ਵਿਕੀਸਰੋਤ:ਸੱਥ
ਪੰਜਾਬੀ ਵਿਕੀਸਰੋਤ ਦੀ ਸੱਥ ਉੱਤੇ ਤੁਹਾਡਾ ਸੁਆਗਤ ਹੈ। ਸਾਰਿਆਂ ਦਾ ਚਰਚਾ ਕਰਨ ਲਈ ਸੁਆਗਤ ਹੈ। ਕਿਰਪਾ ਕਰ ਕੇ ਲਿਖਣ ਤੋਂ ਬਾਅਦ ਆਪਣੇ ਦਸਤਖ਼ਤ ਕਰਨੇ (~~~~ ਨਾਲ ਜਾਂ ਬਟਨ ’ਤੇ ਨੱਪ(ਕਲਿੱਕ ਕਰਕੇ) ਕੇ) ਨਾ ਭੁੱਲਿਓ।
ਵੈਲੀਡੇਟ ਕਰਨ ਲਈ ਵੱਖਰੇ ਵਰਤੋਂਕਾਰ ਹੱਕਾਂ ਸੰਬੰਧੀ[ਸੋਧੋ]
ਪਰੂਫ਼ਰੀਡ ਕਰਨਾ ਜਾਂ ਗ਼ਲਤੀਆਂ ਲਾਉਣ ਵਿੱਚ ਅਕਸਰ ਕੋਈ ਨਾ ਕੋਈ ਛੋਟੀ ਮੋਟੀ ਗ਼ਲਤੀ ਰਹਿ ਜਾਂਦੀ ਹੈ। ਇਸੀ ਲਈ ਕੋਈ ਦੂਜਾ ਵਰਤੋਂਕਾਰ ਵੈਲੀਡੇਟ ਕਰਦਾ ਹੈ ਤਾਂ ਕਿ ਕੋਈ ਵੀ ਗ਼ਲਤੀ ਨਾ ਰਹੇ। ਪਰ ਕਈ ਵਾਰ ਨਵੇਂ ਵਰਤੋਂਕਾਰ ਫਰਮਿਆਂ ਆਦਿ ਦੀ ਘੱਟ ਜਾਣਕਾਰੀ ਹੋਣ ਕਰਕੇ ਨਾ ਵੈਲੀਡੇਟ ਕਰਨਯੋਗ ਸਫ਼ੇ ਨੂੰ ਵੀ ਵੈਲੀਡੇਟ ਕਰ ਦਿੰਦੇ ਹਨ। ਇਸ ਨਾਲ਼ ਵਿਕੀਸਰੋਤ ਦੀ ਗੁਣਵੱਤਾ ਉੱਤੇ ਅਸਰ ਪੈਂਦਾ ਹੈ ਤੇ ਇਹ ਵੀ ਜਾਣਕਾਰੀ ਨਹੀਂ ਰਹਿੰਦਾ ਕਿ ਕਿਹੜੀਆਂ ਰਚਨਾਵਾਂ ਸੱਚਮੁੱਚ ਵੈਲੀਡੇਟ ਯਾਨੀ ਸੰਪੂਰਨ ਹੋ ਗਈਆਂ ਹਨ ਤੇ ਕਿਹੜੀਆਂ ਗ਼ਲਤੀਆਂ ਨਾਲ਼ ਹੋਈਆਂ ਹਨ। ਇਸ ਲਈ ਮੇਰਾ ਸੁਝਾਅ ਹੈ ਕਿ ਵੈਲੀਡੇਟ ਕਰਨ ਵਾਲੇ ਵਰਤੋਂਕਾਰਾਂ ਲਈ ਵੱਖਰੇ ਵਰਤੋਂਕਾਰ ਹੱਕ (user right: validator) ਸਥਾਪਿਤ ਕੀਤੇ ਜਾਣ। ਵਰਤੋਂਕਾਰ ਇੱਕ ਸਮੇਂ ਬਾਅਦ ਚੰਗੀ ਤਰ੍ਹਾਂ ਪਰੂਫ਼ਰੀਡ ਦੀ ਪਰਿਕ੍ਰੀਆ ਸਮਝਣ ਤੋਂ ਬਾਅਦ ਹੀ ਇਹ ਹੱਕ ਪ੍ਰਾਪਤ ਕਰਨਗੇ। ਆਪਣੇ ਵਿਚਾਰ ਸਾਂਝੇ ਕਰੋ। --Satdeep Gill (ਗੱਲ-ਬਾਤ) 08:52, 2 ਜੁਲਾਈ 2023 (IST)
ਸਮਰਥਨ[ਸੋਧੋ]
ਸਮਰਥਨ --Satdeep Gill (ਗੱਲ-ਬਾਤ) 08:52, 2 ਜੁਲਾਈ 2023 (IST)
ਸਮਰਥਨ-Rajdeep ghuman (ਗੱਲ-ਬਾਤ) 09:00, 2 ਜੁਲਾਈ 2023 (IST)
