ਪੰਨਾ:ਜ਼ਫ਼ਰਨਾਮਾ ਸਟੀਕ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੭)

ਅਰਥ

ਕਿ ਓਹ ਫੌਜ ਦਾ ਡਰਪੋਕ ਸਰਦਾਰ ਕੰਧ ਦੀ ਓਟ ਤੋਂ ਬਹਾਦਰਾਂ ਦੀ ਤਰਾਂ ਮੈਦਾਨ ਵਿਖੇ ਨਾ ਆਇਆ।

ਭਾਵ

ਹੇ ਔਰੰਗਜ਼ੇਬ! ਤੇਰਾ ਡਰਪੋਕ ਸਰਦਾਰ ਜ਼ਫਰ ਬੇਗ ਖਾਂ ਜਿਸਨੂੰ ਤਿੰਨੇ ਬਖਸ਼ੀ ਬਣਾਕੇ ਭੇਜਿਆ ਸੀ, ਸੂਰਮਿਆਂ ਦੀ ਤਰਾਂ ਮੈਦਾਨ ਵਿਖੇ ਨਾਂ ਨਿਕਲਿਆ, ਕਿਆ ਤੇਰੀ ਚੋਣ ਇਸੀ ਪ੍ਰਕਾਰ ਦੀ ਹੈ ਕਿ ਤੂੰ ਅਜੇਹੇ ਡਰਪੋਕਾਂ ਨੂੰ ਆਪਣੀ ਸੈਨਾਂ ਦਾ ਸਰਦਾਰ ਬਣਾਉਂਦਾ ਹੈਂ ਜੋ ਯੁੱਧ ਭੂਮੀ ਵਿਖੇ ਕੰਧੇ ਪਿਛੇ ਲੁਕੇ.