ਪੰਨਾ:Alochana Magazine January 1961.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਹਾਣੀਆਂ ਜਨਤਾ ਵਿਚ ਭਿੰਨ ਭਿੰਨ ਲੋਕਾਂ ਦੇ ਨਾਮਾਂ ਨਾਲ ਜੋੜ ਕ ਸੁਣਾਈਆਂ ਜਾਂਦੀਆਂ ਹਨ, ਜਿਨ੍ਹਾਂ ਉਤੇ ਕਦੇ ਕਦੇ ਇਸ ਕਰ ਕੇ ਵਿਸ਼ਵਾਸ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਦੇ ਪਾਤਰ ਇਤਿਹਾਸਾਤਮਕ ਮਹਾਂਪੁਰਸ਼ ਹੁੰਦੇ ਹਨ । ਇਸ ਪ੍ਰਕਾਰ ਦੀਆਂ ਕਹਾਣੀਆਂ ਦੇ ਕਈ ਸੰਗ੍ਰਹਿ ਸਾਨੂੰ ਭਾਰਤੀ ਅਤੇ ਯੂਰੋਪੀ ਭਾਸ਼ਾਵਾਂ ਵਿਚ ਪ੍ਰਾਪਤ ਹੁੰਦੇ ਹਨ । ਲੋਕ ਕਹਾਣੀਆਂ ਦੇ ਦੂਜੇ ਭੇਦਾਂ ਦੇ ਸਮਾਨ ਇਸ ਤਰ੍ਹਾਂ ਦੀਆਂ ਕਹਾਣੀਆਂ ਦਾ ਆਰੰਭ ਵੀ ਭਾਰਤ ਤੋਂ ਹੀ ਹੋਇਆ ਹੈ । ਸਿੰਘਾਸਨ ਬੱਤੀ ਸੀ, ਪ੍ਰੇਮ ਸਾਗਰ ਅਤੇ ਬਿਤਾਲ ਪੱਚੀਸੀ ਵਰਗੇ ਵਧੇਰੇ ਗੰਥ ਇਹਨਾਂ ਕਹਾਣੀਆਂ ਨਾਲ ਹੀ ਭਰਪੂਰ ਹਨ । ਆਖਿਆਣਾਤਮਕ ਕਹਾਣੀਆਂ (Legends) ਤੋਂ ਬਾਅਦ ਸਾਡੇ ਸਾਹਮਣੇ ਬੱਚਿਆਂ ਵਿਚ ਵਧੇਰੇ ਕਰ ਕੇ ਪ੍ਰਚਲਿਤ ਪਰੀ ਕਹਾਣੀਆਂ (Fairy Tales) ਆਉਂਦੀਆਂ ਹਨ । ਇਹਨਾਂ ਵਿਚ ਪਰੀਆਂ ਦਾ ਵਰਨਣ ਹੁੰਦਾ ਹੈ, ਇਹ ਪਰੀਆਂ ਉਡਦੀਆਂ ਹਨ ਅਤੇ ਪਲਾਂ ਵਿਚ ਹੀ ਨਰਕ ਦੇ ਸੁਰਗ ਦਾ ਭਰਮਣ ਵੀ ਕਰ ਸਕਦੀਆਂ ਹਨ । ਇਹਨਾਂ ਵਿਚ ਇਕ ਇਹੋ ਜੇਹੀ ਸ਼ਕਤੀ ਸਮਾਈ ਮੰਨੀ ਜਾਂਦੀ ਹੈ ਜਿਹੜੀ ਸਾਧਾਰਣ ਦਰਜੇ ਦੇ ਦੇਵੀ ਦੇਵਤਿਆਂ ਵਿਚ ਭੀ ਨਹੀਂ ਮਿਲਦੀ । ਇਹਨਾਂ ਵਿਚ ਉਹ ਸ਼ਕਤੀ ਹੁੰਦੀ ਹੈ ਕਿ ਉਹ ਕਿਸੇ ਵੀ ਰਾਕਸ਼ ਦੇਵੀ ਜਾਂ ਦੇਵਤੇ ਨੂੰ ਪ੍ਰਸੰਨ ਕਰ ਲੈਣ । ਇਹਨਾਂ ਦੇ ਖੰਭ ਸਾਨੂੰ ਕਲਪਨਾ ਦੇ ਘੋੜਿਆਂ ਦੀ ਸਵਾਰੀ ਪਲ ਮਾਤਰ ਵਿਚ ਹੀ ਕਰਾ ਦੇ ਹਨ ਅਤੇ ਅੱਖ ਦੇ ਫੋਰ ਵਿਚ ਹੀ ਅਸੀਂ ਨਾ ਕੇਵਲ ਭੌਤਿਕ ਵਿਸ਼ਵ ਸਗੋਂ ਸਾਰੇ 8ਕਾਂ ਦਾ ਹੀ ਭਰਮਣ ਕਰ ਲੈਂਦੇ ਹਾਂ । ਚੰਦਰ ਲੋਕ ਅਤੇ ਸੂਰਜ ਲੋਕ ਇਹਨਾਂ ਪਰੀਆਂ ਦੇ ਲਈ ਸਾਧਾਰਣ ਜੇਹੀ ਗਲ ਹਨ । | ਇਹ ਜ਼ਰੀ ਨਹੀਂ ਕਿ ਇਹਨਾਂ ਕਹਾਣੀਆਂ ਦੀਆਂ ਮੁੱਖ ਪਾਤਰ ਪਰੀਆਂ ਹੀ ਕਦੇ ਕਦੇ ਸਾਧਾਰਣ ਪਾਤਰਾਂ ਨਾਲ ਵੀ ਪਰੀਆਂ ਦਾ ਸੰਬੰਧ ਜੋੜ ਦਿਤਾ ਜਾਂਦਾ 13 ਏਹੋ ਜੇਹੀਆਂ ਕਹਾਣੀਆਂ ਵੀ ਪਰੀ ਕਥਾਵਾਂ ਦੀ ਸ਼੍ਰੇਣੀ ਵਿਚ ਹੀ ਮੰਨੀਆਂ ਹਨ । ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਪਰੀਆਂ ਅਸਲ ਵਿਚ ਮਨੁਖ " ਦਾ ਹੀ ਅਗਵਾਈ ਕਰਦੀਆਂ ਹਨ* | ਪਰੀ ਕਹਾਣੀਆਂ ਵਿਚ ਇਹ ਜ਼ਰੂਰੀ ਹੈ ਕ ਪਾਤਰਾਂ ਦਾ ਜਾਂ ਸਥਾਨਾਂ ਦਾ ਨਾਮ ਜਾਂ ਪਤਾ ਠਿਕਾਣਾ ਪੂਰਾ ਪੂਰਾ ਜਾਂਦੀਆਂ ਹਨ । ਵਿਦਵਾਨ ਦੀ ਆਤਮਾ ਦੀ ਹੀ ਅਰ ਨਹੀਂ ਹੈ ਕਿ ਪਾਤਰਾਂ ਦੀ utilized, immed soul and the gene which we find a Complicated and "The Fairy Tales are inventions of the directly Immediately conceived experienee of the primitive tbe general human tendency to wish fulfilment, e find again and modern fiction only some what ated and garbed in different forms." ੩੫