ਪੰਨਾ:ਕੁਰਾਨ ਮਜੀਦ (1932).pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਪਾਰਾ ੮

ਸੂਰਤ ਇਨਆਮ੬

੧੪

_________________________ ਛਕ ਛਕਾ ਲਵੇ) ਤਾਂ (ਹੇ ਪੈਯੰਬਰ) ਤੁਹਾਡਾ ਪਰਵਰਦਿਗਾਰ ਨਿਰਸੰਦੇਹ ਬਖਸ਼ਣੇ ਵਾਲਾ ਮੇਹਰਬਾਨ ਹੈ ॥ ੧੪੬ ॥ ਅਰ ਯਹੂਦੀਆਂ ਪਰ ਅਸਾਂ ਸਾਰਿਆਂ ਨਖੀ ਜੀਵਾਂ ਨੂੰ ਹਰਾਮ ਕਰ ਦਿਤਾ ਸੀ ਅਰ (ਪੁਨਰ) ਅਸਾਂ ਗ- ਊਆਂ ਅਰ ਬਕਰੀਆਂ ਵਿਚੋਂ ਉਨਾਂ ਦੋਹਾਂ ਦੀ ਚਰਬੀ ਨੂੰ ਉਨਹਾਂ ਪਰ ਹਰਾਮ ਕਰ ਦਿਤਾ ਸੀ ਪਰੈਚ ਉਹ (ਚਰਬੀ)ਜੋ ਉਨਹਾਂ ਦੀ ਪਿਠ ਪਰ _ਲਗੀ ਹੋਈ ਹੋਵੇ ਅਥਵਾ ਆਂਦਾ ਨਾਲ ਕਿੰਵ' ਹਭੀਆਂ ਨਾਲ ਮਿਲੀ ਹੋਈ ਹੋਵੇ (ਉਹ ਹਲਾਲ ਸੀ ਇਸ ਨਿਯਮ ਦੇ ਕਰਨ ਕਰਕੇ) ਇਹ ਅਸਾਂ ਓਹਨਾਂ ਨੂੰ ਉਨਹਾਂ ਦੇ ਅਮੋੜਪਟੇ ਦੀ ਸਜਾ ਦਿਤੀ ਸੀ ਅਰ ਅਸੀ _ਨਿਰਸੈਂਦੇਹ ਸਚ ਕਥਨ ਕਰਦੇ ਹਾਂ ॥੧੪੭॥ (ਹੇ ਪੈਯੋਬਰ) ਪੁਨਰ ਯਦੀ ਇਹ ਲੋਗ ਤੁਹਾਨੂੰ ਬੂਠਿਆਂ ਕਰਨ ਤਾਂ (ਇਨਹਾਂ ਨੂੰ) ਕਹੋ ਕਿ ਤੁਹਾਡਾ ਪਰਵਰਦਿਗਾਰ ਮਹਾਂ ਦਿਆਲੂ ਹੈ ਅਰ੍‌ (ਇਸੀ ਕਾਰਨ ਵਰਤਮਾਨ ਸਮੇਂਤਕਉਸਦਾ ਕਸ਼ਟ ਤੁਹਾਡੇ ਉਪਰ ਨਹੀਂ ਉਤਰਿਆ ਭਰ) ਪਾਪੀਆੰ ਤੋਂ ਉਸਦਾ ਕਸ਼ਟ ਫਲ ਨਹੀ ਸਕਦਾ ॥ ੧੪੮॥ (ਹੁਣ)ਮੁਸ਼ਰਿਕ ਕਹਿਣਗੇ ਕਿ ਯਦੀ ਖੁਦਾ ਚਾਹੈਦਾ ਤਾਂ ਅਸੀਂ ਸ਼ਿਰਕ ਨਾਕਰਦੇ ਅਰ ਨ ਸਾੜੇ ਪਿਤਾ (ਪਿਤਮਾ ਇਸ ਤਰਹਾਂ ਕਰਦੇ) ਅਰ ਨਾ ਅਸੀਂ ਕਿਸੇ (ਹਨਲ) ਵਸਤੂ ਨੂੰ (ਸੂਥੈ ਹੀ ਆਪਣੇ ਪਰ) ਹਰਾਮ ਕਰ ਲੈਦੇ ਇਸੇ ਤਰਹਾਂ ਜੈ ਲੋਗ ਇਨ੍ਹਾਂ ਨਾਲੋਂ ਪਹਿਲੇ ਹੋ ਚੁਕੇ ਹਨ (ਪੋਯਬਰਾਂ ਨੂੰ) ਝੂਠਿਆਂ ਕਰਦੇ ਰਹੇ ਇਥੋਂ ਤਕ ਕਿ (ਅੰਤ ਨੰ) ਸਾਡੇ ਦੁਖ ਦਾ ਸਵਾਦ ਚਖਿਆ (ਕਿ ਚਖਿਆ) (ਹੇਪੈਯੋਬਰਇਨਹਾਂ ਲੋਗਾਂ ਪਾਸੋਂ)ਪਛੇ ਕਿਆਯਾ ਤੁਹਾਭੇਪਾਸ ਕੋਈ (ਪੁਸਤਕੀ) ਪ੍ਰਮਾਣ ਭੀ ਹੈ ਕਿ ਓਸਨੂੰ ਸਾਡੇ ( ਦਿਖਲਾਣ ) ਵਾਸਤੇ ਕਢੇ (ਅਰ ਲੈ ਆਓ ਪ੍ਰਮਾਣ ਤਾਂ ਤੁਹਾਡੇ ਪਾਸ ਹੈ ਈ ਨਹੀਂ) ਕੇਵਲ ਵਹਿਮਾਂ ਪਰ ਹੀ ਚਲਦੇ ਅਰ ਨਿਰੀਆੰ ਅਟਕਲਾਂ ਹੀ ਦੌੜਾਂਦੇ ਹੋ ॥ ੧੪੯॥ ਤੁਸੀਂ” ਇਨ੍ਹਾਂ ਨੂੰ ਕਹੇਕਿ(ਤੁਸੀੱ ਪ੍ਰਾਸਤ ਹੋਏ)ਅਰ ਅੱਲਾ ਦੀ ਕੋਟੀ (ਤੁਹਾਡੇ ਪਰ)੫ਬਲ ਆਈ ਫੇਰ ਯਦੀ ਵਹੀ ਚਾਹੁੰਦੀ ਤਾਂ ਤੁਹਾਨੂੰ ਸਾਰਿਆਂ ਨੂੰ ( ਸਚੇ ਦੀਨ ਦਾ ) ਰਸਤਾ ਦਸ ਦੇਂਦਾ ॥੧੫੦॥ (ਹੋ ਪੈਯੋਬਰ ਇਨਹਾਂ ਲੋਗਾਂ ਨੂੰ)ਕਹੋ ਕਿ ਆਪਣਿਆਂ ਗਵਾਹਾਂ ਨੂੰ

