ਸਮੱਗਰੀ 'ਤੇ ਜਾਓ

ਪੰਨਾ:ਮਸੀਹੀ ਮੁਸਾਫਰ ਦੀ ਜਾਤ੍ਰਾ.pdf/545

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

543

________________

ਹੋਵੇ, ( ਪਰਕਾਸ਼ ਦੀ ਪੋਥੀ 33 ਕਾਂਡ ੧੪ ਪੌੜੀ) ਤਦ ਮੈਂ ਆਪਣੇ ਸੁਪਨੇ ਵਿੱਚ ਡੰਡਾ , ਜੋ ਉਨਾਂ ਦੋਹਾਂ ਚਿਰੰਤ ਜੀਵਾਂ ਨੂੰ ਉਨਾਂ ਨੂੰ ਆਖਿਆ ਭਈ ਦਰਵਾਜਾ ਖੜਕਾਓ , ਸ਼ ਝਣ ਉਨਾਂ ਬੂਹਾ ਖੜਕਾਆ , ਤਾਂ ਬਨੇਰੇ ਉੱਤੋਂ ਇਕਾਂ ਨੇ ਝਾਤ ਮਾਰੀ - ਅਰਥਾਤ ਹਨੂਕ ਅਤੇ ਮੂਸਾ ਅਤੇ ਇਲਿਆ , ਜਿਨਾਂ ਨੂੰ ਇਹ ਖ ਬਰ ਮਿਲੀ ਸੀ, ਈ ਏਹ ਜਾਤੀ ਪਾਤਸ਼ਾਹ ਦੇ ਪ੍ਰੇਮ ਦੇ ਕਾਰਨ ਨਾਸਵੰਤ ਨਗਰ ਥੋਂ ਆਏ ਹੋਏ ਹਨ , ਤਦ ਦੋਹਾਂ ਜਾਤੀਆਂ ਨੇ ਉਹ ਸਨਦਾਂ ਜੇਹੜੀਆਂ ਰਾਹ ਦੇ ਪਹਿਲੇ ਸਿਰੇ ਤੋਂ ਹੀ ਉਨਾਂ ਨੂੰ ਮਿਲੀਆਂ ਸਨ, ਦੇ ਦਿੱਤੀਆਂ, ਅਤੇ ਉਹ ਪਾਤਸ਼ਾਹ ਨੂੰ ਵੇਖਾਈਆਂ ਗਈਆਂ ਜੋ ਉਨਾਂ ਨੂੰ ਪੜਕੇ ਪਾਤਸ਼ਾਹ ਨੇ ਪੁੱਛਿਆ ਭਈ ਇਹ ਦੋ ਜਣੇ "