ਵਰਤੋਂਕਾਰ:Jagseer S Sidhu

ਵਿਕੀਸਰੋਤ ਤੋਂ

ਮੇਰਾ ਨਾਮ ਜਗਸੀਰ ਸਿੰਘ ਹੈ ਅਤੇ ਮੈਂ ਬਾਘਾਪੁਰਾਣਾ, ਪੰਜਾਬ ਦਾ ਰਹਿਣ ਵਾਲਾ ਹਾਂ। ਮੈਂ 2017 ਤੋਂ ਵਿਕੀਮੀਡੀਆ ਉੱਤੇ ਸਰਗਰਮੀ ਨਾਲ ਕੰਮ ਕਰ ਰਿਹਾ ਹਾਂ। ਫਿਲਹਾਲ, ਮੈਂ ਪੰਜਾਬੀ ਵਿਕੀਪੀਡੀਆ ਦੇ ਪ੍ਰਸ਼ਾਸਕ ਵਜੋਂ ਸੇਵਾ ਕਰ ਰਿਹਾ ਹਾਂ ਜਿੱਥੇ ਮੈਂ ਹਾਲੀਆ ਤਬਦੀਲੀਆਂ ਦੀ ਨਿਗਰਾਨੀ ਕਰਨ, ਲੇਖਾਂ ਨੂੰ ਸੁਧਾਰਨ ਅਤੇ ਗ਼ਲਤ ਲੇਖਾਂ ਨੂੰ ਮਿਟਾਉਣ ਉੱਤੇ ਕੰਮ ਕਰਦਾ ਹਾਂ। ਇਸ ਤੋਂ ਪਹਿਲਾਂ ਮੈਂ ਇੱਕ Wikimedian-in-residence ਦੇ ਤੌਰ 'ਤੇ ਕੰਮ ਕੀਤਾ ਹੈ, ਜਿਸ ਵਿੱਚ ਮੇਰੀਆਂ ਜ਼ਿੰਮੇਵਾਰੀਆਂ ਵਿੱਚ ਵਿਕੀਮੀਡੀਆ ਪ੍ਰੋਜੈਕਟਾਂ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਲਈ ਵਿਦਿਆਰਥੀਆਂ ਨੂੰ ਜ਼ਰੂਰੀ ਹੁਨਰ ਪ੍ਰਦਾਨ ਕਰਨ ਦੇ ਨਾਲ-ਨਾਲ ਵਿਦਿਅਕ ਸੰਸਥਾਵਾਂ ਨਾਲ ਸਾਂਝੇਦਾਰੀ ਕਰਨਾ ਸ਼ਾਮਲ ਸੀ। ਫੇਸਬੁਕ ਈ-ਮੇਲ

ਬੈਬਲ ਵਰਤੋਂਕਾਰ ਜਾਣਕਾਰੀ
pa-N ਇਸ ਵਰਤੋਂਕਾਰ ਕੋਲ਼ ਪੰਜਾਬੀ ਦੀ ਮੂਲ ਸਮਝ ਹੈ।
en-2 This user has intermediate knowledge of English.
hi-2 इस सदस्य को हिन्दी का मध्यम स्तर का ज्ञान है।
ਭਾਸ਼ਾ ਅਨੁਸਾਰ ਵਰਤੋਂਕਾਰ