ਪੰਨਾ:ਵਲੈਤ ਵਾਲੀ ਜਨਮ ਸਾਖੀ.pdf/441

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਬ ਮਾਗੈ ਤਾਂ ਦੇਵਣਾ। ਤਦਹੁ ਓਹੁ ਆਦਮੀ ਤਲਵੰਡੀ ਆਇਆ, ਕੋਹਾ ਦੁਹੁ ਉਪਰਿ ਆਇ ਬੈਠਾ, ਅਤੈ ਆਖਿਓਸੁ ਜੇ ਸਚੁ ਹੈ, ਤਾ ਮੈਂ ਕਉ ਸਦਾਇ ਲੇਵੈਗਾ। ਤਬ ਬਾਬੈ ਭਸਮਾ ਸਿਖੁ ਭੇਜਿਆ, ਆਖਿਓਸੁ ਬਾਗ ਵਿਚ ਜੋ ਆਦਮੀ ਹੈ ਸੋ ਮੁਲਤਾਨ ਤੇ ਆਇਆ ਹੈ, ਮਖਦੂਮ ਬਹਾਵਦੀ ਕਾ ਸੋ ਸਦਿ ਲੈ ਆਓ। ਤਬ ਉਹੁ ਗੁਰੁ ਪਾਸਿ ਲੇਇ ਆਇਆ। ਆਇ ਪੈਰਿ ਚੁਮਿਅਸੁ॥ ਕਾਗਦੁ ਗੁਰੂ ਮੰਗਿ ਲਇਆ ਮਖਦੂਮ ਬਹਾਵਦੀ ਕੀ ਲਿਖਿਆ ਪੜਿਆ। ਜੋ ਮਖਦੂਮ ਬਹਾਵਦੀ ਲਿਖਿਆ ਹੈ, ਜੋ ਆ

430