ਪੰਨਾ:ਜ਼ਫ਼ਰਨਾਮਾ ਸਟੀਕ.pdf/54

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੧੮) ਕਸਮ ਮੁਹਫੇ ਖੁਫੀਯਾ ਗਰ ਮਨ ਖੁਰਮ। ਨ ਫੌਜੇ ਅਜ਼ੀ ਜ਼ੋਰ ਸੂਮ ਅਫਗਨਮ॥ اتنی محن خفیہ گرین نرم - ته فوج این پیمانکن ਕਸਮ ¤ ਸੌਂਹ, ਸੁਗੰਦ, ਸਪਥ | ਨ ਨਹੀਂ ਮੁਸ਼ਹਫੇ = ਕੁਰਾਨ ਦੀ, ਧਰਮ | ਫੌਜੀ = ਫੌਜ ਦਾ, ਸੈਨਾਂ ਦਾ ਪੁਸਤਕ ਦੀ ਅਜ਼ੀ = (ਅਜ਼, ਈ)ਇਸ ਤੋਂ ਖੁਫੀਯਾ ਲੁਕਕੇ, ਝੂਠੀ ਢੇਰ = ਹੇਠਾਂ, ਨੀਚੇ ਗੁਰ : ਅਗਰ, ਜੇ ਸੁਮ = ਘੋੜੇ ਦਾ ਸੁਮ, ਪੌੜ ਮਨ = ਮੈਂ | ਅਫਗਨਮ = ਮੈਂ ਗੇਰਦਾ, ਖੁਰਮ = ਮੈਂ ਖਾਂਦਾ ਡਾਲਦਾ ਅਰਥ ਜੇ ਮੈਂ ਭੀ ਇਸ ਧਰਮ ਪੁਸਤਕ ਦੀ ਝੂਠੀ ਸੌਂਹ ਖਾਂਦਾ ਤਾਂ (ਆਪਣੀ) ਫੌਜ ਦੇ ਘੋੜੇ ਦਾ ਸੁਮ ਹੇਠਾਂ ਨਾ ਗੇਰਦਾ। ਭਾਵ ਹੇ ਔਰੰਗਜ਼ੇਬ । ਜਿਸ ਪ੍ਰਕਾਰ ਤੇਰੇ ਅਹਿਲਕਾਰ ਨੇ ਝੂਠੀ ਸੌਂਹ ਖਾਕੇ ਸਾਡੇ ਨਾਲ ਕੀਤਾ ਹੈ ਜੋ ਅਸੀਂ ਭੀ ਇਸ ਪ੍ਰਕਾਰ ਝੂਠ ਸੌਂਹ ਖਾਂਦੇ ਤਾਂ ਕਦੇ ਅਨੰਦਪੁਰ ਦੇ ਪਹਾੜ ਤੋਂ ਹੇਠਾਂ ਆਪਣੀ ਸੈਨਾਂ ਨੂੰ ਨਾ ਉਤਰਦੇ, ਇਸਤੋਂ ਸਿੱਧ ਹੈ ਕਿ ਅਸੀ ਆਪਣੇ ਬਚਨ ਪਰ ਪਕੇ ਰਹੇ, ਪਰ ਤੇਰੇ ਅਹਿਲਕਾਰਾਂ ਨੇ ਝੂਠੀ ਸੌਂਹ ਖਾਕੇ ਸਾਡੇ ਨਾਲ ਦਗਾ ਕੀਤਾ |