ਪੰਨਾ:Alochana Magazine October 1961.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - ਉਨ੍ਹਾਂ ਦੀ ਕਵੀ-ਸੱਤਾ ਪੂਰੀ ਤਰ੍ਹਾਂ ਖ਼ਾਲੀ ਨਹੀਂ । ਪਰ ਉਨ੍ਹਾਂ ਦੀ ਹਰ ਦੌਰ ਦੀ ਰਚਨਾ ਵਿੱਚ ਅਸੀਂ ਇੱਕ ਕਵੀ ਦੀ ਹੋਂਦ ਮਹਸੂਸ ਕਰਦੇ ਹਾਂ ; ਉਸ ਦਾ ਕਾਰਣ ਉਨਾਂ ਦੇ ਮਨ ਦਾ ਬਿਜਲੀ ਵਰਗਾ ਖਾਸਾ ਹੈ । ਮਾਨੋ ਬਿਜਲੀ ਦੀ ਚਮਕ ਵਾਂਗ ਉਹ ਪਲ ਵਿੱਚ ਹੀ ਆਪਣੀ ਸੋਚ ਨੂੰ ਸਾਡੇ ਮਨ ਦੇ ਸਾਹਮਣੇ ਲੈ ਆਉਂਦੇ ਹਨ। ਵਿਚਾਰ ਦਾ ਵਿਸ਼ਯ ਜੋ ਭੀ ਹੋਵੇ, ਰਾਜਨੀਤੀ ਜਾਂ ਧਰਮ, ਸਿਖਿਆ ਜਾਂ ਇਤਿਹਾਸ, ਉਹ ਝੱਟ ਪੱਟ ਹੀ ਵਿਸ਼ਯ ਦੇ ਐਨ ਵਿਚਕਾਰ ਪਹੁੰਚ ਜਾਂਦੇ ਹਨ ; ਪਾਕਾਂ ਵਿੱਚ ਜੋ ਮਾਹਰ ਹੁੰਦੇ ਹਨ, ਉਨਾਂ ਨੂੰ ਕਈ ਨਵਾਂ ਤੱਬ ਨਾ ਮਿਲਣ ਤੇ ਭੀ, ਇੱਕ ਨਵੀਂ ਟੀ ਪ੍ਰਾਪਤ ਹੁੰਦੀ ਹੈ ; ਹੋਰ ਜਿਹੜੇ ਉਨ੍ਹਾਂ ਨਾਲ ਇੱਕ-ਮਤ ਨਹੀਂ ਹੋ ਸਕਦੇ, ਉਹ ਵੇਖ ਸਕਦੇ ਹਨ ਕਿ ਉਸੇ ਰਚਨਾ ਤੋਂ ਹੀ ਉਨਾਂ ਦੇ ਆਪਣੇ ਮਤ ਦੇ ਪੱਖ ਵਿੱਚ ਨਵੀਂ ਦਲੀਲ ਪ੍ਰਾਪਤ ਕਰਨ ਸੰਭਵ ਹੈ । ਰਵੀਨਾਥ ਉਨਾਂ ਸੱਚ ਦੇਖਣ ਵਾਲਿਆਂ ਵਿੱਚ ਇੱਕ ਉਚਾ ਸਥਾਨ ਰਖਦੇ ਹਨ, ਜਿਹੜੇ ਸਮਝਾ ਦੇਂਦੇ ਹਨ ਕਿ ਅਸੀਂ ਜਿਸ ਨੂੰ 'ਵਿਚਾਰ' ਆਖਦੇ ਹਾਂ, ਉਹ ਸਭ ਤੋਂ ਨਿਗੂਣੀ ਸ਼ੈ ਹੈ ; ਅਸਲੀ ਗੱਲ ਹੈ ਅੰਤਰ-ਦ੍ਰਿਸ਼ਟੀ ਉਹ “ਬਿਬ’’ ਜਾਂ ਬਿੰਬ-ਲ੍ਹਣ ਕਰਨ ਦੀ ਸੌਖੀ ਸਮਰੱਥਾ, ਜੋ ਵਿਸ਼ਯ ਤੇ ਲੇਖਕ ਨੂੰ ਇਕੱਠਿਆਂ ਪ੍ਰਗਟ ਕਰਦੀ ਹੈ । ਕਿਉਂਕਿ ਰਵੀਨਾਥ ਬੜੀ ਦਿਲਚਸ ਹਸਤੀ ਹਨ, ਇਸ ਲਈ ਉਹ ਜਿਸ ਕਿਸੇ ਵਿਸ਼ਯ ਉਤੇ ਜੋ ਕੁਝ ਭੀ ਆਖਣ, ਉਸ ਵਿੱਚ ਹੀ ਸਾਡੀ ਦਿਲਚਸਪੀ ਅਵੱਸ਼ ਹੈ । ਇਥੇ ਆਖਣ ਦੀ ਲੋੜ ਹੈ ਕਿ ਉਨਾਂ ਦੇ ਸਾਹਿੱਤ ਤੇ ਰਸ-ਤਤ ਹੈ ਆਲੋਚਨਾ ਵਿੱਚ ਅਸੀਂ ਪਹਿਲਾਂ ਤੋਂ ਹੀ ਇੱਕ ਵੱਖਰੀ ਸਰ ਪਾਉਂਦੇ ਹਾਂ , ਇਕ ਉਨ੍ਹਾਂ ਦੀ ਕਵੀ-ਸੱਤਾ ਦਾ ਕੰਮ ਵਧੇਰੇ ਹੈ, ਉਪਮਾ ਹੋਰ ਭੀ ਵਧੇਰੇ, ਹਲ ਹਰ ਭੀ ਅਨਿਸ਼ਚਿਤ ਤੇ ਪ੍ਰਸਤੁਤੀਕਰਣ ਸ਼ਾਸਯ ਆਦਰਸ਼ ਤੋਂ ਵੇਖਿਆ ਜਾਏ ਤਾਂ ਤੋਂ ਘਟ ਪਤੀ ਕਰਨ ਵਾਲਾ । ਉਨ੍ਹਾਂ ਦੀ ਪਹਲੀ ਉੱਲੇਖ-ਯੋਗ ਪੜਚੋਲ ਪੁਸਤ “ਪੰਚ ਭੂਤ ਸੰਬੰਧੀ । ਸਾਨੂੰ ਪੱਕਾ ਨਿਸਚਾ ਨਹੀਂ ਬੱਝਦਾ ਕਿ ਇ “ਪੜਚੋਲ' ਦੇ ਰੂਪ ਵਿੱਚ ਸੀਕਾਰ ਕੀਤਾ ਜਾਏ ਜਾਂ ਵਿਚ ਲੱਖਾਂ ਰੂਪ ਵਿੱਚ : ਇਸ ਸੰਬੰਧ ਵਿੱਚ ਵਿਚਿਤ ਲੇਖਾ ਦੇ ਨਾਮ ਵਿੱਚ ਹੀ ਵਿਚ ਹੈ, ਤਾਂ ਭੀ ਉਸ ਨੂੰ ਅਨੇਕ ਅੰਸ਼ਾਂ ਵਿੱਚ ਰਸ-ਤੱਤ ਵਿਚਾਰ ਆ ਭੁੱਲ ਨਹੀਂ ਹੁੰਦੀ- ਪ੍ਰਸਿਧ ਮੋਰ ਦੀ ਆਵਾਜ਼’’ ਲੇਖ ਤਾਂ ਬਾਕਾਇਦਾ ਰੂਪਦੀ ਵਿਚਾਰ ਹੈ । ਹੇਠਾਂ ਲਿਖੀਆਂ ਪੁਸਤਕਾਂ ਨੂੰ ਪਾਚੀਨ ਸਾਹਿੱਤ, ਆਪੁ ਸਾਹਿੱਤ`, “ਸਾਹਿੱਤ, "ਸਾਹਿੱਤ ਦੇ ਪੰਧ ਉਤੇ ਇਸ ਕਿਸਮ ਦਾ ਬ4 ਸਪਸ਼ਟ ' ਉਨਾ ਦੇ ਪਾਠਕਾਂ, ਸੰਪਾਦਕਾਂ, ਵਿਦਿਆਰਥੀਆਂ . ਅਧਿਆਪਕਾਂ ਲਈ ਸੰਖ ਕਰ ਦਿੱਤਾ, ਪਰ ਇਥੇ ਭੀ ਉਨਾਂ ਦੇ ਲੇਖਾਂ ਦੇ ਦੇ ਚੜ੍ਹ ਲੱਖਾਂ ਵਿੱਚ ਹੀ ਭਾਵੇਂ ਵਿਚਾਰ ਆਖਿਆਂ ਕਾਇਦਾ ਰੂਪ-ਰਸ ਤੇ, “ਆਧੁਨਿਕ ਮ ਦਾ ਬਿਲਕੁਲ 3 ਦੇ ਲੇਖ ਦੇ ਢੰਗ 3t