ਲਿਆਕੇ ਹਜਰ ਕਰੇ ਜੇ ਇਸ ਬਾਤ ਦੀ ਗਵਾਹੀ ਦੇਣ ਕਿ ( ਇਹ ਵਸਤਾਂ) ਅੱਲਾ ਨੇ ਇਹਨਾਂ ਨੂੰ _ਹਰ/ਮ ਕੀਤਾ ਹੈ ਬਸ ਯਦੀ (ਓਹ ਗਵਾਹ ਲੈ ਆਉਣ ਅਰ ਗਵਾਹ ਉਨਹਾਂ ਦੇ ਪਖ) ਦੀ ਹੀ ਗਵਾਹੀ ਭੀ ਦੇਣ ਤਾਂ ਤੁਸਾਂ ਉਨਹਾਂ ਦੇ ਸਾਥ ਹੋਕੇ ਉਨਹਾਂ ਦੀ ਹੀ ਨ ਕਹਿਣਾ ਅਰ ਨਾਂ ਓਹਨਾਂ ਦਿਆਂ ਮਾਨਸਿਕ ਸੈਕਲਪਨਾਂ ਪਰ ਚਲਨ ਜਿਨ੍ਹਾਂ _ਨੇ ਸਡੀਆਂ ਆਇਤਾੰ ਨੂੰ ਮਿਥਿਆ ਕੀਤਾ ਅਰ ਜੇ ਅੰਤਿਮ ਦਿਨ ਦਾ ਭਰੇਸਾ ਨਹੀਂ ਕਰਦੇ ਅਰ ਉਹ (ਦੂਸਰਿਆਂ ਮਬੂਦਾਂ ਨੂੰ) ਆਪਣੇ ਪਰਵਰਦਿਗਾਰ ਦੇ ਬਰਾਬਰ ਸਮਝਦੇ ਹਨ ॥੧੫੧॥