ਪੰਨਾ:ਬੰਕਿਮ ਬਾਬੂ.pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)





੪.

ਸਚਿੰਦਰ ਦੀ ਜ਼ਬਾਨੀ

ਐਸ਼ਵਰਜ ਗਆਣ ਤੋਂ ਕੁਝ ਚਿਰ ਬਾਦ ਮੈਂ ਬੀਮਾਰ ਹੋ ਗਿਆ । ਅਮੀਰ ਤੋਂ ਇਕ ਦੰਮ ਗਰੀਬ ਹੋ ਜਾਣ ਦਾ ਸੰਭਾਵਨਾ ਨਾਲ ਮੇਰੇ ਮਨ ਵਿਚ ਕੋਈ ਵਿਕਾਰ ਪੈਦਾ ਹੋ ਗਿਆ ਸੀ ਜਾਂ ਹੋਰ ਕੋਈ ਬੀਮਾਰੀ ਲਗ ਗਈ ਸੀ, ਇਹ ਮੈਂ ਨਹੀਂ ਕਹਿ ਸਕਦਾ । ਕੇਵਲ ਬੀਮਾਰੀ ਦੇ ਲਛਣ ਕਹਿੰਦਾ ਹਾਂ ।

ਸ਼ਾਮ ਤੋਂ ਪਹਿਲਾਂ ਧੁਪ ਦੀ ਤਪਸ਼ ਦੂਰ ਹੋਣ ਪਰ ਮਕਾਨ ਦੀ ਛਤ ਤੇ ਬੈਠ ਕੇ ਮੈਂ ਪੜ ਰਿਹਾ ਸਾਂ । ਉਸ