ਪੰਨਾ:Surjit Patar De Kav Samvedna.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਨਕ, ਉਤਸ਼ਾਹ, ਹੁਲਾਸਮਈ ਵਾਤਾਵਰਣ ਉਸਾਰਦਾ ਹੈ । ਪਰ ‘ਨੈਣੀ ਕਜਲੇ ਤੋਂ ਬਾਅਦ ਇਕ ਹੀ ਝਟਕਾ ਲਗਦਾ ਹੈ । 'ਕਜਲੇ ਵਿਚ ਲਚਾਰੀ' ਹੈ ਸਾਡੇ ਵਿਚਾਰ ਅਨੁਸਾਰ ਤਾਂ ਕਾਵਿ-ਸੰਵੇਦਨਾ ਰੂਪ ਅਤੇ ਵਸਤੂ ਦੋਹਾਂ ਦੀ ਅਭੇਦਕ ਖੂਬਸੂਰਤੀ ਵਿਚ ਹੀ ਹੈ ।’ਪਾਤਰ’ ਦੀਆਂ ਗ਼ਜ਼ਲਾਂ ਦੇ ਬਹੁਤੇ ਸ਼ੇਅਰ ਰੂਪ ਅਤੇ ਵਸਤੂ ਦੀ ਅਦਭੇਤਾ ‘ਚੋਂ ਡੂੰਘਾ ਕਾਵਿ-ਸੰਵੇਦਨਾ ਅਨੁਭਵ ਕਰਾਉਂਦੇ ਹਨ । ਸ਼ਬਦਾਂ ਦੇ ਅਰਥ : ਕਵ ਕਿਰਤਾਂ ਵਿਚ ਵੀ ਭਾਸ਼ਾ ਵਰਤੀ ਜਾਂਦੀ ਹੈ, ਜਿਸ ਪ੍ਰਕਾਰ ਅਸੀ ਰੋਜ਼ਾਨਾ ਜਨ-ਜੀਵਨ ਵਿਚ ਆਪਣਾ ਕਾਰ-ਵਿਹਾਰ ਚਲਾਉਣ ਲਈ ਭਾਸ਼ਾ ਦੀ ਵਰਤੋਂ ਕਰਦੇ ਹਾਂ । ਪਰ ਕਾਵਿ-ਕਿਰਤ ਵਿਚ ਰੋਜ਼ਾਨਾ ਜਨ ਜੀਵਨ ਦੀ ਭਾਸ਼ਾ ਦੇ ਸ਼ਬਦ ਹੀ ਆਪਣੇ ਅਰਥਾਂ ਵਿਚ ਵਿਸਥਾਰ ਕਰ ਲੈਂਦੇ ਹਨ, ਜਿਸ ਦੇ ਸਿੱਟੇ ਵਜੋਂ ਕਾਵਿ ਕਿਰਤ ਵਿਚ ਕਾਵਿਕਤਾ ਲੱਭਦੀ ਹੈ : | ਜਦੋਂ ਮਿਲਿਆ ਸੀ ਹਾਣ ਦਾ ਸੀ ਸਾਂਵਰਾ ਜਿਹਾ ਜਦੋਂ ਜ਼ੁਦਾ ਹੋਇਆ ਤੁਰ ਗਿਆ ਖੁਦਾ ਬਣ ਕੇ ਉਪਰ ਲਿਖਤ ਸ਼ੇਅਰ ਵਿਚ ਦੋ ਸ਼ਬਦ ਵਿਸ਼ੇਸ਼ ਰੂਪ ਵਿਚ ਸਾਡਾ ਧਿਆਨ fਖਿੱਚਦੇ ਹਨ । “ਸਵਰਾ’ ਅਤੇ ‘ਖੁਦਾ ਦੇ ਅਰਥ ਸਾਡੀ ਸਾਧਾਰਨ ਬੋਲ-ਚਾਲ ਵਾਲੀ ਭਾਸ਼ਾ ਦੇ ਹੋਣ ਦੇ ਬਾਵਜੂਦ ਵੀ ਵਿਸ਼ੇਸ਼ ਅਰਥ ਰਖਦੇ ਹਨ । ਇਹ ਸਾਧਾਰਨ ਸ਼ਬਦ ਵਿਸ਼ੇਸ਼ ਅਰਥ ਦੇਕਿਉਂ ਹੋ ਗਏ ? ਇਨ੍ਹਾਂ ਸ਼ਬਦਾਂ ਦੇ ਅਰਥ ਵਿਸਥਾਰ ਕਰਨ ਵਚ ਦੇ ਕ੍ਰਿਆਵਾਂ ਸਹਾਈ ਹੁੰਦੀਆਂ ਹਨ । ਪਹਿਲੀ ਸਤਰ ਵਿਚ ਕਿਆ ਲਿਆ ਹੈ । ਦੂਜੀ ਸਤਰ ਵਿਚ ਜੁਦਾ ਹੋਇਆ ਇਨ੍ਹਾਂ ਦੇ ਕ੍ਰਿਆਵਾਂ ਦੇ ਕਮ ਅਨੁਸਾਰ ਵਾਪਰ ਜਾਣ ਤੇ ਉਹ ਮਹਿਬੂਬ ਬਸ ਦਾ ਸ਼ੇਅਰ ਵਿਚ ਨਾਮ ਤਕ ਨਹੀਂ ਹੈ, ਸਾਂਵਰੇ ਜਿਹੇ' ਤੋਂ “ਖੁਦਾ' ਦਾ ਜਾ ਪਾ ਜਾਂਦਾ ਹੈ । ਪਾਤਰ ਸ਼ਬਦਾ ਦੇ ਅਰਥਾਂ ਤੋਂ ਭਲੀ-ਭਾਂਤ ਜਾਣੂ ਹੈ, ਉਹ ਸ਼ਬਦਾਂ ਨੂੰ ਇਸ ਢੰਗ ਨਾਲ ਤਰਤੀਬ ਦਿੰਦਾ ਹੈ ਕਿ ਸ਼ਬਦਾਂ ਦੇ ਅਰਥਾਂ ਵਿਚ ਹ

ਨੂੰ , ਵਿਸਥਾਰ ਹੋ ਜਾਂਦਾ ਹੈ । ਅਲੰਕਾਰ : ਅਲੰਕਾਰ ਦੇ ਲਫ਼ਜ਼ੀ ਅਰਥ ਗਹਿਣਾ ਹੈ । ਕਵਿਤਾ ਦਾ ਅਲੰਕਾਰ ਸ਼ਿੰਗਾਰ