ਪੰਨਾ:Alochana Magazine October 1959.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- 1 --• • • .

- - - । ਨੇ ਐਨ ਭਾਵ ਦੇ ਅਨੁਕੂਲ ਹੋਣਾ ਸੀ । ਉਸ ਨੂੰ ਸਮਝਣ ਵਾਸਤੇ ਉਸੇ ਪੱਧਰ ਦੇ ਮਨ ਦੀ ਲੋੜ ਸੀ । ਬੇਅੰਤ ਪ੍ਰਵਾਹ ਸੀ ਕਾਵਿ-ਵੇਸ਼ ਦਾ । ਉਹੀ ਪਹਿਲੀ ਰਫਤਾਰ ਸੀ । ਕਨਸੋਆਂ, ਇਕ ਰਾਤ ਰਹਿ ਜਾਵੋ, ਕਤਕ ਕੂੰਜਾਂ, ਕੱਖਾਂ ਦੀ ਕੁਲੀ ਤੇ ਅਣਗਿਣਤ ਅਜਿਹੀਆਂ ਕਵਿਤਾ ਕਿਸੇ ਅਦ੍ਰਿਸ਼ਟਮਾਨ ਕਾਂਡ ਚੋਂ ਰੂਪਮਾਨ ਹੋਈਆਂ . | ਕਤਕ ਕੁੰਜਾਂ ਵਿਚ ਉਸ ਨੇ ਕਹਿਆ : ਮੈਂ ਨਹੀਂ ਮੰਨਦਾ ਕਿ ਇਹ ਤਾਰੇ, ਇਹ ਨੌਖੰਡ ਪੁਰਾਣੇ । ਲਖਾਂ ਰੱਬ ਬਰਬਾਦ ਹੋ ਗਏ ਕੌਣ ਉਨ੍ਹਾਂ ਨੂੰ ਜਾਣੇ ! ••• · , .. · | | ਮਰਣ ਵਾਲਿਆਂ, ਮਰ ਹੈ ਜਾਣਾ ਏਸ ‘ਮਰਣ ਨੂੰ, ਰੋਕ ਨਾਂ ਸਕਿਆ ਕੋਈ ਫਿਰ ਜੇ ਇਕ ਘਮਸਾਣ ਮਚਾ ਕੇ ਰਾਹ ਦੇ ਰੋੜੇ ਪੀਸ ਪਿਸਾ ਕੇ ਏਥੇ ਸੂਰਗ ਵਸ ਸਕੇ ਕੋਈ, ਕਿਉਂ ਨਾ ਹੋਏ, ਅਣਹੋਈ । ਅਜੇ ਧਰਤੀ ਦੇ ਕਈ ਹਿਸਿਆਂ ਨੂੰ ਉਸ ਨਵੇਂ ਜੁਗ ਦਾ ਇੰਤਜ਼ਾਰ ਹੈ, ਕਲਪਨਾ ਉਪਰੋਕਤ ਸਤਰਾਂ ਵਿਚ ਕੀਤੀ ਗਈ । | ਸਫ਼ੀਰ ਦੇਖਦਾ ਸੀ ਕਿਵੇਂ ਘੋਰ ਅਨਿਆਇ ਨੂੰ ਬਾਹਰਲੀ ੫ ਹੇਠ ਛੁਪਾਇਆ ਜਾਂਦਾ ਸੀ । ਮਨਖੀ ਮਨ ਵਿਚ ਕਸ਼ਮਕਸ਼ ਹੈ 11 ਤੇ ਸੁਖ ਲੋੜਦੇ ਹਨ । ਹਰ ਸਮੇਂ ਪਾਪ ਪੁੰਨ ਨਹੀਂ ਸੋਚਦੇ । ਇ mਚਦੇ ਹਨ, ਕੰਮ ਕਿਵੇਂ ਹੋ ਸਕਦਾ ਹੈ । ਮਨੁਖੀ ਬਿਰਤੀ ਦਰ ਅਸਲ ਪਾਪ ਦੇ ਸੇ ਬਣ ਗਈ ਹੈ। ਕਈ ਵਰੇ ਇਸ ਦਸ਼ਾ ਨੇ ਉਸ ਨੂੰ ਪੀੜਿਤ ਕੀਤਾ : ਤੋਂ ਲਿਖਵਾਇਆ : ਪਾਪ ਦਾ ਸੋਹਿਲਾ ਸਦਾ,ਪੈਗੰਬਰੀ ਕਰਦਾ ਰਹਿਆ । ਇ ਨੂੰ ਬਾਹਰਲੀ ਪੋਚਾ ਪਾਚੀ ਸ਼ਮਕਸ਼ ਹੈ । ਇਨਸਾਨ ਐਸ਼ਵਰਜ । ਅਸਲ ਪਾਪ ਦੇ ਸੋਹਿਲੇ ਦਾ ਅਲਾਪ ਉਸ ਨੂੰ ਪੀੜਿਤ ਕੀਤਾ ਤੇ ਆਖਰ ਉਸ ਸੈਆਂ ਵਾਰੀ ਰੋਕਿਆ ਨਾ ਰੁਕ ਸਕਿਆ · ਆਦਮੀ ਚੁਕ ਚੁਕ ਕੇ ਕਦਮ ਆਪਣੇ ਉਸ ਰਾਹ ਧਰਦਾ ਰਹਿਆ ॥ $ ..