ਪੰਨਾ:ਬੰਕਿਮ ਬਾਬੂ.pdf/105

ਵਿਕੀਸਰੋਤ ਤੋਂ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

ਜਿਹੀ ਕੁੜੀ ਕਦੇ ਦੁਰਾਚਾਰਨ ਨਹੀਂ ਹੋ ਸਕਦੀ ! ਪਰ ਕਿਉਂਕਿ ਉਹ ਕੁਆਰੀ ਸੀ, ਮਟਿਆਰ ਸੀ, ਇਨ੍ਹਾਂ ਹਾਲਤਾ ਦੀ ਹੋਂਦ ਨੇ ਉਸ ਦੇ ਮਨ ਨੂੰ ਕਿਸੇ ਪਾਸੇ ਝੁਕਾ ਦਿਤਾ ਹੋਵੇ - ਕਿਸੇ ਗਭਰੂ ਨਾਲ ਉਸ ਦਾ ਪਿਆਰ ਪੈ ਗਿਆ ਹੋਵੇ, ਤੇ ਉਸ ਤੋਂ ਛੁਟ ਹੋਰਸ ਨਾਲ ਵਿਆਹ ਕਰਨਾ ? ਚਾਹੁੰਦੀ ਹੋਈ ਉਹ ਘਰ ਬਾਰ ਛੱਡ ਕੇ ਕਿਸੇ ਪਾਸੇ ਨ ਗਈ ਹੋਵੇ । ਪਰ ਉਸ ਦੇ ਅਜਿਹਾ ਕਰਨ ਵਿਚ ਵੀ ਹੈ ਔਕੜਾਂ ਸਨ; ਇਕ ਤਾਂ ਉਹ ਅੰਨੀ ਹੈ - ਉਹ ਘਰ ਛਤਰ ਦਾ ਸਾਹਸ ਕਿਸ ਤਰਾਂ ਕਰ ਸਕਦੀ ਸੀ, ਦੂਜਾ ਜਿਹੜਾ ਅੰਨੀ ਹੈ, ਕੀ ਉਹ ਕਦੇ ਕਿਸੇ ਅੱਖਾਂ ਵਾਲੇ ਨਾਲ ਪ੍ਰੇਮ ਕਰ ਸਕਦੀ ਹੈ ? । ਢੰਡ ਭਾਲ ਕਰਦਿਆਂ ਕਰਦਿਆਂ ਸਹ ਮਿਲੀ ਜਿਸ ਰਾਤ ਰਜਨੀ ਲਾ ਪਤਾ ਹੋਈ, ਉਸੇ ਰਾਤ ਤੋਂ ਹੀ ਲਾਲ ਵੀ ਗਾਇਬ ਹੈ, ਤੇ ਬਹੁਤਿਆਂ ਦਾ ਸ਼ੱਕ ਵੀ ਹੀਰ ਲਾਲ ਉਤੇ ਹੀ ਸੀ, ਕਿਉਂਕਿ ਲੋਕੀ ਉਸ ਦੀਆਂ ਆਦਤਾਂ ਤੋਂ ਜਾਣੂ ਸਨ । ਮੈਂ ਵੀ ਅੰਤ ਏਸੇ ਸਿੱਟੇ ਤੇ ਪੁੱਜਾ। ਇਹ ਕੰਮ ਹੀਰਾ ਲਾਲ ਤੋਂ ਛੁੱਟ ਹੋਰ ਕਿਸੇ ਦਾ ਨਹੀਂ ਹੈ ਸਕਦਾ | ਰਜਨੀ ਭਾਵੇਂ ਅੰਨੀ 0. ਦੀ ਸੋਹਣੀ ਹੈ। ਕੋਣ ਹੈ ਜਿਹੜਾ ਉਸ ਦੇ ਰੂਪ ਨੂੰ ਵੇਖ ਮਗਧ ਨਾ ਹੋ ਜਾਵੇ ਤੇ ਅੰਨੇ ਨੂੰ ਧੋਖਾ ਦੇਣਾ ਕਿੰਨਾ 2 ਔਖਾ ਕੰਮ ਹੈ ! ਬਸ, ਇਹ ਕੰਮ ਹੀਰਾ ਲਾਲ ਦਾ ਹੈ ਹੋਰ ਕਿਸੇ ਦਾ ਨਹੀਂ।

੯੦