ਪੰਨਾ:ਕੁਰਾਨ ਮਜੀਦ (1932).pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਾਰਾ ੯

ਸੂਰਤ ਆਰਾਫ ੭

੧੬੭


(ਇਸਥੀਂ) ਫਿਰਐੰਨ ਦੇ ਲੋਗਾਂ ਵਿਚੋ ਜੇ (ਉਸ ਦੇ) ਸਭਾਸਦ ਸਨ ਲਗੇ ਕਹਿਣ ਕਿ ਇਹ ਤਾੰ ਬੜਾ ਭਾਰਾ ਇੰਦਰਜਾਲ) ਹੈ ॥ ੧੦੯॥ ਮੈਭਾਂਵਨਾ ਹੈ ਕਿ ਤਹਾਨੂੰ (ਸਾਰਿਆਂ) ਨੂੰ ਤੁਹਾਡੇ ਦੇਸ ਵਿਚੋਂ ਬਾਹਰ ਕੱਢ ਦੇ ਤਾਂ (ਹੁਣ ਤੁਸੀਂ ਲੋਗ) ਕੀ ਸਲਾਹ ਦੇਂਦੇ ਹੋ ॥੧੧੦॥ (ਅਤ ਨੂੰ) ਸਾਰਿਆਂ ਨੇ ਸਮਸ੍ਗ _ਕਰਕੇ(ਫਿਰਔਨ ਨੂੰ)ਕਹਿਆ ਕਿ ਮੂਸਾ ਅਰ ਉਸ ਦੇ ਭਿਰਾ ਗਰੂਨ ਦੇ ਮਾਮਲੇ ਨੂ ਇਸ ਸਮੇਂ ਤਕ ਢਿਲ ਦਿਓ ਆਸ ਪਾਸ ਦੇ ਨਗਰਾਂ ਵਿਚ ਕਛ ਹਰਕਾਰੇ ਭੇਜੇ ॥ ੧੧੧ ॥ ਕਿ ਸੰਪੂਰਨ ਮਾਹਰ ਜਾਦੂਰਰਾਂ ਨੂੰ (ਏਕਤ੍ਰ ਕਰਕੇ) ਆਪ ਦੇ ਸਨਮੁਖ ਹਾਜ਼ਰ ਕਰਨ ॥੧੧੨॥ ਗਲ ਕਾਹਦੀ ਕੇ ਜਾਦੂਗਰ ਫਿਰਾਊਨ ਦੇ ਪਾਸ ਪ੍ਰਾਪਤਿ ਹੋਏ (ਅਰ) ਲਗੇ ਕਹਿਣ ਕਿ ਜੇਕਰ ਅਸੀਂ (ਮੂਸਾਂ ਨੂੰ) ਪਰਾਜੈ ਕਰ ਲਈਏ ਤਾਂ ਸਾਨੰ (ਸਰਗਾਰੇਂ ਬੜਾ ) ਇਨਾਮ ਮਿਲਨ ਚਾਹੀਦ ਹੈ ॥.੧੧੩ ॥ (ਫਿਰਔਨ ਨੇ) ਕਹਿਆ ਹੱਛਾ ਭਾਈ ਹੱਛ ਅਰ (ਨਾ ਖਾਲੀ ਇਨਾਮ ਪ੍ਰਤਜਤ) ਨਿਸਚੇ ਤੁਸੀਂ (ਰਾਜ ਦਰਬਾਰ ਦੇ) ਸਮੀਪੀਆਂ ਵਿਚੋਂ (ਭੀ) ਨਿਯਤ ਕੀਤੇ ਜਾਓਗੇ ॥੧੧੪ ॥ (ਏਸ ਗਲੋਂ ) ਜਾਦੂਗਰਾਂ ਨੇ (ਮੂਸਾ ਨੂੰ) ਕਹਿਆ ਕਿ ਹੈ ਮੂਸਾ ਯਾ ਤਾਂ ਤੂੰ (ਆਪਣ) ਸੇਟੀ ਪਹਿਲਾਂ) ਸੁਟ ਅਰ ਯਦੀ(ਕਹੇ ਤਾਂ)ਅਸੀਂ ਹੀ ਸਿਟ ਦੇਈਏ । ੧੧੫॥ (ਮੂਸਾ ਨੇ) ਕਹਿਆ (ਚੈਗਾ ' ਪਹਿਲਾਂ) ਤੁਸੀ (ਹੀ) ਸਿਟੋ ਤਾਂ ਜਦੋ' ਉਨਹਾੰ ਨੇ ਸਿਟ ਦਿਤੀਆਂ ਤਾਂ ਜਾਦੂ ਦੇ ਜੋਰ _ਨਾਲ ਲੋਗਾਂ ਦੀ ਦ੍ਰਿਸ਼ਟੀ ਦਾ ਨਿਰੋਧ ਕਰ ਦਿਤ ਔਰ ਓਹਨਾਂ (ਸਾਰਿਆਂ) ਨ ਨੂੰ ਦਹਿਸ਼ਤ (ਭੈ)ਵਿਚ ਪਾ ਦਿਤਾ ਅਰ (ਬਹੁਤ) ਵਡਾ ਜਾਦੂ (ਬਣਾ ਕੇ) ਲਿਆਇਆ ॥੧੧੬ ॥ ਅਰ (ਉਸ ਵੇਲੇ ) ਅਸਾਂ ਨੇ ਮੂਸਾ ਦੀ ਤਰਫ ਵਹੀ ਭੇਜੀ ਕਿ ਤੁਸੀਂ ਭੀ ਆਪਣੀ ਲਾਠੀ ਨੂੰ ਸਿਟ_ ਦਿਓ (ਮੂਸਾ ਨੇ ਸੋਟੀ ਸਿਟ ਦਿਤੀ) ਤਾਂ ਕੀ ਦੇਖਦੇ ਹਨ ਕਿ ਜਾਦੂਗਰਾਂ ਨੇ ਜੋ ਝੂਠ ਮੂਠ (ਦੇ ਸਪਾਂ ਦਾ ਪੁੜਲ) ਬਣਾ ਕੇ ਖੜਾ ਕੀਤਾ ਸੀ ਲਾਠੀ ਹੜੱਪ ਕਰਦੀ ਜਾਂਦੀ ਸੀ ॥ ੧੧੭॥ ਬਸ (ਜੇ) ਸਚੀ ਬਾਤ (ਸੀ ਸਾਰਿਆਂ ਨੂੰ) ਪਰਤੀਤ ਹੋ ਗਈ ਅਰ ਜੇ ਕੁਛ ਜਾਦੂਗਰਾਂ ਨੇ ਕੀਤ। ਸੀ ਮਿਟੀ ਮਿਲ ਗਿਆਂ ॥ ੧੧੮ ॥ ਪੁਨਰ ਵਿਟੇਨ ਅਰ ਉਸਦੇ ਲੋਗ ਉਸ ਅਖਾੜੇ ਵਿਚ ਪਰਾਂਜੈ ਅਰ ਜ਼ਲੀਲ (ਕਮੀਨੇ) ਹੇ ਹੋ ਗਏ।। ੧੧੯ ॥ ਅਰ ਜਾਦੂਗਰ ਮਥਾ ਟੇਕਨ ਲਗ ਪਏ॥੧੨੦॥ (ਅਰ) ਬੇਲ ਉਠੇ ਕਿ ਅਸੀਂ ਤਾਂ ਜਗਦ ਪਾਲਕ ਪਰ ਨਿਸਚਾ ਲੈ ਆਏ ॥੧੨੧॥ ਜੇ ਮੂਸਾ ਅਰ ਹਰੂਨ ਦਾ ਪਰਵਰਦਿਗਾਰ ਹੈ ॥ ੧੨੨ ॥ ਫਿਰਔਨ ਬੇਲਿਆ (ਕੀ) ਏਸ ਥੀਂ ਪਹਿਲੇ ਕਿ ਮੈਂ ਤੁਹਾਨੂੰ ਆਗਿਆ ਦੇਵਾਂ ਤੁਸੀਂ ਮੂਸ ਦੇ ਖੁਦਾ ਪਰ ਈਮਾਨ ਲੈ ਆਏ ਹੋ ਨਾਂ ਇਹ ਤੁਹਾਂਡ' ਪ੍ਰਪੰਚ ਹੈ ਕਿ (ਆਪਸ ਵਿਚ ਸਮਸਿਆ ਕਰਕੇ) ਤੁਸੀਂ (ਏਸ)ਸ਼ਹਿਹਰ ਵਿਚ (ਆਕੇ)ਏਹ ਦੰਭ ਪਸਾਰਿਆ