ਪੰਨਾ:ਜ਼ਫ਼ਰਨਾਮਾ ਸਟੀਕ.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(੪੫)

(੪੨)ਚਰਾਗਿ ਜਹਾਂ ਚੂੰ ਸ਼ੁਦਹ ਬੁਰਕਾਹ ਪੋਸ਼।
ਸ਼ਹੇ ਸ਼ਬ ਬਰਾਮਦ ਹਮਹ ਜਲਵਹ ਜੋਸ਼॥

برفع پیش - شبشبرآمده بود باش (۴۲) چراغ ها

ਚਿਰਾਗ਼ੇ ਜਹਾਂ =ਚਿਰਾਗ਼=ਜਹਾਨ | ਸ਼ਬੇਸ਼ਹ: ਸ਼ਬ-ਰਾਤ | ਦੀਵਾ=ਸੰਸਾਰ ਦਾ=ਸੂਰਜ ਹ—ਬਾਦਸ਼ਾਹੇ= ਚੁ=ਜਦੋਂ, fਸ ਵੇਲੇ ਰਾਤ ਦਾ ਬਾਦਸ਼ਾਹ ਸ਼ੁਦਹ=ਹੋਗਿਆ ਅਰਥਾਤ,ਚੰਦੂਮਾ, ਚੰਦ ਬੁਰਕਾ ਪੋਸ਼: ਬਰਕ = ਇਕ ਬਰਾਮਦ=ਨਿਕਲਿਆ, ਚੜਿਆਂ ਪ੍ਰਕਾਰ ਦਾ ਕਪੜਾ ਜਿਸ ਬਹਮ=ਸਾਥ, ਨਾਲ ਨਾਲ ਇਸਤੀਆਂ ਅਪਨਾ ਜਲਵਹzਪ੍ਰਕਾਸ਼ ਮੂੰਹ ਢਕਦੀਆਂ ਹਨ (ਘੁੰਡ) ਪੋਸ਼-ਚੱਕਣਾ, ਓਹਲਾ | ਜੋਸ਼-ਤੇਜ਼ੀ

ਅਰਥ

ਸੰਸਾਰ ਦੇ ਦੀਵੇ (ਸੂਰਜ) ਨੇ ਜਦ ਆਪਣਾ ਮੂੰਹ ਢੱਕ ਲਿਆ ਤੇ ਰਾਤ ਦਾ ਬਾਦਸ਼ਾਹ (ਚੰਦ੍ਰਮਾਂ) ਬੜੇ ਤੇਜ਼ ਪ੍ਰਕਾਸ਼ ਦੇ ਨਾਲ ਨਿਕਲਿਆ।

ਭਾਵ

ਹੇ ਔਰੰਗਜ਼ੇਬ ਨੂੰ ਜਦ ਇਸ ਪ੍ਰਕਾਰ ਸਾਰੇ ਦਿਨ ਯੁੱਧ ਹੁੰਦਾ ਰਿਹਾ ਤਾਂ ਅੰਤ ਨੂੰ ਸਰਜ ਛੁਪ ਗਿਆ ਅਤੇ ਆਸਮਾਨ ਵਿਖੇ ਚੰਦ੍ਰਮਾਂ ਨਿਕਲ ਆਇਆ ਅਰਥਾਤ ਰਾਤ ਪੈ ਗਈ।