ਵਿਕੀਸਰੋਤ:ਨਵਾਂ ਟੈਕਸਟ ਜੁਲਾਈ 2023

ਵਿਕੀਸਰੋਤ ਤੋਂ
ਵਿਕੀਸਰੋਤ:ਨਵਾਂ ਟੈਕਸਟ ਜੁਲਾਈ 2023

ਸਾਰਿਆਂ ਨੂੰ ਸਤਿ ਸ੍ਰੀ ਅਕਾਲ।।

ਪਿਛਲੇ ਮਹੀਨਿਆਂ ਦੌਰਾਨ ਪੰਜਾਬੀ ਵਿਕੀਸਰੋਤ ਲਈ ਕਈ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਕਾਪੀਰਾਈਟ ਪਬਲਿਕ ਡੁਮੇਨ ਵਿੱਚ ਦਿੱਤਾ ਹੈ। ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਟੈਕਸਟ ਨਵਾਂ ਅਤੇ ਰੌਚਕ ਵੀ ਹੈ ਅਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਅਸੀਂ ਉਹਨਾਂ ਲੇਖਕਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਉਹ ਹੋਰ ਕਿਤਾਬਾਂ ਵਿਕੀਸਰੋਤ ਲਈ ਦੇਣ। ਇਸ ਲਈ ਸਾਰੇ ਭਾਈਚਾਰੇ ਨੂੰ ਇਸ ਨੂੰ ਪਹਿਲ ਦੇ ਆਧਾਰ ਤੇ ਲੈਣ ਦੀ ਬੇਨਤੀ ਹੈ। ਤੁਸੀਂ ਵੀ ਕੋਈ ਨਵਾਂ ਟੈਕਸਟ ਲੈ ਕੇ ਆਏ ਹੋ ਤਾਂ ਇੱਥੇ ਜੋੜ ਸਕਦੇ ਹੋ। ਇਹ ਕੋਈ ਐਡਿਟਾਥੌਨ ਜਾਂ ਕੰਪੀਟੀਸ਼ਨ ਨਹੀਂ ਹੈ। ਅਸੀਂ ਇਸ ਕੰਮ ਨੂੰ ਹਰ ਮਹੀਨੇ ਜਾਰੀ ਰੱਖਾਂਗੇ ਤਾਂ ਕਿ ਭਾਈਚਾਰੇ ਦਾ ਤਾਲਮੇਲ ਬਣਿਆ ਰਹੇ ਅਤੇ ਮਿਲ ਕੇ ਕੰਮ ਕਰਨ ਲਈ ਮੌਕਾ ਪੈਦਾ ਹੁੰਦਾ ਰਹੇ। ਜਿਸ ਕਿਤਾਬ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਆਪਣਾ ਨਾਂ ਕਿਤਾਬ ਦੇ ਸਾਹਮਣੇ ਬਾਕਸ ਵਿੱਚ ਲਿਖ ਸਕਦੇ ਹੋ। Mulkh Singh (ਗੱਲ-ਬਾਤ) 16:21, 11 ਅਗਸਤ 2023 (IST)[ਜਵਾਬ]

S.No. ਲੇਖਕ~ ਇੰਡੈਕਸ ਪੇਜ ਵਰਤੋਂਕਾਰ 1 ਪਰੂਫ਼ਰੀਡ ਵਰਤੋਂਕਾਰ 2 ਵੈਲੀਡੇਟ
1 ਭਗਵੰਤ ਰਸੂਲਪੁਰੀ ਅਛੂਤ ਸਮਾਜ ਦੀ ਸਹਿਜ ਪੇਸ਼ਕਾਰੀ ਮੇਰੇ ਪਿਤਾ ਬਾਲੱਯਾ (ਸਵੈ ਜੀਵਨੀ)
2 ਭਗਵੰਤ ਰਸੂਲਪੁਰੀ ਮੈਂ ਅਤੇ ਮੇਰਾ ਸਮਾਂ
3 ਭਗਵੰਤ ਰਸੂਲਪੁਰੀ ਦਿ੍ਸ਼ਟੀ ਦੀ ਸਪੱਟਤਾ ਰਾਹੀਂ ਮੈਂ ਆਪਣੇ ਪਾਤਰਾਂ ਨੂੰ ਜਾਨਦਾਰ ਬਣਾਉਂਦਾ ਹਾਂ
4 ਤਰਸੇਮ ਬਸ਼ਰ ਉਸ ਕੀ ਰੋਟੀ
5 ਭਗਵੰਤ ਰਸੂਲਪੁਰੀ ਜਦੋਂ ਕਹਾਣੀਕਾਰ ਖੜੋਤ ਵਿਚ ਹੁੰਦਾ ਹੈ
6 ਭਗਵੰਤ ਰਸੂਲਪੁਰੀ ਮੇਰੇ ਇਸਤਰੀ ਪਾਤਰ
7 ਗੁਰਮੀਤ ਕੜਿਆਲਵੀ ਗੁਰਚਰਨਾ ਗਾਡ੍ਹਰ