ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਦੀ ਤੀਜੀ ਪੋਥੀ.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੭)

ਅਲਪਤਗੀਨ ਮਰ ਗਇਆ, ਤਾਂ ਉਸ ਦਾ ਪੁੱਤ੍ਰ ਉਸ ਦੀ
ਹੋਇਆ, ਪਰ ਉਹ ਮੁੰਡਾ ਸਾ, ਰਾਜ ਕਾਜ ਸੁਬਕਤਗੀਨ
ਹੀ ਹੱਥ ਰਿਹਾ, ਵਰੇ ਮਗਰੋਂ ਮੁੰਡਾ ਬੀ ਮਰ ਗਇਆ,
ਸੁਬਕਤਗੀਨ ਨੇ ਅਪਣੀਆਂ ਨੇਕੀਆਂ ਨਾਲ ਲੋਕਾਂ ਦਿਆਂ
ਦਿਲਾਂ ਵਿੱਚ ਵਾਸ ਕਰ ਰੱਖਿਆ ਸੀ, ਓੜਕ ਨੂੰ ਸਬਨਾਂ ਦੀ
ਲਾਹ ਨਾਲ ਹਾਕਿਮ ਹੋ ਗਇਆ, ਅਤੇ ਦੇਸ ਦਾ ਬੰਦੋ-
ਪ੍ਰਾਪਤ ਕਰਕੇ ਰਾਜ ਦਾ ਬਲ ਪ੍ਰਤਾਪ ਵਧਾਉਣ ਲੱਗਿਆਂ ।।
ਇਸ ਸਮਯ ਬ੍ਰਾਹਮਣਾਂ ਦੀ ਵੰਸ ਵਿੱਚੋਂ ਜੈਪਾਲ ਨਾਮੇ
ਸਾ ਲਾਹੌਰ ਵਿਖੇ ਰਾਜ ਕਰਦਾ ਸਾ, ਜਾਂ ਉਸ ਨੈ ਮੁਸਲ-
ਮਾਨਾਂ ਦਾ ਬਲ ਹਿੰਦੁਸਤਾਨ ਦੀ ਵੱਲ ਵਧਦਾ ਡਿੱਠਾ, ਤਾਂ ਉਸ
ਡੱਕਣਾ ਚੰਗਾ ਜਾਤਾ, ਪੈਦਲਾਂ, ਸਵਾਰਾਂ ਅਤੇ ਹਾਥੀਆਂ
ਵਡੀ ਸੈਨਾ ਇਕੱਠੀ ਕੀਤੀ, ਅਤੇ ਵਡੀ ਧੂਮ ਧਾਮ ਨਾਲ
ਈ ਕਰਕੇ ਸੁਬਕਤਗੀਨ ਦੇ ਬੰਨੇ ਪੁਰ ਜਾ ਪੁੱਜਾ।
ਸਰੋਂ ਸੁਬਕਤਗੀਨ ਸੈਨਾ ਲੈਕੇ ਆਇਆ, ਲੜਾਈ ਲੱਗ
ਗਈ ਸੰਜੋਗ ਨਾਲ ਉਨ੍ਹਾਂ ਹੀ ਦਿਨਾਂ ਵਿਖੇ ਵਡੀ ਬਰਖਾ ਹੋਣ
ਗੀ, ਅਤੇ ਠੰਡ ਅਜੇਹੀ ਤਿੱਖੀ ਪਈ, ਕਿ ਪਾਲੇ ਦੇ ਮਾਰੇ
ਵਿਖੇ ਰੱਤ ਜੰਮ ਗਈ, ਅਤੇ ਸਾਰੇ ਲੋਕ ਬੈਠੇ ਦੇ ਬੈਠੇ
ਗਏ, ਹਿੰਦੁਸਤਾਨ ਦਿਆਂ ਲੋਕਾਂ ਨੇ ਕਦੇ ਇਹ ਗੱਲ ਨਹੀਂ