Strong Support - ਇਹ ਬਦਲਾਵ ਇੱਕ ਵੱਡੀ ਸਮੱਸਿਆ ਨੂੰ ਹੱਲ ਕਰੇਗਾ। Jagseer S Sidhu (ਗੱਲ-ਬਾਤ) 09:07, 2 ਜੁਲਾਈ 2023 (IST)
ਸਮਰਥਨ KuldeepBurjBhalaike (Talk) 09:24, 2 ਜੁਲਾਈ 2023 (IST)
ਸਮਰਥਨ Harry sidhuz (talk) |Contribs) 3:30,2 ਜੁਲਾਈ 2023 (IST)
ਸਮਰਥਨ - Mulkh Singh (ਗੱਲ-ਬਾਤ) 15:47, 2 ਜੁਲਾਈ 2023 (IST)
- --
Talk 05:38, 3 ਜੁਲਾਈ 2023 (IST)
SupportGurtej Chauhan (ਗੱਲ-ਬਾਤ) 17:40, 4 ਜੁਲਾਈ 2023 (IST)
ਵਿਰੋਧ[ਸੋਧੋ]
ਟਿੱਪਣੀਆਂ[ਸੋਧੋ]
- ਮੈਨੂੰ ਇਹ ਬਹੁਤ ਜ਼ਰੂਰੀ ਲਗਦਾ ਹੈ। ਮੈਂ ਖੁਦ ਅਜੇ ਪਰੂਫ਼ ਰੀਡ ਵਾਲੀ ਸਟੇਜ ਤੇ ਹੀ ਹਾਂ ਪਰ ਲਗਦਾ ਹੈ ਕਿ ਆਪਣੇ ਕੋਲ ਇਸ ਤਰ੍ਹਾਂ ਦੀ ਕੋਈ ਸ਼ਰਤ/ ਸੰਪਾਦਕਾਂ ਦੀ ਵੰਡ/ਪਰਖ਼ ਕਰਨ ਵਾਲ਼ੀ ਅਤੇ ਉਹਨਾਂ ਨੂੰ ਪੂਰਾ ਸਿੱਖਣ ਤੋਂ ਬਾਅਦ ਹੀ ਪ੍ਰੋਮੋਟ ਕਰਨ ਦੀ ਸ਼ਰਤ ਹੋਣੀ ਲਾਜ਼ਮੀ ਹੈ। Mulkh Singh (ਗੱਲ-ਬਾਤ) 15:51, 2 ਜੁਲਾਈ 2023 (IST)
- ਕਿਰਪਾ ਕਰਕੇ ਇਸ ਬੇਨਤੀ ਕਰਨ ਦਾ ਲਿੰਕ ਮੁੱਖ ਸਫ਼ੇ ਤੇ ਪਾ ਦਿਓ ਜੀ ਤਾਂ ਕਿ ਸਭ ਲਈ ਹਮੇਸ਼ਾ ਲਈ ਪਹੁੰਚ ਵਿੱਚ ਰਹੇ। Mulkh Singh (ਗੱਲ-ਬਾਤ) 20:41, 2 ਸਤੰਬਰ 2023 (IST)
beta testing for Extension:Proofread Page/Edit-in-Sequence[ਸੋਧੋ]
Edit-in-Sequence Extension ਵਿਕੀਸਰੋਤ ਉੱਤੇ ਸਫ਼ਿਆਂ ਨੂੰ ਪਰੂਫ਼ਰੀਡ ਕਰਨਾ ਆਸਾਨ ਬਣਾਉਂਦਾ ਹੈ। ਕੋਈ ਵੀ ਸਫ਼ਾ ਪਰੂਫ਼ਰੀਡ ਕਰਨ ਤੋਂ ਬਾਅਦ ਆਪਣੇ ਆਪ ਅਗਲਾ ਸਫ਼ਾ ਪਰੂਫ਼ਰੀਡ ਕਰਨ ਲਈ ਤੁਹਾਡੇ ਸਾਹਮਣੇ ਆ ਜਾਂਦਾ ਹੈ। ਇਹ Extension ਹਲੇ ਬੀਟਾ ਟੈਸਟਿੰਗ ਲਈ ਮੌਜੂਦ ਹੈ। ਜੇ ਆਪਣਾ ਵਿਕੀਮੀਡੀਅਨ ਗਰੁੱਪ ਇਸ ਲਈ ਸਮਰਥਨ ਦੇਵੇ ਤਾਂ ਆਪਾਂ ਵੀ ਇਸਨੂੰ ਟੈਸਟਿੰਗ ਲਈ ਪੰਜਾਬੀ ਵਿਕੀਸਰੋਤ ਉੱਤੇ ਲਿਆ ਸਕਦੇ ਹਾਂ। ਧੰਨਵਾਦ। KuldeepBurjBhalaike (Talk) 16:24, 4 ਜੁਲਾਈ 2023 (IST)
