ਪੰਨਾ:Alochana Magazine November 1962.pdf/30

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

-


ਮੈਂ ਸਾਰੇ ਵੱਸਿਆ ਹਾਂ, ਆਜ਼ਾਦ, ਖੁਲ, ਸਭ ਮੱਰੇ ਵਿਚ ਵਸੇ ਹਨ, ਮੈਂ ਤੇਰੇ ਵਿਚ ਵਸਿਆ ਹਾਂ, ਸਾਰੇ ਵਜੋਂ ਵਸੀ ਹੈ, ਮੇਰੇ ਵੱਸਣ ਦੀ ਵਸੋਂ, ਆਓ, ਮੇਰੇ ਕੋਲ ਆਓ, ਓ ਇਕਲਿਓ ! ਮੈਂ ਇਕੱਲਾ ਨਹੀਂ) ਇਸੇ ਲਈ ਕਹਿਆ ਗਇਆ ਹੈ ਕਿ ਭਗਤ ਰੱਬ ਨੂੰ ਪਛਾਣਨ ਤੋਂ ਪਹਲਾਂ ਆਪਣਾ ਆਪ ਪਛਾਣੇ, ਰੱਬ ਨੂੰ ਆਪਣੇ ਅੰਦਰ ਅਨੁਭਵ ਕਰੇ - ਹਾਏ ! ਤੇਨੂੰ ਰੱਬ ਨਹੀਂ ਅਜੇ ਤਕ ਦਿਸਿਆ ? ਅੱਖਾਂ ਖੋਲ, ਤੇ ਵੇਖ, ਕਿ ਉਹ ਮੇਰੇ ਵਿਚ ਹੈ ਈ । (ਭਗਤਾ) 'ਕੋਈ ਆਣ ਲੁਕਾਵੇ ਮੈਨੂੰ ਵਿਚ ਦਿਲ ਖੋਲ੍ਹ ਕੇ ਰੱਬ ਨੂੰ ਮਿਲਣ ਦੀ ਤਾਂਘ ਉਛਾਲੇ ਪਈ ਮਾਰਦੀ ਹੈ । ਕਵੀ ਚਾਹੁੰਦਾ ਹੈ ਕਿ ਉਸ ਨੂੰ ਉਲਟਾ ਰੱਬ ਭੰਨੇ ਤੋੜੇ ਤੇ ਮੁੜ ਪੈਦਾ ਕਰੇ । ਇਹ ਖੇਲ ਉਸ ਨੂੰ ਬਹੁਤ ਪਿਆਰਾ ਲਗਦਾ ਹੈ ਮੇਰਾ ਅੰਗ ਅੰਗ ਭੰਨ ਦੇਵੇ, ਭੰਨ ਫੇਰ ਬਣਾਵੇ ਮੈਨੂੰ । ਨਮਰਤਾ ਜਾਂ ਵਿਨਯ ਭਗਤ ਦਾ ਸਭ ਤੋਂ ਵੱਡਾ ਗੁਣ ਹੈ । ਡਾਕਟਰ ਸਾਹਿਬ ਭੀ ਸਭ ਕੁਝ ਪ੍ਰਭੂ ਦੇ ਚਰਣ ਕਮਲਾਂ ਤੇ ਨਿਛਾਵਰ ਕਰਣ ਲਈ ਵਿਆਕੁਲ ਹਨ । ਉਹ ਰੱਬ ਅਗੇ ਗਿੜਗਿੜਾ ਰਹਿਆ ਹੈ ਗਰੀਬੜਾ ਜਿਹਾ ਬੰਦਾ ਮੈਂ, ਮੈਨੂੰ ਤਾਰ ਲੈ ਐਵੇਂ ਹੀ, ਓ ਤਾਰਨ ਵਾਲਿਆ, ਬਾਬਿਆ ! ਕਵੀ ਦਾ ਰੱਬ ਸੰਕੁਚਿਤ ਰੱਬ ਨਹੀਂ, ਉਸ ਦਾ ਕੋਈ ਇਕ ਆਕਾਰ ਨਹੀਂ, ਸਗੋਂ ਉਸ ਨੂੰ ਭਿੰਨ ਭਿੰਨ ਦੇਵੀ ਦੇਵਤੇ ਇਕ ਪਾਰਬ੍ਰਹਮ ਪਰਮੇਸ਼ੁਰ ਦਾ ਸਰੂਪ ਹੀ. ਵਿਖਾਈ ਪੈਂਦੇ ਹਨ । ਇਸੇ ਲਈ ਇਕ ਪਾਸੇ ਗੁਰੂ ਨਾਨਕ ਜੀ ਦੇ ਗੁਣਾਂ ਦਾ ਵਰਣਨ ਹੈ, ਦੂਜੇ ਪਾਸੇ ਈਸਾ ਨੂੰ' ਨਾਮਕ ਕਵਿਤਾ ਵਿੱਚ ਈਸਾ ਨੂੰ ਧਾ ਦੇ ਫੁੱਲ ਚੜ੍ਹਾਏ ਗਏ । ਤੀਜੇ ਪਾਸੇ 'ਕਾਲੀ' ਨਾਮ ਦੀ ਕਵਿਤਾ ਵਿਚ 'ਕਾਲੀ ਦੇਵੀ ਜਗਤਮਾਤਾ, ਕਾਲਿਕਾ, ਚੰਡਿਕਾ, ਖੌਫ ਦਾ ਨਾਂ-ਰੱਬ ਦੀ ਭਗਤੀ ਦੀ ਪੇਰਕ, ਸ਼ਮਸ਼ਾਨ, ਮਰਘਟ ਤੇ ਮਸਤ ਹੋ ਕੇ ਨੱਚਣ ਵਾਲੀ ਸ਼ਾਂਤੀ ਦੀ ਦੇਵੀ ਦਾ 2t