ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

93. ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥ -ਵਡਹੰਸ ਮ: ੩ (ਪ੬੦/੧੩) 94. ਹਉਮੈ ਵਿਚਿ ਪ੍ਰਭੁ ਕੋਇ ਨ ਪਾਇ ॥ | ਮੂਲਹੁ ਭੁਲਾ ਜਨਮੁ ਗਵਾਇ । -ਧਨਾਸਰੀ ਮ: ੩ (੬੬੪/੧੧) 95. ਹਉਮੈ ਕਰੀ ਤਾ ਤੂੰ ਹੀ ਤੂੰ ਹੋਵਹਿ ਹਉ ਨਾਹਿ । -ਮਾਰੂ ਵਾਰ ਮ: ੩ ਸਲੋਕ ਮਃ ੧ (੧੦੯੨/੧੮) 96. ਹਉਮੈ ਮਨੁ ਅਸਥੂਲ ਹੈ ਕਿਉ ਕਰਿ ਵਿਚਦੇ ਜਾਇ । -ਗੂਜਰੀ ਵਾਰ ਮਃ: ੩ (੫੧੦/੧) 97. ਸਭ ਕੈ ਮਧਿ ਸਬਹੂ ਤੇ ਬਾਹਰਿ ਰਾਗ ਦੋਖ ਤੇ ਨਿਆਰੋ । -ਸੂਹੀ ਛੰਤ ਮ: ੫ (੭੮੪/੧੮) 98. ਮਾਇਆ ਮੋਹਿ ਸਗਲ ਜਗੁ ਛਾਇਆ। -ਪ੍ਰਭਾਤੀ ਮ: ੧ (੧੩੪੨੧੩) 99. ਏਤੁ ਮੋਹਿ ਡੂਬਾ ਸੰਸਾਰ 1 ਆਸਾ ਮ: ੧ (੩੫੬੮) 100. ਜਿਸ ਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥ ਜੋ ਜਾਨੈ ਮੈਂ ਜੋਬਨਵੰਤੁ । ਸੌ ਹੋਵਤ ਬਿਸਟਾ ਕਾ ਜੰਤੁ ॥ ਆਪਸ ਕਉ ਕਰਮਵੰਤ ਕਹਾਵੈ । ਜਨਮਿ ਮਰੈ ਬਹੁ ਜੋਨਿ ਭਰਮਾਵੈ । ਧਨ ਭੂਮਿ ਕਾ ਜੋ ਕਰੈ ਗੁਮਾਨੁ । ਸੋ ਮੂਰਖੁ ਅੰਧਾ ਅਗਿਆਨੁ I...... ਧਨਵੰਤਾ ਹੋਇ ਕਰਿ ਗਰਬਾਵੈ । ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥ ਬਹੁ ਲਸਕਰ ਮਾਨੁਖ ਉਪਰਿ ਕਰੇ ਆਸ | ਪਲ ਭੀਤਰਿ ਤਾ ਕਾ ਹੋਇ ਬਿਨਾਸ। ਸਭ ਤੇ ਆਪ ਜਾਨੈ ਬਲਵੰਤੁ । ਖਿਨ ਮਹਿ ਹੋਇ ਜਾਇ ਭਸਮੰਤੁ ॥ ਕਿਸੈ ਨ ਬਦੈ ਆਪਿ ਅਹੰਕਾਰੀ । ਧਰਮਰਾਇ ਤਿਸੁ ਕਰੈ ਖੁਆਰੀ । 101. ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥ -ਗਉੜੀ ਮ: ੫ (੨੭੮੫) ਨਾਨਕ ਨਿਹਫਲ ਜਾਤ ਤਿਹਿ ਜਿਉ ਕੁੰਚਰ ਇਸਨਾਨੁ । -ਸਲੋਕ ਮਃ ੯ (੧੪੨੮/੧੬ ਕੋਟਿ ਕਰਮ ਕਰੈ ਹਉ ਧਾਰੈ । ਸੁ ਪਾਵੈ ਸਗਲੇ ਬਿਰਥਾਰੇ । ਅਨਿਕ ਤਪਸਿਆ ਕਰੈ ਅਹੰਕਾਰ ਨਰਕ ਸੁਰਗ ਫਿਰਿ ਫਿਰ ਅਵਤਾਰ । 102. ਮੁਖ ਤੇ ਪੜਤਾ ਟੀਕਾ ਸਹਿਤ । ਹਿਰਦੈ ਰਾਮੁ ਨਹੀ ਪੂਰਨ ਰਹੇਤ । -ਗਉੜੀ ਮ: ੫ (੨੭੮੧੦) ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥ ਅਪਨਾ ਕਹਿਆ ਆਪਿ ਨ ਕਮਾਵੈ ॥ --ਰਾਮਕਲੀ ਮ: ੫ (੮੮੭}੧੮) 30