ਸਮਰਥਨ[ਸੋਧੋ]
ਸਮਰਥਨ Satdeep Gill (ਗੱਲ-ਬਾਤ) 17:10, 4 ਜੁਲਾਈ 2023 (IST)
ਸਮਰਥਨ Mulkh Singh (ਗੱਲ-ਬਾਤ) 17:37, 4 ਜੁਲਾਈ 2023 (IST)
SupportGurtej Chauhan (ਗੱਲ-ਬਾਤ) 17:38, 4 ਜੁਲਾਈ 2023 (IST)
Support KuldeepBurjBhalaike (Talk) 15:10, 5 ਜੁਲਾਈ 2023 (IST)
Support - --Jagseer S Sidhu (ਗੱਲ-ਬਾਤ) 10:14, 6 ਜੁਲਾਈ 2023 (IST)
ਵਿਰੋਧ[ਸੋਧੋ]
ਟਿੱਪਣੀ[ਸੋਧੋ]
ਸਮਾਪਤ
Deployed Sohom Datta (ਗੱਲ-ਬਾਤ) 12:48, 20 ਜੁਲਾਈ 2023 (IST)
ਵਿਕੀਸਰੋਤ ਉੱਤੇ ਨਵਾਂ ਟੈਕਸਟ[ਸੋਧੋ]
ਸਾਰਿਆਂ ਨੂੰ ਸਤਿ ਸ੍ਰੀ ਅਕਾਲ।।
ਪਿਛਲੇ ਮਹੀਨਿਆਂ ਦੌਰਾਨ ਪੰਜਾਬੀ ਵਿਕੀਸਰੋਤ ਲਈ ਕਈ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਕਾਪੀਰਾਈਟ ਪਬਲਿਕ ਡੁਮੇਨ ਵਿੱਚ ਦਿੱਤਾ ਹੈ। ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਟੈਕਸਟ ਨਵਾਂ ਅਤੇ ਰੌਚਕ ਵੀ ਹੈ ਅਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਅਸੀਂ ਉਹਨਾਂ ਲੇਖਕਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਉਹ ਹੋਰ ਕਿਤਾਬਾਂ ਵਿਕੀਸਰੋਤ ਲਈ ਦੇਣ। ਇਸ ਲਈ ਸਾਰੇ ਭਾਈਚਾਰੇ ਨੂੰ ਇਸ ਨੂੰ ਪਹਿਲ ਦੇ ਆਧਾਰ ਤੇ ਲੈਣ ਦੀ ਬੇਨਤੀ ਹੈ। ਸਫ਼ੇ ਦਾ ਲਿੰਕ ਇੱਥੇ ਹੈ -- Mulkh Singh (ਗੱਲ-ਬਾਤ) 23:21, 6 ਜੁਲਾਈ 2023 (IST)
Deploying the Phonos in-line audio player to your Wiki[ਸੋਧੋ]
Hello!
