ਪੰਨਾ:ਬੋਲੀਆਂ ਦਾ ਪਾਵਾਂ ਬੰਗਲਾ - ਸੁਖਦੇਵ ਮਾਦਪੁਰੀ.pdf/146

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਦ ਤਾਂ ਛੜਾ ਸੋਟੀ ਚੁੱਕ ਕੇ
ਕੁੱਤਿਆਂ ਦੇ ਗੈਲ ਭੱਜਦਾ
ਜਦ ਛੜਾ ਮੁੜਕੇ ਦੇਖਦਾ
ਘਰ ਨੌਂ ਪਰਾਹੁਣੇ ਖੜੇ
ਬੁਰਕੀ ਬੁਰਕੀ ਵੰਡ ਕੇ ਉਹਨਾਂ ਨੂੰ
ਆਪ ਕੋਠੇ ਤੇ ਚੜ੍ਹੇ
ਨਾ ਕਿਸੇ ਦੇ ਆਵਾਂ ਜਾਵਾਂ
ਨਾ ਕੋਈ ਸਾਲ਼ਾ ਸਾਡੇ ਬੜੇ

144 - ਬੋਲੀਆਂ ਦਾ ਪਾਵਾਂ ਬੰਗਲਾ