ਪੰਨਾ:ਕੁਰਾਨ ਮਜੀਦ (1932).pdf/168

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬੮

ਪਾਰਾ ੯

ਸੂਰਤ ਆਰਾਫ ੭


ਹੈ ਤਾਂ ਕਿ ਏਥੋਂ ਲੋਗਾਂ ਨੂੰ ਇਸ ਨਗਰ ਵਿਚੋ ਕਢ ਦਿਓ ਸੋਹੁਣੇ ਤੁਹਾਨੂੰ ਪਰਤੀਤ ਹੋ ਜਾਵੇਗ॥੧੨੩॥ਸੈਂ ਤੁਗਾਡੇ ਹਥ ਪੈਰ(ਸਿਧੇ)ਪੁਠੇ ਵਢਵਾ ਦੇਵਾਂਗਾ ਪੁਨਰ ਤੁ ਸਾਂ ਸਿਆਂ ਨੂੰ ਸੂਲੀ ਪਰ ਚੜ੍ਹਾਵਾਂਗ॥੧੨੪॥ਉਹ ਲਗੇ ਕਹਿਣ ਕਿ ਅਸਾਂ ਤਾਂ (ਮਰ ਕੇ) ਆਪਣੇ ਪਰਵਰਦਿਗਾਰ ਦੀ ਤਰਫ ਪਰਤ ਕੇ ਜਾਣ। ਈ ਹੈ ॥ ੧੨੫॥ ਅਰ ਤੈ ਸੇ ਵਿਚ ਦੋਸ਼ ਹੀ ਕੀ ਪਾਇਆ ਹੈ ਇਹੋ ਨਾਂ ਕਿ ਜਦੇਂ ਸਾਡੇ ਪਰਵਰਦਿਗਾਰ ਤੇ ਚਮਤਕਾਰ ਸਾਡੇ ਸਨਮੁਖ ਪਰਗਟ ਹੇਏ ਤਾਂ ਅਸੀ ਉਨਹਾਂ ਪਰ ਭਰੋਸਾ ਕਰ ਬੈਠੇ ? (ਅਰ ਸਾਡੀ ਇਹ ਪ੍ਰਾਰਥਨਾ ਹੈ) ਕਿ ਹੇ ਸਾਡੇ ਪਰਵਰਦਿਗਾਰਸਾਡੇ ਪਰ ਸੈਤੋਖ (ਦੀਆਂ ਪਖਾਲਾਂ) ਉ ਉਡੀਲਦੇਅਰਆਪਣੇ ਦਾਸ ਭਾਵ ਵਿਚ(ਹੀ) ਸਾਨੂੰ (ਸੋਸਾਰ) ਵਿਰੇ' ਚੁਕ ਲੈ ॥੧੨੬ ॥ ਰੁਕੂਹ ੧੪ ॥

ਅਰ ਫਿਰਐਨ ਦੇ ਲੋਗਾਂ ਵਿਚੇ” ਸਰਦਾਰਾਂ ਨੇ (ਫਿਰਔਨ ; ਨੂੰ) ਕਹਿਆ ਕਿ ਕੀ ਆਪ ਮੂਸਾ ਨੂੰ ਅਰ ਉਸ ਦੀ ਜਾਤੀ (ਦੇ ਲੋਗਾਂ) ਨੂੰ (ਏਸੇ ਤਰਹਾਂ) ਰਹਿਣ ਦਿਓਗੇ ਕਿ ਦੇਸ ਵਿਚ ਉਪੱਦਰ ਕਰਦੇ ਫਿਰਨ ਅਰ ਉਹ ਆਪ ਦੇ ਸਾਥ ਅਰ ਆਪ ਦੇ (ਬਣਾਏ ਹੋਏ) ਬੁਤਾਂ ਨਾਲ ਅਮੋੜਤਾਝੀ ਕਰਦਾ ਰਹੇ (ਫਿਰਾਉਣ) ਬੇਲਿਆ ਹੁਣ ਅਸੀ ਏਹਨਾਂ ਦੇ ਪੁਤਰਾਂ ਨੂੰ (ਢੂੰਡ ੨ ਕੇ) ਮਾਰ ਦੇਵਾਂਗੇ ਅਰ ਇਹਨਾਂ ਦੀਆਂ ਔਰਤਾਂ (ਅਰਥਾਤ ਧੀਆਂ) ਨੂੰ ਆਪਣੀ ਸੇਵਾ ਵਾਸਤੇ ਜੀਉੱਦੀਆਂ ਰਖਾਂਗੇ ਅਰ ਅਸੀ ਇਹਨਾਂ ਤੇ (ਸਰਬ ਤਰਹਾਂ) ਕਰਕੇ ਬਲੀ ਹਾਂ।੧੨੭॥ (ਇਹ ਸੁ ਸੁਣ ਕੇ) ਮੂਸਾ ਨੇ ਆਪਣੀ ਜਾਤੀ (ਦੇ ਲੋਗਾਂ) ਨੂੰ ਨੂੰ ਕਹਿਆ (ਤੁਸੀਂ) ਅੱਲਾ ਪਾਸੋਂ _ਸਹਾਇਤ ਮੰਗੋ ਅਰ ਸਬਰ ਕਰੀ ਰਖੇ ਦੇਸ ਤਾਂ ਸੈਪੂਰਨ ਅੱਲਾ ਦਾ ਹੀ ਹੈ ਆਪਣਿਆਂ ਬੋਦਿਆਂ ਵਿਚੋਂ ਜਿਸ ਨੂੰ ਚਾਹੈਦ ਹੈ ਉਸ ਦਾ ਮਾਲਕ ਬਣ/ ਦੇੱਦ/ ਹੈ ਅਰ ਅਤ ਨੰ (ਕਲਿਆਣ) ਤਾੰ ਸੈਜਮੀ (ਪਰਖਾਂ) ਦੀ (ਹੀ) ਹੈ ਹੈ ॥੧੨੮ ॥ ਉਹ ਲਗੇ ਕਹਿਣ ਕਿ ਤਹਾਡੇ ਆਉਣ ਥੀਂ ਪਹਿਲਾਂ ਅਰ ਤੁਹਤੇ ਆਉਣ ਤੋਂ” ਪਿਛੋਂ ਸਾਨੂੰ ਤਾਂ ਦੁਖ (ਹ ਦੁਖ) ਪਰ- ਪਤ ਹੋਂਦੇ ਰਹੇ ਹਨ (ਮੂਸ ਨੇ) ਕਹਿਆ ਹੁਣ ਉਹ ਸਮਾ ਨੰਗੀਚਆ ਪਹੁੰਚਾ ਹੈ ਕਿ ਤੁਹਾਡਾ ਪਰਵਰਦਿਗਾਰ ਤੁਹਾਤੇ ਵੈਰੀ ਨੂੰ ਮਾਰ ਕੇ ਤੁਹਾਨੂੰ ਦੇਸ ਵਿਚ (ਉਸ ਦਾ) ਅਸਥਾਨਧਾਰੀ ਬਣਾ ਦੇਵੇ ਫੇਰ ਦੇਖੀਏ ਕਿ ਤਸ/' ਕੈਸਾ ਵਰਤਾਓ ਕਰਦੇ ਹੋ॥੧੨੯ ॥ ਰੁਕੂਹ ੧੫ ॥

ਅਰ ਅਸਾਂ ਤਾਂ ਫਿਰਾਉਨ ਦਿਆਂ ਲੋਗਾਂ ਨੂੰ ਬਰਸਾਂ ਦੀਆਂ ਖੁਸ਼ਕ ਸਾਲੀਆਂ ਅਰ ਅਨੋਤਪਤੀਆਂ (ਦੇ ਦੁਖ) ਵਿਚ (ਭੀ) ਅਵੇਢਤ ਕੀਤਾ ਤਾ _ਕਿ ਉਹ ਲੋਕ ਸਿਖਸ਼ ਗ੍ਰਹਿਣ ਕਰਨ ॥੧੩੦॥ ਤਾਂ ਜਦੇ' ਉਨਹਾਂ ਨੂੰ ਕੋਈ ਭਲਾਈ] ਪਰਾਪਤ ਹੈਦੀ ਤਾਂ ਕਹਿੰਦੇ ਇਹ ਸਾਡੇ ਵਾਸਤੇ ਹੈ ਅਰ _ਯਦੀਚ ਉਨਹਾਂ ਪਰ ਕੋਈਭੁਲਾਏ) ਪ੍ਰਾਪਤ ਹੈਦੀ ਤਾਂ ਕਹਿੰਦੇ ਏਹ ਸਾਡੇ ਵਾਸਤੇ ਹੈ ਅਰ ਯਦੀਚ ਉਹਨਾਂ ਪਰ ਕੋਈ)

4. 4੦੪੨੪ -<ਵੰੀ ੨ .:--44404..

“-੬੬-=- ਆ %, -6ਉ ਦਲ ਦੇ ਦਲ,. . ਦੱਸ - ” ੬੬ ੪ ॥ ਤੇ ਘ< <% ``-9- ੩ ੬੪੬ _ ੪੬ ੩7੩੧ ੨ &੬੧੪੭# ੮੮੯੨ ੨੭ (੩੭ ੪7੭3੨ ੫੮੧੯੭ &੩) “੩ ੨ -ਦ੪ -%॥ “੨੮੧੪ “੨੧੫੦੧ <ਚ₹੩੧ ੯੫ <2॥੮ ੨੩੩੪ ੮੨ ੨੩੧

ਾਕ ਦੇ. ਹੈ -<--== ਵਕ

ਇੰ