Apologies if this message is not in your language, ⧼Please help translate⧽ to your language.
This wiki will soon be able to use the inline audio player implemented by the Phonos extension. This is part of fulfilling a wishlist proposal of providing audio links that play on click.
With the inline audio player, you can add text-to-speech audio snippets to wiki pages by simply using a tag:
<phonos file="audio file" label="Listen"/>
The above tag will show the text next to a speaker icon, and clicking on it will play the audio instantly without taking you to another page. A common example where you can use this feature is in adding pronunciation to words as illustrated on the English Wiktionary below.
{{audio|en|En-uk-English.oga|Audio (UK)}}
Could become:
<phonos file="En-uk-English.oga" label="Audio (UK)"/>
The inline audio player will be available in your wiki in 2 weeks time; in the meantime, we would like you to read about the features and give us feedback or ask questions about it in this talk page.
Thank you!UOzurumba (WMF), on behalf of the Foundation's Language team
07:56, 27 ਜੁਲਾਈ 2023 (IST)
to add ਆਡੀਓਬੁਕ (Audiobook) namespace[ਸੋਧੋ]
ਸਤਿ ਸ਼੍ਰੀ ਅਕਾਲ ਜੀ, ਜਿਵੇਂ ਕਿ ਆਪਾਂ ਜਾਣਦੇ ਹਾਂ ਪੰਜਾਬੀ ਭਾਈਚਾਰਾ ਨੇ ਆਡੀਓਬੁਕ ਉੱਤੇ ਕੰਮ ਕਰ ਰਿਹਾ ਹੈ। ਇਸ ਦੀਆਂ ਆਡੀਓਬੁਕਸ ਨੂੰ ਮੁੱਖ ਨੇਮਸਪੇਸ ਹੇਠ ਹੀ ਸੰਭਾਲਿਆ ਜਾ ਰਿਹਾ ਹੈ। ਇਸ ਲਈ ਮੈਨੂੰ ਲੱਗਦਾ ਹੈ ਕਿ ਪੰਜਾਬੀ ਵਿਕੀਸਰੋਤ ਵਿੱਚ ਆਡੀਓਬੁਕ ਦੀ ਨੇਮਸੇਪਸ ਬਣਾਉਣੀ ਚਾਹੀਦੀ ਹੈ। ਜਿਸ ਹੇਠ ਮੌਜੂਦਾ ਅਤੇ ਭਵਿੱਖ ਵਾਲੀਆਂ ਆਡੀਓਬੁਕਸ ਨੂੰ ਸੰਭਾਲਿਆ ਜਾ ਸਕੇਗਾ। ਇਸਦੇ ਲਈ ਮੈਂ ਆਪਣਾ ਸਮਰਥਨ ਹੇਠਾਂ ਦੇ ਰਿਹਾ ਹਾਂ। KuldeepBurjBhalaike (Talk) 15:16, 27 ਜੁਲਾਈ 2023 (IST)
ਸਮਰਥਨ[ਸੋਧੋ]
ਸਮਰਥਨ KuldeepBurjBhalaike (Talk) 15:18, 27 ਜੁਲਾਈ 2023 (IST)
ਸਮਰਥਨ ਕਿਓਂਕਿ ਆਡੀਓਬੁਕਸ ਵਿਕੀਸਰੋਤ ਦੇ ਖ਼ਾਸ ਪ੍ਰਾਜੈਕਟਾਂ ਵਿੱਚੋਂ ਇੱਕ ਹੈ। ਇਸ ਲਈ ਮੇਰਾ ਭਰਪੂਰ ਸਮਰਥਨ Jagseer S Sidhu (ਗੱਲ-ਬਾਤ) 15:41, 27 ਜੁਲਾਈ 2023 (IST)
ਸਮਰਥਨ Mulkh Singh (ਗੱਲ-ਬਾਤ) 15:59, 27 ਜੁਲਾਈ 2023 (IST)
