ਪੰਨਾ:Alochana Magazine 2nd issue April1957.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਟਿਵਾਜ ਤੇ ਹੋਰ ਹਰ ਪਕਾਰ ਦੀ ਵਾਕਫ਼ੀ ਦਾ ਭਰਪੂਰ ਗਿਆਨ ਸੀ। ਇਸ ਪੈਂਫ਼ਲਿਟ ਬਾਰੇ ਜੌਰਜ ਸਮਿਥ ਲਿਖਦਾ ਹੈ :

"In an obscure village toiling save when he
slept, and finding rest on sunday only by a change
of toil, far from libraries and the Society of men
with more advantages than his own, this shoe-
maker, still under thirty, surveys the whole world,
continent by continent, island by island, race by
race, faith by faith, kingdom by kingdom, tabulat-
ng his results with an accuracy and following them
up with a logical power of generalisation which
would extort the admiration of the learned even of
the present day."(ਸਫ਼ਾ 32-33)

(ਬਾਕੀ ਫੇਰ)


ਪੰਜਾਬੀ ਸਾਹਿੱਤ ਅਕਾਡਮੀ ਦੀ

ਤੀਜੀ ਸਰਬ ਹਿੰਦ

ਪੰਜਾਬੀ ਕਾਨਫਰੰਸ

ਇਸ ਸਾਲ ਪਟਿਆਲੇ ਵਿਚ ੨੫, ੨੬ ਮਈ ਸੁਨਿਚਰ ਤੇ ਅੰਤਵਾਰ ਨੂੰ ਹੋ ਰਹੀ ਹੈ। ਸਾਰੇ ਪੰਜਾਬੀ-ਪ੍ਰੇਮੀਆਂ ਦਾ ਉਸ ਵਿਚ ਸ਼ਾਮਲ ਹੋਣਾ ਬੜਾ ਜ਼ਰੂਰੀ ਹੈ। ਡੇਲੀਗੇਟ ਬਣਨ 'ਤੇ ਰੇਲਵੇ ਵਿਭਾਗ ਵਲੋਂ ਇਕ ਪਾਸੇ ਦੇ ਰਿਆਇਤੀ ਕਰਾਏ ਤੇ ਵਾਪਸੀ ਟਿਕਟ ਜਾਰੀ ਹੋ ਸਕਦੇ ਹਨ। ਡੇਲੀਗਟ ਬਣਨ ਤੇ ਰੇਲ ਦੀ ਰਿਆਇਤ ਲੈਣ ਲਈ ਹੁਣ ਅਕਾਡਮੀ ਦੇ ਦਫਤਰ ਨੂੰ ਲਿਖ ਭੇਜੋ।

ਚੰਦਾ--ਦਰਸ਼ਕ ੨),ਡੈਲੀਗੇਟ ੫), ਵਿਸ਼ੇਸ਼ ਦਰਸ਼ਕ ੧੦ ਤੇ ਪਰਤਿਸ਼ਟ ਦਰਸ਼ਕ ੧੦ ਰੁਪਏ ਤੋਂ ਉਪਰ;=

ਜਨਰਲ ਸਕਤ੍ਰ

ਪੰਜਾਬੀ ਸਾਹਿੱਤ ਅਕਾਡਮੀ, ਪਪਪ ਮਾਡਲ ਟਾਊਨ, ਲੁਧਿਆਣਾ

[੬੧