pl ਐ : ਇਹ ਦੀਰਘ ਅਰਧ-ਵਿਤ ਹ, ਪਿਛਲਾ ਸੂਰ ਹੈ । “ਐ' ਵਾਂਙ ਇਹ ਵੀ ਤਿੰਨਾਂ ਹੀ ਅਵਸਥਾਵਾਂ ਵਿਚ ਵਰਤਿਆ ਜਾਂਦਾ ਹੈ । ਡੋਗਰੀ ਵਿਚ ਇਸ ਦੀ ਵਰਤੋਂ ਪੰਜਾਬੀ ਦੇ ਮੁਕਾਬਲੇ ਉੱਤੇ ਬਹੁਤ ਸੀਮਿਤ ਹੈ । ਕੇਵਲ ਕੁੱਝ ਕੁ ਸ਼ਬਦਾਂ ਵਿਚ ਹੀ ਆਉਂਦਾ ਹੈ । ਜਿਵੇ : ਔਤਰ, ਔਖਾ; ਔਲੇ; ਗੌ; ਸੌ; ਨਹੌ (ਨਹਾ) ਆਦਿ ਸ਼ਬਦਾਂ ਵਿਚ । ਉ : ਇਹ ਸੰਤ , ਪਿਛਲਾ ਸ਼ੁਰ ਹੈ । ਇਸ ਦੇ ਉਚਾਰਣ ਵੇਲੇ ਜੀਭ ਦਾ ਪਿਛਲਾ ਹਿੱਸਾ ਕਾਫੀ ਉੱਚਾ ਉੱਠਦਾ ਹੈ, ਹੋਠ ਗੋਲ ਹੋ ਜਾਂਦੇ ਹਨ, ਅਤੇ ਮੂੰਹ ਖੁੱਲ੍ਹਾ ਰਹਿੰਦਾ ਹੈ । ਇਹ ਆਦਿ ਦੇ ਮੱਧ ਵਿਚ ਹੀ ਮਿਲਦਾ ਹੈ । ਅੰਤ ਵਿਚ ਸੰਸਕ੍ਰਿਤ ਦੇ ਤਤਸਮ ਸ਼ਬਦਾਂ ਲਈ ਦੀਰਘ ਹੋ ਜਾਂਦਾ ਹੈ :ਜਿਵੇਂ ਸੰ ਤਾਲੁ-ਡੋਗਰੀ : ‘ਤਾਲੂ'; ਉਸ, ਭੂਸ ਆਦਿ ਸ਼ਬਦਾਂ ਵਿਚ ਇਹ ਆਰੰਭ ਵਿਚ ਮਿਲਦਾ ਹੈ । ਇਹ ਦੁਰਘ ਸੰਵਿਤ ਸੂਰ, ਪਿਛਲਾ ਸਰ ਹੈ । ਇਸ ਦੇ ਉਚਾਰਣ ਸਮੇਂ ਹਠ ਸ਼ਤੇ ਖੁੱਲੇ ਅਤੇ ਗੋਲ ਹੋ ਜਾਂਦੇ ਹਨ ਅਤੇ ਜੀਭ ਦਾ ਪਿਛਲਾ ਹਿੱਸਾ ਉਪਰ ਉੱਠ ਕੇ ਤਾਲੂ ਦੇ ਕੋਲ ਪੁੱਜ ਜਾਂਦਾ ਹੈ । ਇਹ ਸ਼ਬਦਾਂ ਦੀਆਂ ਤਿੰਨਾਂ ਹੀ ਅਵਸਥਾਵਾਂ ਵਿਚ ਮਿਲਦਾ ਹੈ । ਜਿਵੇਂ : ਉਠ, ਆਲੂ, ਜੂਠਾ, ਪਤਲੂ, ਅਤੇ ਅੰਗੂਠਾ; ਆਦਿ । | ਇਹ ਦੀਰਘ ਅਰਧ ਸਵਿਤ ਸੂਰ, ਪਿਛਲਾ ਸ਼ੁਰ ਹੈ । ਇਸ ਦੇ ਉਚਾਰਣ ਵਿਚ ਹਠ ਗੱਲ ਹੋ ਜਾਂਦੇ ਹਨ ਅਤੇ ਜੀਭ ਦੀ ਨੋਕ ਥੋਹੜੀ ਜਿਹੀ ਪਿਛੇ ਹਟ ਕੇ ਗੋਲਾਈ ਬਣਾਉਂਦੀ ਹੈ । ਇਹ ਤਿੰਨਾਂ ਹੀ ਅਵਸਥਾਵਾਂ ਵਿਚ ਮਿਲਦਾ ਹੈ, ਜਿਵੇਂ : ਓਪਰਾ, ਕੋਠਾ, ਸੋਟਾ, ਰਸੋਈ), ਢੋਈ, ਕੱਢ, ਆਦਿ । ਏਂ : ਇਹ ਹਸ ਅਰਧ ਸੰਵਿਤ ਸਰ, ਅੰਗਲਾ ਸੂਰ ਹੈ । ਇਸ ਦੇ ਉਚਾਰਣ ਲਈ ਜੀਭ ਦੀ ਨੋਕ 'ਏ' ਨਾਲੋਂ ਵਧੇਰਾ ਨਿਵ ਕੇ ਕੇ ਰਹਿੰਦੀ ਹੈ । ਇਸ ਦੀ ਵਰਤੋਂ ਡਿਗਰੀ ਦੇ ਸ਼ਬਦ ਪਿਉ (ਓ) ਅਤੇ ਮੱਲੇਆ' ਆਦਿ ਸ਼ਬਦਾਂ ਵਿਚ ਹੀ ਹੁੰਦੀ ਹੈ । ਇਹ ਧੁਨੀ ਡੋਗਰੀ ਵਿਚ ਬਹੁਤ ਘਟ ਣਨ ਵਿਚ ਆਉਂਦੀ ਹੈ । ਅਨੁਨਾਸਿਕ ਸ਼ਰ ਪੰਜਾਬੀ ਵਾਂਙ ਡੋਗਰੀ ਵਿਚ ਅਨੁਨਾਸਿਕ ਸੂਰਾਂ ਦੀ ਭਰਮਾਰ ਹੈ । ਸ ਸਰਾਂ ਨਾਲ ਹੀ ਅਨੁਸਾਰ ਦੀ ਵਰਤੋਂ (ਗੁਰਮੁਖੀ ਲਿਪੀ ਵਿਚ ਬਿੰਦੀ ਅਤੇ ਟਿੱਪੀ) ਕਰ ਕੇ ਸ਼ਬਦ-ਘਾੜਤ ਕੀਤੀ ਜਾਂਦੀ ਹੈ । ਅੰ: ਜ਼ਿੰਦੀ ; ਕੁੰਦੀ, ਰਹੁੰਗਣ (=ਰਹਿਣਗੇ; ਬਹੁਗਣ , ਜੰਦੀਆਂ ) ਆਂ : ਆਂਗਰ; ਆਂਦਰ ; ਬਾਂਹ ; ਉਆਂ ; ਗਵਾਂ ( = ਗਊਆਂ) ਓ :
੩੯