ਸਮਰਥਨ Satdeep Gill (ਗੱਲ-ਬਾਤ) 16:28, 27 ਜੁਲਾਈ 2023 (IST)
ਸਮਰਥਨ Rajdeep ghuman (ਗੱਲ-ਬਾਤ) 19:41, 27 ਜੁਲਾਈ 2023 (IST)
ਸਮਰਥਨ [[ਜਗਦੀਸ਼ ਕੌਰ (ਗੱਲ-ਬਾਤ) 11:19, 3 ਅਗਸਤ 2023 (IST)]]
ਵਿਰੋਧ[ਸੋਧੋ]
ਟਿੱਪਣੀ[ਸੋਧੋ]
Announcement of Train the Trainer 2023 and Call for Scholarship[ਸੋਧੋ]
Dear all,
We are excited to announce the reactivation of the Train the Trainer (TTT) initiative by CIS-A2K in 2023. TTT aims to empower Indian Wikimedians like you with essential skills to support Wikimedia communities effectively. Through this program, we seek to enhance your capacity, encourage knowledge sharing, identify growth opportunities, and enable a positive impact on the communities you serve. The scholarship application period is from ‘‘‘1st to 14th August 2023’’’. Unfortunately, we regretfully cannot consider applications from non-Indian Wikimedians due to logistical and compliance-related constraints. The event is scheduled for the end of September or the beginning of October 2023, and final dates and venue details will be announced soon. We encourage your active participation in TTT 2023 and welcome you to apply for scholarships via the provided form.
For inquiries, please contact us at a2K@cis-india.org or nitesh@cis-india.org. We look forward to your enthusiastic involvement in making Train the Trainer 2023 a resounding success!
Regards, Nitesh (CIS-A2K)
ਪੰਜਾਬੀ ਵਿਕੀਸਰੋਤ ਵਿੱਚ transclusion ਦਾ ਪੰਜਾਬੀ ਸ਼ਬਦ ਵਰਤਣ ਬਾਰੇ ਚਰਚਾ[ਸੋਧੋ]
ਸਤਿ ਸ੍ਰੀ ਅਕਾਲ ਜੀ, ਜਿਵੇਂ ਕਿ ਕੱਲ੍ਹ ਵਟਸਐਪ ਗਰੁੱਪ ਵਿੱਚ ਪੰਜਾਬੀ ਵਿਕੀਸਰੋਤ ਵਿੱਚ transclusion ਦੀ ਜਗ੍ਹਾ ਇਸਦਾ ਪੰਜਾਬੀ ਸ਼ਬਦ ਵਰਤਣ ਬਾਰੇ ਗੱਲ ਸ਼ੁਰੂ ਹੋਈ ਸੀ, ਇਸਦਾ ਹੁੰਗਾਰਾ ਦੇਖਦੇ ਹੋਏ ਇਸਨੂੰ ਸੱਥ ਉੱਤੇ ਸ਼ੁਰੂ ਕਰ ਰਹੇ ਹਾਂ। ਆਪਣਾ ਕੀਮਤੀ ਸੁਝਾਅ ਜਰੂਰ ਦਿਓ ਜੀ। ਧੰਨਵਾਦ। KuldeepBurjBhalaike (Talk) 08:04, 3 ਅਗਸਤ 2023 (IST)
ਟਿੱਪਣੀਆਂ/ਸੁਝਾਅ[ਸੋਧੋ]
- ਮੈਂ transclusion ਲਈ ਸੰਯੋਜਨ ਸ਼ਬਦ ਦਾ ਸੁਝਾਅ ਦਿੰਦਾ ਹਾਂ। ਕਿਉਂਕਿ ਇੱਥੇ transclusion ਨੂੰ ਨਾਂਵ ਵਜੋਂ ਵਰਤਿਆ ਜਾ ਹੈ। ਪਰ ਵਾਕ ਬਣਤਰ ਦੇ ਹਿਸਾਬ ਨਾਲ਼ ਸੰਜੋਣਾ ਸ਼ਬਦ ਵੀ ਵਰਤਿਆ ਜਾ ਸਕਦਾ ਹੈ। ਕੁਝ ਉਦਾਹਰਣਾਂ:
