ਸਮੱਗਰੀ 'ਤੇ ਜਾਓ

ਪੰਨਾ:Alochana Magazine October, November and December 1987.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

| ਏਹੋ ਹੋਂਦ ਦਾ ਮੁਲ ਬੰਧਨ ਹੈ (24) ਜਿਸ ਵਿਚ ਜੀ ਬੱਝੇ ਪਏ ਹਨ (25) ਤੋਂ ਜਿਸ ਦੇ ਕਾਰਣ ਜਨਮ ਮਰਣ ਦੇ ਗੇੜ ਵਿਚੋਂ ਨਿਕਲ ਨਹੀਂ ਸਕਦੇ (26) । ਇਸ ਬੰਧਨ ਵਿਚ ਬੱਝੇ ਉਪਜਦੇ ਬਿਨਸਦੇ ਹਨ ਤੇ ਇਸੇ ਦੀ ਫਾਹੀ ਗਲੇ ਵਿਚ ਪਾਈ ਭਟਕਦੇ ਪਏ ਹਨ (27) । ਇਹ 'ਹਉਮੈ, ਮਨੁੱਖ ਜਾਤੀ ਦਾ ਉਚੇਚਾ ਰੋਗ ਹੈ, ਦੁਸਰੀਆਂ ਜੂਨਾਂ ਜਿਸ ਤੋਂ ਮੁਕਤ ਜਾਪਦੀਆਂ ਹਨ । ਮਨੁੱਖ ਅੰਦਰ ਇਹ ਰੋਗ ਵਿਆਪਕ ਤੌਰ ਤੇ ਵਾਪਰਿਆ ਦਿਸਦਾ ਹੈ : ਹਉਮੈ ਰੋਗੁ ਮਾਨੁਖ ਕਉ ਦੀਨਾ ॥ ਕਾਮਿ ਰੋਗਿ ਮੈਗਲੁ ਬਸ ਲੀਨਾ ॥ ਦ੍ਰਿਸ਼ਟ ਰੋਗਿ ਪਚਿ ਮੁਏ ਪਤੰਗਾ । ਨਾਦ ਰੋਗਿ ਖਪਿ ਗਏ ਕੁਰੰਗਾ । ਜੋ ਜੋ ਦੀਸੈ ਸੋ ਸੋ ਰੋਗੀ । ਰੋਗ ਰਹਿਤ ਮੇਰਾ ਸਤਿਗੁਰੁ ਜੋਗੀ । - ਭੈਰਉ ਮ: ੫ (੧੧੪੦/੧੬) ਇਹ ਮਹਾ ਭਇਆਨਕ ਮਾਨਸਿਕ-ਆਤਮਕ ਰੋਗ ਸਾਡੀ ਸਭਨਾਂ ਦੀ ਭਾਵੀ ਹੈ। ਜn ਵੀ ਇਹ ਵਾਪਰਦਾ ਹੈ, ਉਹ ਤਨ ਮਨ ਕਰਕੇ ਸੜਦਾ ਹੈ (28) ਤੇ ਜੰਮਣ ਤੇ ਵਿਲਲਾਉਂਦਾ ਹੈ (29) । | ਸਾਰੇ ਗੁਰੂ ਗ੍ਰੰਥ ਸਾਹਿਬ ਵਿਚ, ਇਸ ਲਈ, ਥਾਂ ਪੁਰ ਥਾਂ ਇਸ ਨੂੰ ਮਿਟਾਵਣ ਦਾ ਮਾਰਨ ਦਾ (30), ਨਿਵਾਰਨ ਦਾ (32), ਬੁਝਾਵਣ ਦਾ (32), ਜਲਾਵਣ ਦਾ ਆਦੇਸ ਕੀਤਾ ਹੋਇਆ ਹੈ । ਇਸ ਦੇ ਨਿਬੜਨ ਤੇ ਹੀ ਮਨ ਵਿਚ ਸੱਚ ਵਸਦਾ ਹੈ ਦੀ ਸੱਚ ਨਾਲ ਪਿਆਰ ਪੈਂਦਾ ਤੇ ਵਿਗਸਦਾ ਹੈ (35), ਮੋਹ ਦਾ ਜਾਲ ਟੁੱਟਦਾ ਹੈ (0 )) ਤ੍ਰਿਸ਼ਨਾ ਤੇ ਵਾਸ਼ਨਾ ਨਿਬੜਦੀਆਂ ਹਨ (37), ਭਰਮ ਤੇ ਭਉ ਮਿਟਦੇ ਹਨ (38) ਤੇ ਪਾਖੰਡ ਨਿਬੜ ਜਾਂਦੇ ਹਨ (39), ਵਿਕਾਰ ਕਾਬੂ ਆਉਂਦੇ ਹਨ ਬਿਨਸਦੀ ਹੈ ( 1), ਮਨ ਭੱਜਦਾ ਹੈ (42), ਸ਼ਬਦ ਵਿਚ ਜਾਗਦਾ (4) ਘਰ ਵਸਦਾ ਹੈ (44) ਤੇ ਅੰਦਰਲਾ ਕਿਸੇ ਸਦੀਵਕਾਲੀ ਸੀਤਲਤਾ ਨਾਲ ਉਠਦਾ ਹੈ (45) । | ਆਦਿ a (36), ਰੇ ਕਾਬੂ ਆਉਂਦੇ ਹਨ (40), ਚੈਤ : ਵਿਚ ਜਾਗਦਾ (43) ਤੇ ਸ਼ਬਦ

  • ਸੀਤਲਤਾ ਨਾਲ ਲਹਿਰਾ

ਏਡੇ ਕੁਇਆਨਕ ਰੋਗ ਤੋਂ ਛੁਟਕਾਰਾ ਤਾਂ ਕੇਵਲ ਉਹੋ ਹੀ ਦਿਵਾ ਸੰਕ ਨੇ ਇਹ ਰੋਗ ਆਪ ਅਸਾਨੂੰ ਲਾਇਆ ਹੈ (46) । ਪਰ, ਸਤਿਗੁਰੂ ਜੀ ਇਕ ਵੀ ਕਰਦੇ ਹਨ ਕਿ ਇਸ ਦਾ ਦਾਰੂ ਰੋਗ ਦੇ ਆਪਣੇ ਅੰਦਰ ਹੀ ਮੰਜ਼ੂਦ ਹੈ ਲਈ ਜ਼ਰੂਰੀ ਹੈ ਕਿ ਇਸ ਰੋਗ ਨੂੰ ਪੂਰੀ ਤਰਾਂ ਸਮਝੀਏ ਤੇ ਵੇਖੀਏ ਕਿ ਉਹ ਹੀ ਦਿਵਾ ਸਕਦਾ ਹੈ ਜਿਸ ਤਿਗੁਰੂ ਜੀ ਇਕ ਸੰਕੇਤ ਇਹ ਹੀ ਮੌਜੂਦ ਹੈ (47) । ਇਸ