ਪੰਨਾ:ਪੰਚ ਤੰਤ੍ਰ.pdf/303

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੱਧਾ ਸਿੰਘ ਐਂਡ ਸਨਜ਼ ਪੁਸਤਕਾਂ ਵਾਲੇ ਲਾਹੌਰ

੨੯੫


ਬਾਰਾਂ ਮਿਸਲਾਂ ਦਾ ਬ੍ਰਿਤਾਂਤ ਤੇ
ਹੋਰ ਕਈ ਛੋਟੇ ੨ ਪ੍ਰਸੰਗ ਤੇ ਜੰਗ
ਬੜੇ ਸਵਾਦਲੇ ਦਰਦ ਭਰੇ ਦਿਲ
ਖਿੱਚਵੇਂ ਨਜ਼ਾਰੇ ਹਨ ਪੜ੍ਹਕੇ ਵੇਖੋ
ਭੇਟਾ ੧।), ਜਿਲਦ ਸਣੇ ੧।)
ਰਾਜ ਖ਼ਾਲਸਾ (੪ ਲੜੀ)
ਸ਼ੇਰ ਪੰਜਾਬ, ਮਹਾਰਾਜਾ ਰਣ-
ਜੀਤ ਸਿੰਘ ਜੀ ਬਹਾਦੁਰ ਸ੍ਰ:ਹਰੀ
ਸਿੰਘ ਜੀ ਨਲੂਏ ਦੇ ਸੰਪੂਰਨ ਕਾਰ-
ਨਾਮੇ ਅਤੇ ਹੋਰ ਸੂਰਮਿਆਂ ਦੀਆਂ
ਬਹਾਦਰੀਆਂ ਤੇ ਪ੍ਰਸੰਗ ਅਰ ਜੰਗ
ਲਿਖੇ ਹਨ, ਪੜ੍ਹਨ ਲੱਗਿਆਂ ਚਿਤ
ਇਹ ਹੀ ਚਾਹੁੰਦਾ ਹੈ ਜੋ ਸਾਰਾ
ਪੜ੍ਹਕੇ ਕੋਈ ਹੋਰ ਕੰਮ ਕਰੀਏ
ਮੋਖ ੧।), ਜਿਲਦ ਸਣੇ ੧।)
ਸ੍ਰੀ ਨਿਰੰਕਾਰੀ ਜੋਤ
ਸ੍ਰੀ ਗੁਰੂ ਨਾਨਕ ਦੇਵ ਜੀ
ਪਾਤਸ਼ਾਹੀ ਆਦਿ ਪੰਜਾਬੀ ਬੈਂਤਾਂ
ਵਿਚ ਅਤੀ ਮਨੋਹਰ ਉੱਚਾ ਜੀਵਣ
ਬਨਾਨ ਵਾਲੇ ਪ੍ਰਸੰਗ ਹਨ ਪੜ੍ਹਨ
ਲੱਗਿਆਂ ਛੱਡਨ ਨੂੰ ਚਿਤ ਨਹੀਂ
ਕਰਦਾ ਤੇ ਪ੍ਰਮਾਣਾਂ ਦ੍ਵਾਰਾ ਇਹ
ਵੀ ਸਿੱਧ ਕੀਤਾ ਹੈ ਜੋ ਇਨ੍ਹਾਂ ਦੇ
ਭੂਲ ਉੱਚ ਜੀਵਨ ਹੋਰ ਕਿਸੇ ਦਾ
ਨਹੀਂ ਹੈ ਮੰਗਵਾਕੇ ਸੱਚੇ ਗੁਰੂ ਦੇ
ਦਰਸ਼ਨ ਕਰੋ, ਤੇ ਨਾਲ ਹੀ ਗੁਰੂ
ਜੀ ਦੀ ਬੜੀ ਉਤਮ ਤਸਵੀਰ ਹੈ
ਭੇਟਾ ੧।।।) ਜਿਲਦ ਸਣੇ ੨)

ਸ੍ਰੀ ਗੁਰੂ ਦਸਮੇਸ਼ ਪ੍ਰਕਾਸ਼
ਸ੍ਰੀ ਦਸਮੇਸ਼ ਪਿਤਾ ਜੀ ਦਾ
ਪੰਜਾਬੀ ਬੈਂਤਾਂ ਵਿਚ ਉਤਮ ਪੁਸ-
ਤਕ, ਇਸ ਨੂੰ ਪੜ੍ਹਕੇ ਗੁਰੂ ਮਹਾ-
ਰਾਜ ਦੇ ਪੂਰਨ ਦਰਸ਼ਨ ਹੁੰਦੇ
ਹਨ ਬਹੁਤ ਵਡਿਆਈ ਕਰਨ ਦੀ
ਲੋੜ ਨਹੀਂ ਪ੍ਰੇਮੀ ਜਨ ਆਪਹੀ
ਸ਼ੋਭਾ ਕਰ ਰਹੇ ਹਨ। ਇਹ ਗ੍ਰੰਥ
ਚੌਥੀ ਵਾਰ ਛਪਕੇ ਹੱਥੋ ਹੱਥੀ ਵਿਕ
ਗਿਆ ਹੈ ਤੇ ਚਹੁੰ ਕੂੰਟੀਂ ਇਸ-
ਦੀਆਂ ਧੁੰਮਾਂ ਪੈ ਗਈਆਂ ਹਨ।
ਆਪ ਵੀ ਦਰਸ਼ਨ ਕਰੋ ਭੇਟਾ ੩।)
ਜਿਲਦ ਸਮੇਤ ੩।।)
ਦੁਸ਼ਟ ਦਮਨ ਪ੍ਰਕਾਸ਼
ਅਥਵਾ ਅਕਾਲੀ ਜੋਤ
ਸ੍ਰੀ ਦਸਮੇਸ਼ ਪਿਤਾ ਜੀ ਦੇ ਅਵਤਾਰ
ਧਾਰਨ ਤੋਂ ਲੈਕੇ ਜੋਤੀ ਜੋਤ ਸਮਾ-
ਵਨ ਤੀਕ, ਦੋਹਿਰੇ ਚੌਪਈਆਂ
ਦ੍ਵਾਾਰਾ ਸੱਤਾਂ ਕਾਂਡਾਂ ਵਿੱਚ ਰਮੈਣ
ਵਾਂਗੂੰ ਠੇਠ ਪੰਜਾਬੀ, ਅਤੀ ਮਨੋ-
ਹਰ, ਸੰਪੂਰਨ ਬ੍ਰਿਤਾਂਤ, ਕਥਾ ਕਰਨ
ਵਾਲਿਆਂ ਲਈ ਬੜਾ ਹੀ ਸੁਖੈਨ
ਤੇ ਸਵਾਦਲਾ ਉੱਤਮ ੮੦੮ ਪੰਨੇ
ਦਾ ਗ੍ਰੰਥ ਹੈ। ਇਸਦਾ ਪਾਠ ਹਰ
ਇਕ ਸਿੰਘ, ਮਾਈ ਭਾਈ ਨੂੰ
ਕਰਨਾ ਚਾਹੀਦਾ ਹੈ ਕਿਉਂਕਿ ਇਸ
ਦੇ ਪਾਠ ਤੋੰ ਸ੍ਰੀ ਦਸਮੇਸ਼ ਪਿਤਾਜੀ
ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਭੇਟਾ
ਦੋ ਹਿੱਸੇ ੪।।), ਜਿਲਦ ਸਣੇ ੪॥)