ਪੰਨਾ:Alochana Magazine February 1964.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕੁੱਧ ਦਾ ਪ੍ਰ.ਟਾ ਹੈ । ਫਰਾਇਡ ਅਨੁਸਾਰ ਇਹ ਇਕ ਅਜਮਾਜਕ ਰੁਚੀ ਹੈ, ਜਿਹੜੀ ਪਹਲਾਂ ਗੁਝੇ ਰੋਗ ਦੇ ਰੂਪ ਵਿਚ ਅੰਦਰ ਹੁੰਦੀ ਹੈ ਤੇ ਮੌਕਾ ਲੱਭਣ ਤੇ ਇਸ ਰੋਗ ਹਾਸੇ ਦੇ ਰੂਪ ਵਿਚ ਬਾਹਰ ਆ ਜਾਂਦਾ ਹੈ । ਕੋਈ ਕਹਿੰਦਾ ਹੈਂ ਕਿ ਇਹ ਆਪਣੇ ਆਪ ਨੂੰ ਪੰਜਣ ਵਾਲੀਆਂ ਗੱਲਾਂ ਤੋਂ ਬਚਾ ਕਰਨ ਦਾ ਸਾਧਨ ਹੈ | ਅਸਲ ਵਿਚ ਹਾਸਾ ਅੰਦਰਮੁਖੀ ਤੇ ਬਾਹਰਮੁਖੀ ਬੜੀ ਭਾਰੀ ਸ਼ਕਤੀ ਹੈ । ਇਹ ਸਮਾਜ ਸੇਧਕ ਹੈ, ਜਿਵੇਂ ਅਨੇਰੀ ਜਾਂ ਹੜ ਗੰਦ ਮੰਦ ਸਾਫ ਕਰ ਦਿੰਦਾ ਹੈ । ਜਾਂ ਇਉਂ ਕਹ ਲਓ ਜਦ ਸਮਾਜਿਕ ਸਥਿਤੀਆਂ ਆਦਮੀ ਨੂੰ ਘੇਰ ਲੈਂਦੀਆਂ ਹਨ । ਉਹ ਪੁਤਲੀ ਵਾਂਗ ਵੇਵਸ ਹੋ ਜਾਂਦਾ ਹੈ ਤੇ ਨਿਰਜਿੰਦ ਯੰਤਰ ਜਾਪਣ ਲਗ ਪੈਂਦਾ ਹੈ ਤਾਂ ਹਾਸਾ ਤੇ 'ਮਖੌਲ ਉਸ ਨੂੰ ਇਸ ਸਥਿਤੀ ਵਿਚੋਂ ਕੱਢਣ ਵਿਚ ਸਹਾਇਤਾ ਕਰਦੇ ਹਨ । ਹਾਸਾ ਵਿਅੰਗ ਲਈ ਬਹੁਤ ਜ਼ਰੂਰੀ ਹੈ ਜਿਵੇਂ (fਪਿਛੇ ਦਸਿਆ ਹੈ) ਤਦੇ ਕਹਿਆ ਜਾਂਦਾ ਹੈ ਵਿਅੰਗ ਉਥੇ ਪੂਰਨ ਭਾਂਤ ਸ਼ਕਤੀਸ਼ਾਲੀ ਤੇ ਸੁਆਦੀ ਹੁੰਦਾ ਹੈ, ਜਿਥੇ ਇਸ ਦੇ ਨਾਲ ਹਾਸਾ ਆ ਕੇ ਰਲਦਾ ਹੈ । ਮਖੌਲ-ਵਿਅੰਗ ਵਿਚ ਵਿਅੰਗਕਾਰ ਦਾ ਨਿਰਲੇਪ ਹੋਣਾ ਬਹੁਤ ਜ਼ਰੂਰੀ ਹੈ । ਇਥੇ ਇਕ ਹੋਰ ਪ੍ਰਸ਼ਨ ਉਠਦਾ ਹੈ ਕਿ ਹਾਸੇ ਜਾਂ ਮਖੌਲ ਦਾ ਵਿਅੰਗ ਤੋਂ ਕੀ ਅੰਤਰ ਹੈ । ਜੇ ਮਖੌਲੀ ਇਕਹਿਰਾ ਪ੍ਰਭਾਵ ਪਵੇ ਤਾਂ ਨਿਰਾ ਹਾਸਾ । ਦੂਜਾ ਵਿਅੰਗ ਵਿਚ ਅੰਤ ਕਿਆਸਿਆ ਹੋਇਆ ਹੁੰਦਾ ਹੈ ਤੇ ਇਸ ਦੇ ਉਲਟ ਨਿਰਾ ਹਾਸਾ ਆਮ ਕਰਕੇ ਮਨੋਰਥ ਰਹਤ ਹੀ ਹੁੰਦਾ ਹੈ । ਸੋ ਇਸ ਸ਼ਰੇਣੀ ਦੇ ਵਿਅੰਗ ਵਿਚ ਜੇ ਗੁਸਾ ਭਾਰੂ ਹੋ ਜਾਵੇਗਾ ਜੇ ਲਿਖਾਰੀ ਨਿਰੋਲ ਨਿੱਜੀ ਹੋ ਜਾਵੇਗਾ, ਜੇ ਹਾਸੇ ਦੀ ਘਾਟ ਹੋਵੇਗੀ, ਜੋ ਲਿਖਾਰੀ ਇਸ ਦੇ ਪ੍ਰਗਟਾ ਲਈ ਕੋਈ ਸੰਬਦੀ ਅਲੰਕਾਰਕ ਜੁਗਤੀ ਜ਼ਾਂ ਚੁਟਕਲੇ ਵਰਗੀ ਵਿਧੀ ਨਹੀਂ ਵਰਤੇਗਾ ਤੇ ਸਧਾਰਨ ਤਰਕ ਨੂੰ ਉਹਲੇ ਕਰ ਦੇਵੇਗਾ ਤਾਂ ਉਹ ਨਿਰੀ ਗਾਲ ਤੇ ਮਿਹਣਾ ਹੋ ਨਿਬੜੇਗਾ । ਪਰਿਹਾਰ (Burlesque) :- | ਇਹ ਵਿਅੰਗ ਦੀ ਦੂਜੀ ਸ਼ਰੇਣੀ ਹੈ । ਇਸ · ਦਾ ਅਰਥ ' ਹਸਾਉਣੀ ' ਤੇ ਮਖੌਲੀ ਨਕਲ ਹੈ1 ਸ਼ਿਪਲੇ ਅਨੁਸਾਰ ਇਸ ਦਾ ਮੰਤਵ-ਮਨੁਖੀ ਕਮਜ਼ੋਰੀਆਂ ਦੀ 5 : ਆਲੋਚਨਾ ਹੈ । ਪਹਾਸ ਦਾ ਲਿਖਾਰੀ ਆਪਣੀ ਵਸਤੂ ਉਤੇ ਕੰਬਦਾ ਚਾਨਸ 36i a ( ਇਹ ਵਸਤ ਨੂੰ ਵਿਗੜਦਾ ਹੈ ਵਧਾਉਂਦਾ ਹੈ; ਘਟਾਉਦਾ ਹੈ । ਅਗੇ · ਰਹia 3 aa fਛ ਮੋੜ ਲੈਂਦਾ ਹੈ । ਇਉਂ ਉਸ ਦੀਆਂ ਸਾਰੀਆਂ ਕਮਜ਼ੋਰੀਆਂ ਤੇ ਏਲਰ ਨੂੰ ਰੂਪਮਾਨ ਕਰ ਦਿੰਦਾ ਹੈ । 18 ar il@yo as ਇਸ ਵਿਚ ਟਾਕਰੇ ਨਾਲ ਵਿਅੰਗਾਤਮਕ ਹਾਸਾ ਉਸਾਰਿਆ ਜਾਂਦਾ ਹੈ । ਉਪਮਾਂ ਇਸ ਤੇ ਆਂਧਾਰ ਵਿਚ ਹੁੰਦੀ ਹੈ । ਇਹ ਉਪਮਾ ਤੇ ਰੂਪਕ ਜਿਤਨੇ ਸਾਹਿਤਕ ਤੇ ਸ਼ਕਤੀਸਾਲੀ · ਹੋਣਗੇ ਓਨੀ ਹੀ ਇਹ ਤੁਲਨਾ ਰਸ-ਦਾਇਕ, ਅਸਲੀ ' ਤੇ ਆਦਰਸ਼ਕ ਹੋਵੇਗੀ ਜੋ