ਪੰਨਾ:ਪੰਚ ਤੰਤ੍ਰ.pdf/304

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੯੬

ਲੱਧਾ ਸਿੰਘ ਐਂਡ ਸਨਜ਼ ਪੁਸਤਕਾਂ ਵਾਲੇ ਲਾਹੌਰ


ਪ੍ਰਹਿਲਾਦ ਭਗਤ
ਮੂਰਤਾਂ ਸਮੇਤ ਸ੍ਰੀ ਰਾਮ ਨਾਮ
ਦਾ ਪਿਆਰਾ ਭਗਤ, ਧਰਮ ਦੀ
ਪਾਲਨਾ ਕਰਨ ਵਾਲਾ ਪੰਜਾਬੀ
ਮਹਾਤਮਾ ਅਕਾਲ ਪੁਰਖ ਦਾ ਸੱਚਾ
ਅਰ ਸੁੱਚਾ ਉਪਾਸਕ ਬੜਾ ਸਵਾ
ਦਲਾ ਤੇ ਰਸ ਭਰਯਾ ਗ੍ਰੰਥ ਹੈ।
ਭੇਟਾ। =) ਜਿਲਦ ਸਮੇਤ ।।=)
ਬੀਰ ਸਪੁੱਤ੍ਰ
ਯਾਂ ਪਵਿੱਤ੍ਰ ਖ਼ੂਨ ਦੇ ਜੌਹਿਰ
ਅਥਵਾ ਸ੍ਰੀ ਗੁਰੂ ਗੋਬਿੰਦ ਸਿੰਘ
ਜੀ ਦੇ ਚੌਹਾਂ ਸਾਹਿਬਜ਼ਾਦਿਆਂ ਦਾ
ਦਰਦ ਭਰ੍ਯਾ ਸਾਕਾ ਜੋ ਪੜ੍ਹਨ
ਲੱਗਿਆਂ ਨੇਤ੍ਰਾਂ ਤੋਂ ਜਲ ਛੁੱਟ
ਪੈਂਦਾ ਹੈ ਭੇ ਟਾ। =),ਜਿ: ਸਨੇ।।)
ਜੀਵਨ ਸੁਧਾਰ
ਮਨ ਨੂੰ ਸਮਝਾ ਵਨ ਵਾਲੇ ਸੋਹਣੇ ੨
ਉਪਦੇਸ਼ ਤਥਾ ਉਤਮ ਸਿੱਖ੍ਯਾ ਦਾ
ਭੰਡਾਰ,ਜਨਮ ਮਰਨ ਦਾ ਭੈ, ਮੌਤ
ਦਾ ਡਰ, ਮਾਨੁੱਖ ਜਨਮ ਧਾਰਕੇ

ਨੇਕ ਕਰਮ ਕਰਨ ਦੀ ਸਿੱਖ੍ਯਾ,
ਪਾਪਾਂ ਦਾ ਫਲ ਦੁਖ ਤੇ ਪੁੰਨਾਂ ਦਾ
ਫਲ ਸੁਖ, ਸੱਚੇ ਪ੍ਰੇਮ ਬਿਨਾਂ ਵਾਹਿ-
ਗੁਰੂ ਦੀ ਪ੍ਰਾਪਤੀ ਨਹੀਂ ਭੇਟਾ । =)
ਜਿਲਦ ਸਮੇਤ ॥ =)
ਵਾਰ ਧਰਮ ਸ਼ਹੀਦਾਂ
ਬੜੀਸਵਾਦਲੀ ਤੇ ਰਸਭਰੀ ਮਨੋ-
ਹਰ ਕਵਿਤਾ ਵਿਚ, ਚਵਾਂ ਸਾਹਿਬ
ਜ਼ਾਦਿਆਂ ਦੀਆਂ ਵਾਰਾਂ, ਢੱਡ ਸ੍ਰੰਗੇ
ਢੋਲਕੀ, ਛੈਣੇ ਨਾਲ ਗਾਉਣ
ਵਾਲੀਆਂ ਭੇ: ਪਹਿਲੀ ਲੜੀ =)।।
ਦੂਜੀ ਲੜੀ = )
ਪ੍ਰਸੰਗ ਗੁਰਦ੍ਵਾਰਾ ਬਾਬੇ
 ਦੀ ਬੇਰ

ਹਮਜ਼ਾ ਗੌਂਸ ਨੇ ਇਕ ਖੱਤ੍ਰੀ
ਤੇ ਨਰਾਜ਼ ਹੋਕੇ ਸਿਆਲਕੋਟ
ਸ਼ਹਿਰ ਨੂੰ ਗ਼ਰਕ ਕਰਨ ਵਾਸਤੇ
ਚਲੀਏ ਬੈਠਨਾ ਤੇ ਗੁਰੂ ਨਾਨਕ
ਦੇਵ ਜੀ ਨੇ ਸ਼ੈਹਰ ਨੂੰ ਬਚਾ ਲੈਣਾ
ਆਦਿਕ ਪ੍ਰਸੰਗ ਹਨ ਭੇਟਾ = )


ਏਥੇ ਥੋੜੀ ਥਾਂ ਹੋਣ ਦੇ ਕਾਰਨ ਸਾਰੇ ਪੁਸਤਕ ਨਹੀਂ ਲਿਖੋ ਗਏ, ਸੋ ਆਪ ਨੂੰ ਕਿਸੇ ਵੀ ਗ੍ਰੰਥ ਦੀ ਲੋੜ ਪਵੇ ਸਾਨੂੰ ਲਿਖੋ ਹੋਰ ਕੰਘੇ, ਕੜੇ, ਕਿਰਪਾਨਾਂ, ਮਾਲਾਂ ਆਦਿਕ ਵੀ ਮਿਲ ਸਕਦੀਆਂ ਹਨ। ਘਟ ਤੋਂ ਘਟ ੫) ਦੇ ਗ੍ਰੰਥ ਖ਼੍ਰੀਦਨ ਵਾਲਿਆਂ ਨੂੰ ਇਕ ਆਨਾ ਰੁਪਯਾ ਤੇ ੧੦) ਦੇ ਲੈਣ ਵਾਲਿਆਂ ਨੂੰ ਦੋ ਆਨੇ ਰੁਪਯਾ ਰਿਐਤ ਦਿਤੀ ਜਾਓ॥

ਪ੍ਰਾਰਥਕ:-ਲੱਧਾਸਿੰਘ ਕਰਤਾਰ ਸਿੰਘ

ਪੁਸਤਕਾਂ ਛਾਪਨ ਤੇ ਵੇਚਨ ਵਾਲੇ ਲਾਹੌਰ