ਪੰਨਾ:Alochana Magazine May 1958.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਗਲੀ ਕਿਸਤ ਵਿਚ ਭੇਟਾ ਕਰਨ ਦਾ ਜਤਨ ਕਰਾਂਗੇ । ੯. ਛਪਣ-ਤਰੀਕ : ਜਿਥੋਂ ਤੱਕ ਇਸ ਦੀ ਛਪਣ-ਤਰੀਕ ਦਾ ਸੰਬੰਧ ਹੈ, ਕੁਝ ਵਿਦਵਾਨਾਂ ਨੂੰ ਟਪਲਾ ਲਗਾ ਜਾਪਦਾ ਹੈ । ਛਾ. ਸਰ ਜਾਰਜ ਗਰੀਅਰਸਨ ਲਿਖਦੇ ਹਨ :- The Serampore missionaries issued a Panjabi Version of the New Testament in 1815. * ਅਰਥਾਤ “ਸੀਰਮਪੁਰ ਦੇ ਪਾਦਰੀਆਂ ਨੇ “ਨਵੀਨ ਸਾਖ ਦਾ ਪੰਜਾਬੀ ਅਨਵਾਦ ਸੰਨ ੧੮੧੫ ਵਿਚ ਪ੍ਰਕਾਸ਼ਿਤ ਕੀਤਾ | ਗਰੀਅਰਸਨ ਸਾਹਿਬ ਨੂੰ ਇਹ ਟਪਲਾ ੧੮੧੫ ਈ: ਦੀ 'ਮਿਸ਼ਨ-ਰਿਪੋਟ ਤੋਂ ਲਗਾ ਪਤਤ ਹੁੰਦਾ ਹੈ ਜਿਸ ਵਿਚ ਕਿ ਇਸ ਨੂੰ ਉਦੋਂ ਤਕ ਛਪ ਚੁਕੀ ਆਂ ਇੰਜੀਲਾਂ ਦੀ ਸੂਚੀ ਵਿਚ ਸ਼ਾਮਲ ਕਰਦਿਆਂ, The New Testament in the Sikh' ਕਰਕੇ ਲਿਖਿਆ ਗਇਆ ਸੀ। ਜਾਂ ਫਿਰ ਉਨਾਂ ਦੇ ਸਾਹਮਣੇ ਕੋਈ ਮਗਰਲੀ ਐਡੀਸ਼ਨ ਹੋਣੀ ਹੈ ਜੋ ਮਿਸ਼ਨ ਪੇਸ ਵਿਚ ੧੮੧੨ ਈ: ਨੂੰ ਲੱਗੀ ਅੱਗ ਤੋਂ ਬਾਅਦ ਨਵੇਂ ਟਾਈਪ ਵਿਚ ਮੁੜ ਛਪਣੀ ਸ਼ੁਰੂ ਹੋਈ ਸੀ ਅਤੇ ੧੮੧੩ ਵਿਚ “ਰੋਮਨ ਤੱਕ ਛਪ ਚੁਕੀ ਸੀ ਅਤੇ ਜਿਸ ਦੀ ਛਪਾਈ ਦੀ ਸੰਪੂਰਣਤਾ ਦਾ ਜ਼ਿਕਰ ੧੮੨੬ ਈ: ਦੇ ‘ਛਵੇਂ ਯਾਦਾਸ਼ਤ ਨਾਮੇ' ਵਿਚ ਕੀਤਾ ਗਇਆ ਸੀ ) ੭. ਨਹੀਂ ਤਾਂ ਉਨ੍ਹਾਂ ਨੇ ੧੯੦੩ ਵਿਚ ਪ੍ਰਕਾਸ਼ਿਤ ਕੀਤੀ 'ਅਰਲੀ ਪਬਲੀਕੇਸ਼ਨਜ਼ ਆਫ਼ ਦੀ ਸੀਰਾਮਪੁਰ ਮਿਸ਼ਨਰੀਜ਼ ਵਿਚ 'ਮਿਸ਼ਨਰੀਆਂ ਦੇ ਤੀਜੇ ਦਾਲਤਨਾਮ” (ਮਿਤੀ ੨੦ ਅਗਸਤ, ੧੮੧੧) ਦੇ ਆਧਾਰ ਤੇ ਇਸ ਨੂੰ ‘ਛਪ ਰਹੀ? ਪਰਗਟ ਕੀਤਾ ਸੀ ।੧ ਇਹ ਟਪਲਾ ਮਗਰੋਂ : ਪੀਅਰਸ ਕੇਰੀ,੨ ਪਾਦਰੀ ਖ਼ੁਰਸ਼ੀਦ ਆਲਮ ਅਤੇ : ਜੀਤ ਸਿੰਘ ਸੀਤਲਖ ਨੂੰ ਵੀ ਲਗਾ ਹੈ ।

  • ਵੇਖੋ : The Linguistic Survey of India, Vol. IX, Pt. 2, 1916 P. 618.

੧ fifth memoir, dated 1813-Pass-jabee (called 11) former Memoir Seek) – New types cast, the former ones haviny been destroyed in the fire ........ ... Sixth Memoll, dated March, 1916-Shikhi. e . Panjabi N. T. Pri13tee, Penta teuch in the press. ਵੇਖੋ : Indian Antiquary, XXII, p. 243-244. 0 ੨......... the year of actual publication of the ra :hi version of the New Testament is 1815--S. re res in his book, William Carey, London, 1923, p. 45. ੩ ਵੇਖੋ : ਡਾਕਟਰ ਵਿਲੀਅਮ ਕੇਰੀ, ਉਰਦੂ ਵਿਚ, ਕ੍ਰਿਤ ਪਾਦਰੀ ਖ਼ੁਰਸ਼ੀਦ ਆਲਮ ਅਜੇ ਖੜੋਲੀ, ਲਾਹੌਰ, ੧੯੪੫, ਪੰਨਾ ੪੮. ੪ ਵਖੋ : ਪੰਜਾਬੀ ਦੁਨੀਆਂ-ਦਰਬਾਰ ਅੰਕ-ਜੂਨ-ਜੁਲਾਈ, ੧੯੫੫, ਪੰਨਾ ੩੫॥ ੩੪