- ਸੰਜੋਣਾ ਟੈਕਸਟ ਨੂੰ ਪੇਜ ਨੇਮਸਪੇਸ ਤੋਂ ਮੇਨ ਨੇਮਸਪੇਸ ‘ਤੇ ਲਿਆਉਣ ਦਾ ਇੱਕ ਤਰੀਕਾ ਹੈ। - ਕਿਉਂਕਿ ਇੱਥੇ ਕ੍ਰਿਆ ਦੀ ਗੱਲ ਹੋ ਰਹੀ ਹੈ ਇਸ ਲਈ ਸੰਜੋਣਾ ਸ਼ਬਦ ਵਰਤਿਆ ਜਾ ਸਕਦਾ ਹੈ।
- ਇਸ ਵਿੱਚ ਸੰਯੋਜਨ ਕੋਡ ਸ਼ਾਮਲ ਕਰੋ (ਜਿਵੇਂ ਹੇਠਾਂ ਦਿਖਾਇਆ ਗਿਆ ਹੈ)। - ਇੱਥੇ ਇਹ ਨਾਂਵ ਵਜੋਂ ਵਰਤਿਆ ਜਾ ਰਿਹਾ ਹੈ, ਇਸ ਲਈ ਸੰਯੋਜਨ ਸ਼ਬਦ ਵਰਤਣਾ ਸਹੀ ਰਹੇਗਾ।
- The transclusion has been done.- ਸੰਜੋਣਾ ਹੋ ਚੁੱਕਿਆ ਹੈ/ਕਰ ਦਿੱਤਾ ਗਿਆ ਹੈ ਦੀ ਬਜਾਏ ਸੰਯੋਜਨ ਹੋ ਚੁੱਕਿਆ ਹੈ/ਕਰ ਦਿੱਤਾ ਗਿਆ ਹੈ ਪੜ੍ਹਨ ਵਿੱਚ ਬਿਹਤਰ ਲੱਗ ਰਿਹਾ ਹੈ।
- ਇਸ ਲਈ ਜੇਕਰ ਨੇਮਸਪੇਸ ਦੀ ਗੱਲ ਹੈ ਤਾਂ ਮੈਂ ਸੰਯੋਜਨ ਸ਼ਬਦ ਵਰਤਣ ਦਾ ਸੁਝਾਅ ਦਿੰਦਾ ਹਾਂ। ਧੰਨਵਾਦ --Jagseer S Sidhu (ਗੱਲ-ਬਾਤ) 12:02, 3 ਅਗਸਤ 2023 (IST)
- ਮੁੱਖ ਤੌਰ ਤੇ ਇਹ ਸ਼੍ਰੇਣੀਆਂ ਹਨ ਜਿਹੜੀਆਂ ਫਿਲਹਾਲ ਚਾਹੀਦੀਆਂ ਹਨ। ਕੁੱਝ ਸ਼੍ਰੇਣੀਆਂ ਵਿੱਚ ਸੰਜੋਣਾ ਫਿੱਟ ਹੋ ਸਕਦਾ ਹੈ ਕਿਤੇ ਸੰਯੋਜਨ ਵੀ ਵਰਤਿਆ ਜਾ ਸਕਦਾ ਹੈ। ਫਿਲਹਾਲ ਅਜੇ ਤੱਕ ਇਹ ਸ਼੍ਰੇਣੀਆਂ ਕੁੱਝ ਇੰਝ ਪ੍ਰਕਾਰ ਹਨ - ਇੰਡੈਕਸ ਨਹੀਂ ਸੰਜੋਇਆ - ਸੰਯੋਜਨ ਦੀ ਜਾਂਚ ਲੋੜੀਂਦੀ - ਸੰਯੋਜਨ ਹੋਲਡ ਤੇ - ਇਸ਼ਤਿਹਾਰਬਾਜ਼ੀ ਨਹੀਂ ਸੰਜੋਈ - ਤਸਵੀਰਾਂ ਨਹੀਂ ਸੰਜੋਈਆਂ - ਪੂਰੀ ਤਰ੍ਹਾਂ ਸੰਜੋਇਆ
- ਇੰਨ੍ਹਾਂ ਵਿੱਚ ਲੋੜੀਂਦੇ ਬਦਲਾਅ ਕੀਤੇ ਜਾ ਸਕਦੇ ਹਨ। KuldeepBurjBhalaike (Talk) 09:14, 4 ਅਗਸਤ 2023 (IST)
Reminder for TTT Scholarship and announcement about Event dates[ਸੋਧੋ]
Dear all,
We wanted to remind you about the Scholarship form for the Train the Trainer 2023 program and also provide you with the event dates. We encourage you to apply for scholarships to participate in Train the Trainer 2023, as it offers a valuable opportunity for you to actively contribute to your language communities. The scholarship form is accessible here, and the submission window will remain open until 14th August 2023. If you are genuinely interested in promoting knowledge sharing and community empowerment, we strongly encourage you to fill out the form. (Please note that we won't be able to consider applications from Wikimedians based outside of India for TTT 2023.)
