ਪੰਨਾ:Johar khalsa.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਜੌਹਰ ਖਾਲਸਾ (੨੭੫) ਤੇਗ ਦੇ ਜ਼ੋਰ ਪੰਜਾਬ ਦਾ ਬਹੁਤਾ ਹਿੱਸਾ ਮੱਲ ਲੈਣਾ ਆਦਿ । ਤੀਜੀ ਵਾਰੀ ਛਪ ਕੇ ਤਿਆਰ ਹੈ ਹੋ ਗਿਆ ਹੈ । ਸਫੇ ੨੭੪ ੧੪ ਪ੍ਰਕਾਸ਼ ਖਾਲਸ-ਖਾਲਸਾ ਪੰਥ ਨੇ ਦੇਸ਼ ਵਿਚੋਂ ਜ਼ਾਲਮਾਂ ਨੂੰ ਕੱਢ ਰਾਜ ਨਾਲ ਨੂੰ ਬਾਰਾਂ ਹਿਸਿਆਂ ਵਿਚ ਵੰਡ ਲੈਣਾ, ਬਾਰਾਂ ਹੀ ਮਿਸਲਾਂ ਦੇ ਸੰਪੂਰਨ ਹਾਲ ਬੜੀ ਖੋਜ ਤੇ ਮਿਹਨਤ ਨਾਲ ਗਿਆਨੀ ਜੀ ਨੇ ਰਸ ਭਰੀ ਕਵਿਤਾ ਵਿਚ ਲਿਖੇ ਹਨ । ਸਫੇ ੧੩੪ ੧੫ ਸਰਕਾਰ ਖਾਲਸਾ--ਮਹਾਰਾਜਾ ਰਣਜੀਤ ਸਿੰਘ ਜੀ ਦਾ ਲਾਹੌਰਤੇ ਕਬਜ਼ਾ ਪਸ਼ੌਰ ਤੋਂ ਲੈ ਕੇ ਜਮਨਾ ਤਕ ਖਾਲਸਈ ਝੰਡੇ ਲਾਣੇ ਮੁਲਤਾਨ ਕਸੂਰ ਕੋਹਾਟ ਜਮਰੌਦ ਦੇ ਤੇ ਕਸ਼ਮੀਰ ਨੌਸ਼ਹਿਰੇ ਆਦਿ ਥਾਵਾਂ ਤੇ ਘਮਸਾਨਦੇ ਜੰਗ ਹਰੀਸਿੰਘ ਨਲੂਆ ਦੀਵਾਨ ਮੋਹਕਮ ਦੀ ਹੀ ਚੰਦ, ਅਕਾਲੀ ਫੂਲਾ ਸਿੰਘ ਦੀਆਂ ਖੂਨ ਡੋਹਲਆਂ ਲੜਾਈਆਂ । ਤਿੰਨ ਤਸਵੀਰਾਂ ਦੇ ਤਾਂ ਸਮੇਤ ਸਫੇ ੨੬o ੧੬ ਦਰਬਾਰ ਖਾਲਸਾ-ਮਹਾਰਾਜਾ ਰਣਜੀਤ ਸਿੰਘ ਦੇ ਪਿਛੋਂ ਖਾਲਸਾ ਰਾਜ ਦੇ ਹੈ ਦੀ ਬਰਬਾਦੀ ਮਦਕੀ ਫਿਰੋਜ਼ ਸ਼ਾਹ ਸਭਰਾ ਅਲੀਵਾਲ ਗੁਜਰਾਤ ਆਦਿ ਥਾਵਾਂ ਤੋਂ ਖੁਨ ਹੈ ਡੇਹਲਵੀਆਂ ਲੜਾਈਆਂ ਬੇਈਮਾਨ ਡੋਗਰਿਆਂ ਦੀਆਂ ਚਾਲਾਂ ਮਹਾਰਾਜ ਦਾ ਦੇਸ਼ ਨਿਕਾਲਾ ਦੇ ਆਨੰਦ ਪ੍ਰਸੰਗ ਅਤਿਅੰਤ ਹੀ ਦਰਦ ਭਰੀ ਕਵਿਤਾ ਵਿਚ ਲਿਖੇ ਹਨ ! ਤੀਜੀ ਵਾਰ ਸਫੇ ੨੭੨ ੧੭ ਬੇਤਾਜ ਖਾਲਸਾ-ਮਹਾਰਾਜਾ ਦਲੀਪ ਸਿੰਘ ਤੇ ਮਹਾਰਾਣੀ ਜਿੰਦਾਂ ਦੀ ਦੁਖ ਨੇ ਭਰੀ ਦਾਸਤਾਨ ਵਲੈਤ ਵਿਚ ਦੋਹਾਂ ਦੀਆਂ ਬਰਬਾਦੀਆਂ ਅੰਗਰੇਜ਼ਾਂ ਦੇ ਜ਼ੁਲਮ ਮਹਾਰਾਣੀ ਦੇ ਜਿੰਦ ਕੌਰ ਦੀ ਵਲੈਤ ਵਿਚ ਮੌਤ ਮਹਾਰਾਜੇ ਨੇ ਮਾਤਾ ਦੀ ਦੇਹ ਦਾ ਸਸਕਾਰ ਨਾਸ਼ਕ ਆ ਕੇ ਤੇ ਕਰਨਯੂਰਪ ਦੇ ਸਭ ਰਾਜਾਂ ਦੀ ਮਦਦ ਕਰਨ ਤੋਂ ਇਨਕਾਰ ਅੰਤ ਤੁਪਕ ਦਾ ਕਤ ਹੋ ॥ ਦੇ ਫਰਾਂਸ ਦੇ ਇਕ ਹੋਟਲ ਵਿਚ ਏਸ ਬੇਵਫਾ ਦੁਨੀਆਂ ਤੋਂ ਕੂਚ ਆਦਿ ਰੁਆ ਦੇਣ ਵਾਲੇ ਹਾਲਾਤ ਨੂੰ ਤੇ ਦੂਸਰੀ ਵਾਰ ਛਪ ਰਿਹਾ ਹੈ । ੧੮ ਦਲੇਰ ਖਾਲਸਾ ਹਰੀ ਸਿੰਘ ਨਲੂਏ ਦਾ ਮਹਾਰਾਜਾ ਰਣਜੀਤ ਸਿੰਘ ਤੇ ਵੀ ਦੇ ਦਰਬਾਰ ਵਿਚ ਆਉਣਾ, ਆਪਣੀ ਬਹਾਦਰੀ ਦੇ ਸਦਕੇ ਥੋੜੇ ਹੀ ਚਿਰ 'ਚ ਹਜ਼ਾਰੇ ਦਾ ਗਵਰਨਰ ਬਣ ਜਾਣਾ ਸਿਖ ਰਾਜ ਦੀਜੜਾਂ ਵਿਚ ਆਪਣਾ ਖੂਨਜਕੇ ਨੀਹਾਂ ਨੂੰ ਪਕਿਆi . ਕਰਨਾ ਜਮਰੌਦ ਦੇ ਜੰਗ ਤਕ ਦੇ ਸਭ ਹਾਲ ਦਰਜ ਹਨ । ਸਫੇ ੧੪੪ ਦੂਜੀ ਵਾਰ ਛਪ ਚ ਦੇ ਰਿਹਾ ਹੈ । a੯ ਸੁਧਾਰ ਖਾਲਸਾ-ਪੰਥ ਦਾ ਗੁਰਦਵਾਰਾ ਸੁਧਾਰ ਵਲ ਧਿਆਨ ਦੇਣਾ । ਕੜੀਆਂ ਦਾ ਮੁਆਮਲਾ ਤਰਨ ਤਾਰਨ ਸ੍ਰੀ ਨਨਕਾਣਾ ਸਾਹਿਬ ਦੇ ਹਾਦਸੇ ਪੰਥ ਪੋw 8 ਦੀਆਂ ਕੁਰਬਾਨੀਆਂ ਗੁਰਦਵਾਰਿਆਂ ਤੇ ਕਬਜ਼ਾ ਆਦਿ ਸਭ ਹਾਲ ਬੜੀ ਖੋਜ ਤੇ ਵਿਸਥਾਰ ? ਨਾਲ ਲਿਖੇ ਗਏ ਹਨ । ੨0 ਬੀਰ ਖਾਲਸਾ-ਸਾਕਾ ਗੁਰੂ ਕੇ ਬਾਗ ਦੇ ਸੰਪੂਰਨ ਹਾਲ ਪੰਥਕ ਕਰਦਾ ਹੈ ਨੀਆਂ ਪੁਲੀਸ ਦੇ ਜ਼ੁਲਮ ਸ਼ਾਂਤਮਈ ਦੀ ਜਿਉਂਦੀ ਜਾਗਦੀ ਤਸਵੀਰ । ਸਫੇ ੧੨੦ ੨੧ ਸੀ ਕਲਗੀਧਰ ਦਰਸ਼ਨ-ਆਪਣੀ ਕਿਸਮ ਦੀ ਪੰਜਾਬੀ ਵਿਚ ਇਕੋ ਸੀ ਕ ਪਸਤਕ ਗਿਆਨੀ ਜੀ ਨੇ ਸ੍ਰੀ ਦਸਮ ਪਾਤਸ਼ਾਹ ਦਾ ਜੀਵਨ ਤੁਲਸੀ ਰਾਮਾਇਣ ਵਾਂਗੂ ੴ ਲ, dawi fਚ ਲਿਖਆ ਹੈ ਦੂਸਰੀ ਵਾਰ ਛਪਣ ਵਾਸਤੇ ਤਯਾਰ ਹੈ । ਸਰੋਂ ੮੦੦ ਨੂੰ