ਵਿਕੀਸਰੋਤ:ਨਵਾਂ ਟੈਕਸਟ ਜੂਨ 2023
ਦਿੱਖ
ਵਿਕੀਸਰੋਤ:ਨਵਾਂ ਟੈਕਸਟ ਜੂਨ 2023
ਸਾਰਿਆਂ ਨੂੰ ਸਤਿ ਸ੍ਰੀ ਅਕਾਲ।।
ਪਿਛਲੇ ਮਹੀਨਿਆਂ ਦੌਰਾਨ ਪੰਜਾਬੀ ਵਿਕੀਸਰੋਤ ਲਈ ਕਈ ਲੇਖਕਾਂ ਨੇ ਆਪਣੀਆਂ ਰਚਨਾਵਾਂ ਦਾ ਕਾਪੀਰਾਈਟ ਪਬਲਿਕ ਡੁਮੇਨ ਵਿੱਚ ਦਿੱਤਾ ਹੈ। ਮੈਂ ਤੁਹਾਡੇ ਸਾਰਿਆਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਇਹ ਟੈਕਸਟ ਨਵਾਂ ਅਤੇ ਰੌਚਕ ਵੀ ਹੈ ਅਤੇ ਇਸ ਨੂੰ ਪੂਰਾ ਕਰਨ ਤੋਂ ਬਾਅਦ ਅਸੀਂ ਉਹਨਾਂ ਲੇਖਕਾਂ ਤੋਂ ਉਮੀਦ ਕਰ ਸਕਦੇ ਹਾਂ ਕਿ ਉਹ ਹੋਰ ਕਿਤਾਬਾਂ ਵਿਕੀਸਰੋਤ ਲਈ ਦੇਣ। ਇਸ ਲਈ ਸਾਰੇ ਭਾਈਚਾਰੇ ਨੂੰ ਇਸ ਨੂੰ ਪਹਿਲ ਦੇ ਆਧਾਰ ਤੇ ਲੈਣ ਦੀ ਬੇਨਤੀ ਹੈ। ਤੁਸੀਂ ਵੀ ਕੋਈ ਨਵਾਂ ਟੈਕਸਟ ਲੈ ਕੇ ਆਏ ਹੋ ਤਾਂ ਇੱਥੇ ਜੋੜ ਸਕਦੇ ਹੋ। ਇਹ ਕੋਈ ਐਡਿਟਾਥੌਨ ਜਾਂ ਕੰਪੀਟੀਸ਼ਨ ਨਹੀਂ ਹੈ। ਅਸੀਂ ਇਸ ਕੰਮ ਨੂੰ ਹਰ ਮਹੀਨੇ ਜਾਰੀ ਰੱਖਾਂਗੇ ਤਾਂ ਕਿ ਭਾਈਚਾਰੇ ਦਾ ਤਾਲਮੇਲ ਬਣਿਆ ਰਹੇ ਅਤੇ ਮਿਲ ਕੇ ਕੰਮ ਕਰਨ ਲਈ ਮੌਕਾ ਪੈਦਾ ਹੁੰਦਾ ਰਹੇ। ਜਿਸ ਕਿਤਾਬ ਉੱਤੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਆਪਣਾ ਨਾਂ ਕਿਤਾਬ ਦੇ ਸਾਹਮਣੇ ਬਾਕਸ ਵਿੱਚ ਲਿਖ ਸਕਦੇ ਹੋ। Mulkh Singh (ਗੱਲ-ਬਾਤ) 17:45, 7 ਜੁਲਾਈ 2023 (IST)
S.No. | ਲੇਖਕ | ਇੰਡੈਕਸ ਪੇਜ | ਵਰਤੋਂਕਾਰ 1 ਪਰੂਫ਼ਰੀਡ | ਵਰਤੋਂਕਾਰ 2 ਵੈਲੀਡੇਟ |
---|---|---|---|---|
1 | ਡਾ. ਲੋਕ ਰਾਜ | ਨਸ਼ਿਆਂ 'ਤੇ ਨਿਰਭਰਤਾ - ਡਾ. ਲੋਕ ਰਾਜ | ||
2 | ਡਾ. ਲੋਕ ਰਾਜ | ਅਫ਼ੀਮ ਤੇ ਇਸ ਵਰਗੇ ਦੂਜੇ ਨਸ਼ੇ | ||
3 | ਸੁਖਵੰਤ ਹੁੰਦਲ | Khapatvaad ate Vatavaran Da Nuksan | ||
4 | ਤਰਸੇਮ ਬਸ਼ਰ | ਗਰਮ ਹਵਾ | ||
5 | ਤਰਸੇਮ ਬਸ਼ਰ | ਸ਼ਤਰੰਜ ਕੇ ਖਿਲਾੜੀ | ||
6 | ਰਾਜਪਾਲ ਸਿੰਘ | ਮਾਓ ਜ਼ੇ-ਤੁੰਗ | Mulkh Singh (ਗੱਲ-ਬਾਤ) | |
7 | ਰਾਜਪਾਲ ਸਿੰਘ | ਗ਼ੁਲਬੀਨ - ਦ ਕਲਾਈਡੋਸਕੋਪ | ||
8 | ਹਰਪ੍ਰੀਤ ਸੇਖਾ | ਟੈਕਸੀਨਾਮਾ | ||
9 | ਡਾ. ਸ਼ਿਆਮ ਸੁੰਦਰ ਦੀਪਤੀ | Shan Multan (ਗੱਲ-ਬਾਤ) |