The Train The Trainer program will take place on 29th, 30th September, and 1st October 2023. This program provides you an opportunity to enhance your leadership and community-building skills. Thank you for your attention. MediaWiki message delivery (ਗੱਲ-ਬਾਤ) 10:56, 8 ਅਗਸਤ 2023 (IST)
ਵਿਕੀਸਰੋਤ ਉੱਤੇ ਨਵਾਂ ਟੈਕਸਟ[ਸੋਧੋ]
ਸਾਰਿਆਂ ਨੂੰ ਸਤਿ ਸ੍ਰੀ ਅਕਾਲ।।
ਪਿਛਲੇ ਮਹੀਨਿਆਂ ਦੌਰਾਨ ਪੰਜਾਬੀ ਵਿਕੀਸਰੋਤ ਲਈ ਕਈ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਕਾਪੀਰਾਈਟ ਪਬਲਿਕ ਡੁਮੇਨ ਵਿੱਚ ਦਿੱਤਾ ਹੈ। ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਟੈਕਸਟ ਨਵਾਂ ਅਤੇ ਰੌਚਕ ਵੀ ਹੈ ਅਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਅਸੀਂ ਉਹਨਾਂ ਲੇਖਕਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਉਹ ਹੋਰ ਕਿਤਾਬਾਂ ਵਿਕੀਸਰੋਤ ਲਈ ਦੇਣ। ਇਸ ਲਈ ਸਾਰੇ ਭਾਈਚਾਰੇ ਨੂੰ ਇਸ ਨੂੰ ਪਹਿਲ ਦੇ ਆਧਾਰ ਤੇ ਲੈਣ ਦੀ ਬੇਨਤੀ ਹੈ। ਸਫ਼ੇ ਦਾ ਲਿੰਕ ਇੱਥੇ ਹੈ। Mulkh Singh (ਗੱਲ-ਬਾਤ) 16:24, 11 ਅਗਸਤ 2023 (IST)
ਟਿੱਪਣੀ[ਸੋਧੋ]
ਪਿਛਲੇ ਮਹੀਨੇ ਦੇ ਨਵੇਂ ਟੈਕਸਟ ਦਾ ਲਿੰਕ ਇੱਥੇ ਹੈ। ਇਸ ਵਿੱਚ ਵੀ ਅਧੂਰੀਆਂ ਕਿਤਾਬਾਂ ਪਈਆਂ ਹਨ।
- ਬਹੁਤ ਵਧੀਆ, ਮੁਲਖ ਜੀ। --Satdeep Gill (ਗੱਲ-ਬਾਤ) 19:48, 15 ਅਗਸਤ 2023 (IST)
- ਸ਼ੁਕਰੀਆ ਮੁਲਖ ਸਿੰਘ ਜੀ। ਬਹੁਤ ਵਧੀਆ ਕਾਰਜ... - Satpal Dandiwal (ਗੱਲ-ਬਾਤ) 23:48, 19 ਅਗਸਤ 2023 (IST)
Poll regarding August 2023 Wikisource Community meeting[ਸੋਧੋ]
Hello fellow Wikisource enthusiasts!
We will be organizing this month’s Wikisource Community meeting in the last week of August and we need your help to decide on a time and date that works best for the most number of people. Kindly share your availability at the wudele link below:
https://wudele.toolforge.org/U9b5TC4QJMPuu1tY
Meanwhile, feel free to check out the page on Meta-wiki and suggest topics for the agenda.
Regards
KLawal-WMF and PMenon-WMF
Sent via MediaWiki message delivery (ਗੱਲ-ਬਾਤ) 16:23, 12 ਅਗਸਤ 2023 (IST)
Review the Charter for the Universal Code of Conduct Coordinating Committee[ਸੋਧੋ]
Hello all,
