੇ ਨੀਤਿ ਲੀਏ ਬੋਲੋ ਭਲੇ ਵਕਤਾ ਕਹਾਈਏ॥ ਨੀਤਿ ਹੂੰ ਤੇ ਰਾਜ ਰਾਜੇ ਨੀਤਿ ਹੂੰ ਤੇ ਪਾਤਸ਼ਾਹੀ ਨੀਤਿ ਹੀ ਕੋ ਨਵਖੰਡ ਮਾਂਹਿ ਜਸ ਗਾਈਏ। ਛੋਟਨ ਮੇਂ ਬਡੋ ਕਰੇ ਬਡਿਯਨ ਕੋ ਬਡੇ ਨੂੰ ਸਰੇ ਭਾਂਤੇ ਸਭ ਹੀ ਕੋ ਰਾਜਨੀਤਿ ਹੀ ਸੁਨਾਈਏ॥੧॥ ਸੰਪੂਰਨ

ਇਹ ਗੰਥ ਸਾਥੋਂ ਸਸਤੇ ਮਿਲਦੇ ਹਨ!

ਨਕਦ ਮੁੱਲ ਆਵਨਤੇ ਯਾ ਵੀ. ਪੀ. ਦਵਾਰਾ ਭੇਜੇ ਜਾਂਦੇ ਹਨ ਲੋੜ ਅਨੁਸਾਰ ਆਗ੍ਯਾਾ ਬਖ਼ਸ਼ੋ ਤੇ ਇਹ ਵੀ ਪਤਾ ਦੇਨਾ ਪੁਸਤਕ ਜਿਲਦ ਸਮੇਤ ਯਾ ਬਿਨਾਂ ਜਿਲਦ ਜਿਸ ਪ੍ਰਕਾਰ ਲਿਖੋ ਭੇਜੇ ਜਾਨ।


ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪੰਨਾ ੧੪੩੦ ਕਾਗਜ਼ ਵਧੀਆ
ਤੇ ਛਪਾਈ ਬੜੀ ਸੁੰਦ੍ਰ ਅਰ ਸ਼ੁਧ,
ਕੋਈ ਘਰ ਤੇ ਗੁਰਦਵਾਰਾ ਇਸ
ਤੋਂ ਸੁੰਞਾ ਨਹੀਂ ਹੋਨਾ ਚਾਹੀਦਾ,
ਭੇਟਾ ਕੇਵਲ ੪੦)੩੫)੩੨)੨੮)
ਵੇਰਵੇ ਲਈ ਪੱਤ੍ਰ ਦ੍ਵਾਰਾ ਪੁਛਗਿੱਛ
ਕਰੋ ਅਰ ਪੰਨਾਂ ੧੨੫੭ ਬੜਾ ਸੁੰਦ੍ਰ
ਭੇਟਾ ੨੦) ਸਫ਼ਰੀ ਬਰੀਕ ਭੇਟਾ

੬॥) ਦਸਮ ਪਾਤਸ਼ਾਹੀ ਦਾ ਵਡਾ
ਭੇਟਾ ਜਿਲਦ ਸਮੇਤ ੨੫)
ਗੁਰ ਉਪਦੇਸ਼
<poem>ਸੋਲਾਂ ਗੁਰ ਬਾਣੀ ਦਾ ਵੇਲਦਾਰ
ਕਾਗ਼ਜ਼ ਮੋਟਾਾ ਪਾਠ ਕਰਨ ਲਈ
ਬੜਾ ਸੁਧ ਗੁਟਕਾ ਭੇਟਾ ੧)
ਸਿੱਖਾਂ ਦੀ ਜੀਵਨ ਬੂਟੀ
ਬਾਰਾਂ ਬਾਣੀ ਦਾ ਬੜਾ ਸੁੰਦ੍ਰ ਗੁਟਕਾ