ਪੰਨਾ:ਬੰਕਿਮ ਬਾਬੂ.pdf/176

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੫੪)





੫.

ਲਲਿਤਾ ਦੀ ਜ਼ਬਾਨੀ

ਮੈਂ ਜਾਣਦੀ ਸਾਂ ਕਿ ਸਚਿੰਦਰ ਕੋਈ ਗੜਬੜ ਕਰ ਬੈਠੇ ਗਾ । ਕਿਉਂਕਿ ਹਰ ਵੇਲੇ ਸੋਚਾਂ ਵਿਚ ਡੁੱਬਾ ਰਹਿੰਦਾ ਸੀ ।ਜੀਜੀ ( ਸਚਿੰਦਰ ਦੀ ,ਸ਼ੱਕੀ ਮਾਂ )ਤਾਂ ਏਸ ਪਾਸੇ ਕੋਈ ਧਿਆਨ ਹੀ ਨਹੀਂ ਦੇਂਦੀ, ਮੈਨੂੰ ਸੌਂਕਣ ਸਮਝ ਕੇ ।ਉਹ ਮੁੰਡੇ ਦਾ ਵੀ ਖਿਆਲ ਨਹੀਂ ਕਰਦੀ| ਇਹੋ ਜਹੇ ਮੁੰਡੇ ਨੂੰ ਕਾਬੂ ਵਿੱਚ ਰੱਖਣਾ ਔਖਾ ਹੈ।ਹੁਣ ਮੁਸ਼ਕਲ ਮੇਰੇ ਲਈ ਹੈ |ਡਾਕਟਰ ਵੇਦ ਵੀ ਕੁਝ ਨਾ ਕਰ ਸਕਨ |ਉਹ ਲੋਕ ਤਾਂ ਰੋਗ ਦੀ