________________
35. ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ । -ਵਡਹੰਸ ਮ: ੩ (੫੬੯/੧੩) 36. ਹਉਮੈ ਤੁਟਾ ਮੰਹੜਾ ਇਕੁ ਸਚੁ ਨਾਮੁ ਆਧਾਰੁ ॥ -ਰਾਮਕਲੀ ਵਾਰ ਮ: ੫ (੬੫੮/੧੧) 37. ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ . . ਤਿਸ਼ਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ ॥ -ਮਾਰੂ ਵਾਰ ਮ: ੩ (੧੦੯੧੯) 38. ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥ - ਮਾਰੂ ਵਾਰ ਮ: ੩ ਸਲੋਕ ਮ: ੧ (੧੦੯੩/੨) 39. ਹਉਮੈ ਗਰਬੁ ਜਾਇ ਮਨ ਭੀਜੈ । ਝੂਠਿ ਨ ਪਾਵਸਿ ਪਾਖੰਡਿ ਕੀਨੇ । -ਰਾਮਕਲੀ ਮਃ ੧ (੯੬੫) | ਮਾਰੇ ਪੰਚ ਅਪੁਨੇ ਵਸਿ ਕੀਏ । ਹਉਮੈ ਸਿ ਇਕਤੁ ਥਾਇ ਕੀਏ । -ਆਸਾ ਮਃ ੧ (੪੧੫/੧੩) 41. ਹਉ ਹਉ ਮੈ ਮੈ ਵਿਚਹੁ ਖੋਵੈ । ਦੂਜਾ ਮੇਟੈ ਏਕੋ ਹਵੈ । ਰਾਮਕਲੀ ਮ: ੧ ਓਅੰਕਾਰ (੯੪੩੫) 42. ਹਉਮੈ ਗਰਬੁ ਜਾਇ ਮਨ ਭੀਜੈ । - ਰਾਮਕਲੀ ਮ: ੧ (੯੦੬੫) 43. ਹਉਮੈ ਮਾਰੈ ਸਬਦੇ ਜਾਗੇ । -ਆਸਾ ਮ: ੧ (੪੧੫੨) ਹਉਮੈ ਜਾਇ ਸਬਦਿ ਘਰੁ ਲਹੀਐ । -ਰਾਮਕਲੀ ਮ: ੧ (੬੦੪/੧੨) | ਕਾਰ ਕਮਾਈ ਜੋ ਮੇਰੇ ਪ੍ਰਭ ਭਾਈ । ਹਉਮੈ ਨਾ ਸਬਦਿ ਬੁਝਾਈ ॥ ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੈ । ਮਾਰੂ ਮ: ੩ (੧੦੫੦/੧੩) 46. ਹਉਮੈ ਬੰਧੁ ਹਰਿ ਦੇਵਣਹਾਰਾ ॥ -- ਧਨਾਸਰੀ ਮ: ੫ (੬੮੪੧੨) 47. ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ - ਵਾਰ ਆਸਾ ਮਃ ੧ ਸਲੋਕ ਮਃ ੨ (੪੬੬੧੭) 48. ਅਹੰ ਤੇਰੇ ਮੁੱਖ ਜਰੋ । -ਕਾਨੜਾ ਮ: ੫ (੧੩੦੬੧੩) 49. ਅਹੰਮਤ ਅਨਰਤ ਕੁਮਿਤ ਹਿਤ ਪ੍ਰੀਤਮ ਪੇਖਤ ਭੂਮਤ ਲਾਖ ਗਰੀਆ ॥ - ਕਾਨੜਾ ਮ: ੫ (੧੩੦੩/੧੫) 50. ਨਾਨਕ ਸੋ ਸੂਰਾ ਵਰਿਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ । --ਵਾਰ ਸਿਰੀ ਰਾਗ ਮ: ੪ ਸਲੋਕ ਮ: ੩ (੮੬੪) 15