I am pleased to share the next step in the Universal Code of Conduct work. The Universal Code of Conduct Coordinating Committee (U4C) draft charter is now ready for your review.
The Enforcement Guidelines require a Building Committee form to draft a charter that outlines procedures and details for a global committee to be called the Universal Code of Conduct Coordinating Committee (U4C). Over the past few months, the U4C Building Committee worked together as a group to discuss and draft the U4C charter. The U4C Building Committee welcomes feedback about the draft charter now through 22 September 2023. After that date, the U4C Building Committee will revise the charter as needed and a community vote will open shortly afterward.
Join the conversation during the conversation hours or on Meta-wiki.
Best,
RamzyM (WMF), on behalf of the U4C Building Committee, 21:05, 28 ਅਗਸਤ 2023 (IST)
Invitation to the Indic Community Monthly Engagement Call on September 8, 2023[ਸੋਧੋ]
Dear Wikimedians,
A2K is excited to invite you to the third call of the Indic Community Monthly Engagement Calls initiative scheduled for September 8, 2023, where A2K is hosting “Learning Clinic: Collective learning from grantee reports in South Asia” by Let’s Connect. This event is designed to foster collaboration and knowledge-sharing among community members interested in the region's progress, grantees, potential grantees, and Regional Fund Committee members. The dedicated meta page is here. Here are the details:
- Date: September 8th
- Time: 6:00 PM - 7:30 PM IST
- Language: English
- Facilitation: Jessica Stephenson (WMF - Let’s Connect), Pavan Santhosh (CIS-A2K), Chinmayee Mishra (Let’s Connect working group)
- Duration: 1.5 hours
- Zoom Link: Zoom Link
You can find detailed information on the given meta page. We look forward to meeting you there tomorrow :) Regards Nitesh (CIS-A2K) (talk) 10:58, 7 September 2023 (UTC)