________________
ਕਾਮਵੰਤ ਕਾਮੀ ਬਹੁ ਨਾਰੀ ਪਰ ਸ੍ਰ ਜੋਹ ਨ ਚੂਕੈ । ਧਨਾਸਰੀ ਮ: ੫ (੬੭੨ 121. ਜੈਸੀ ਪਰ ਪੁਰਖਾ ਰਤ ਨਾਰੀ । -ਭੈਰਉ ਨਾਮਦੇਉ (੧੧੬੪/੧੪) ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰ ਦੰਤ ਲੇਈ । ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥ ਮਧੁਸੂਦਨ ਕਰ ਮੁੰਦਰੀ ਪਹਿਰੈ ਪਰਮੇਸਰੁ ਪਟ ਲੇਈ । ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀ ਰੰਗ ਸੁਰਮਾ ਦੇਈ । ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ । -ਆਸਾ ਮ: ੧ (੩੫੯੧੦) ਸੋਹਾਗਨਿ ਹੈ ਅਤਿ ਸੁੰਦਰੀ । ਪਗ ਨੇਵਰ ਛਨਕ ਛਨਹਰੀ । ਜਉ ਲਗੁ ਪ੍ਰਾਨ ਤਊ ਲਗੁ ਸੰਗੇ ! ਨਾਹਿ ਤ ਚਲੀ ਬੇਗਿ ਉਠਿ ਨੰਗੇ । ਸੋਹਾਗਨਿ ਭਵਨ ਤੈ ਲੀਆ ॥ ਦਸ ਅਠ ਪੁਰਾਣ ਤੀਰਥ ਰਸ ਕੀਆ । ਬ੍ਰਹਮਾ ਬਿਸਨੁ ਮਹੇਸਰ ਬੇਧੇ ॥ ਬਡੇ ਭੂਪਤਿ ਰਾਜੇ ਹੈ ਛੇਧੇ ॥ -ਗੱਡ ਕਬੀਰ (੮੭੨੧੬ ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥ ਏਤੇ ਵੇਸ ਕਰੇਦੀਏ ਮੁੰਧੇ ਸਹੁ ਰਾਤੋਂ ਅਵਰਾਹਾ ! ਨਾ ਮਨੀਆਰੁ ਨ ਚੂੜੀਆ ਨਾ ਸੇ ਗੁੜੀਆਹਾ । ਜੋ ਸਹ ਕੰਠਿ ਨ ਲਗੀਆ ਜਲਨੁ ਸਿ ਬਾਹੜੀਆਹਾਂ। ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕ ਨ ਭਾਵਾ ॥ ਮਾਠਿ ਗੁੰਦਾਈ ਪਟੀਆ ਭਰੀਐ ਮਾਗ ਸੰਧੂਰੇ ॥ ਅਗੈ ਗਈ ਨ ਮੰਨੀਐ ਮਰਉ ਵਿਸੂਰਿ ਵਿਸੂਰੇ ॥ -ਵਡਹੰਸ ੧ (੫੫੭/੧੫) 12. ਭਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥ - ਮਲਾਰ ਵਾਰ ਮ: ੧ (੧੨੮੫/੧੪) 123. ਕੁੱਧੁ ਪ੍ਰਧਾਨੁ ਮਹਾ ਬਡ ਦੰਦਰ ਤਹ ਮਨੁ ਮਾਵਾਸੀ ਰਾਜਾ ! - ਭੈਰਉ ਕਬੀਰ (੧੧੬੧/੧੬) 124, ਕਾਮ ਕ੍ਰੋਧੁ ਤਨਿ ਵਸਹਿ ਚੰਡਾਲ ! - ਸਿਰੀ ਰਾਗ ਮ: ੧ (੨੪/੧੬) ਓਨਾ ਪਾਸਿ ਦੁਆਸਿ ਨ ਭਿਟੀਐ ਜਿਨ ਅੰਤਰਿ ਕ੍ਰੋਧੁ ਚੰਡਾਲ। -ਸਰੀ ਮ: ੪ (੪੦}੯)