ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

103. ਇਕਨਾ ਨਾਦੁ ਨ ਬੇਦੁ ਨ ਗੇਅਰਸੁ ਰਸੁ ਕਸੁ ਨ ਜਾਣੈਤ । ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥ ਨਾਨਕ ਤੇ ਨਰ ਅਸਲ ਖਰ ਜਿ ਬਿਨੁ ਗੁਣ ਗਰਬੁ ਕਰੰਤ ॥ -ਸਲੋਕ ਮ: ੧ (੧੪੧੧/੧੪) 104. ਕਬੀਰ ਮਾਇਆ ਤਜੀ ਤੇ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ । ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥ -ਸਲੋਕ ਕਬੀਰ (੧੩੭੨|੧੬ 105. ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥ ਬਡੇ ਬਡੇ ਅਹੰਕਾਰੀਆ ਨਾਨਕ ਗਰਬਿ ਗਲੇ । -ਗਉੜੀ ਮ: ੫ (੨੭੮੩) ਨਿਵੈ ਸੁ ਗਉਰਾ ਹੋਇ । -ਵਾਰ ਆਸਾ ਮ: ੧ (੪੭੦/੧੫) ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ । ਅੰਤਰਿ ਅਗਿਆਨ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ ॥ ਹੋਹੁ ਨਿਮਾਣਾ ਸਤਿਗੁਰੁ ਅਗੈ ਮਤ ਕਿਛੁ ਆਪੁ ਲਖਾਵਹੇ ॥ ਆਪਣੇ ਅਹੰਕਾਰਿ ਜਗਤੁ ਜਲਿਆ ਮਤ ਤੇ ਆਪਣਾ ਆਪੁ ਗਵਾਵਹੇ । ਆਸਾ ਮ: ੩ (੪੪੧੭) 106. ਅਰਪਿ ਮਨੁ ਤਨੁ ਪ੍ਰਭੁ ਆਗੈ ਪਾਪੁ ਸਗਲ ਮਿਟਾਈਐ । - ਜੈਤਸਰੀ ਮ: ੫ (੭੦੪/੧੩) | ਕਾਠ ਕੀ ਪੂਰੀ ਕਹਾ ਕਰੈ ਬਪੁਰੀ ਖਿਲਾਵਨਹਾਰ ਜਾਨੈ । ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੇ ਹੀ ਸਾਜੁ ਆਨੈ ॥ ਅਨਿਕ ਕੋਠਰੀ ਬਹੁਤ ਭਾਤਿ ਕਰੇਆ ਆਪਿ ਹੋਆ ਰਖਵਾਰਾਂ ਜੈਸੇ ਮਹਲਿ ਰਾਖੈ ਤੈਸੇ ਰਹਨਾ ਕਿਆ ਇਹ ਕਰੋ ਬਿਚਾਰਾ॥ -ਗਉੜੀ ਮ: ੫ (੨੦੬/੮) ਪ੍ਰਭ ਡਰੀ ਹਾਥਿ ਤੁਮਾਰੇ ॥ - ਸੋਰਠਿ ਮ: ੫ (੬੨੭੧) ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥ ਕਿਛੁ ਹਾਥਿ ਕਿਸੈ ਦੈ ਕਿਛੁ ਨਹੀ ਸਭਿ ਚਲਹਿ ਚਲਾਏ । -ਆਸਾ ਮ: ੪ ਛੰਤ (੪੫੦/੧੧) 108. ਸਰਣਿ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ॥ - ਗਉੜੀ ਮ: ੫ ੨੬੪੧॥ 31