ਪੰਨਾ:ਕੁਰਾਨ ਮਜੀਦ (1932).pdf/169

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੬੯



ਵਿਪਤੀ ਆਉਂਦੀ ਤਾੰ ਮੂਸਾ ਅਰ ਉਸ ਦੇ ਸਾਥੀਆਂ ਦੀ ਨਹੂਸਤ ਸਮਥਦੇ ਸਣੋ ਸਣੇ ਜੀ ਉਨਹਾਂ ਦ) ਨਹੁਸਤ ਤਾਂ ਬਸ ਖੁਦਾ ਦੇ ਪਾਸ ਥੀ ਪ੍ਰੰਤੂ ਉਨਹਾਂ ਵਿਚੋਂ” ਕਈ- ਆਂਕ ਨੂੰ (ਏਹ ਬ੍ਰਿਤਾਂਤ) ਮਏਮ ਨਹੀਂ ਸੀ॥੧੩੧ ॥ ਅਰ । ਫਿਰਾਊਨ ਦੇ ਲੋਗਾਂ ਨੇ ਮੂਸ: ਨੂੰ) ਕਹਿਆ ਤੁਸੀਂ ਕੋਈ ਭੀ ਨਿਸ਼ਾਨੀ ਸਾਡੇ ਸਨਮੁਖ ਲੈ ਆਓ ਕਿ ਓਸ ਦੇ ਦਵਾਰਾ ਤਸੀ` ਸਾਡੇ ਪਰ ਆਪਣਾ ਫੂਣਾ ਟਾਮਣ ਚਲਾਓ ਤਾਂ ਅਸੀਂ' ਤਾਂ ਤਸਾੰ ਪਰ (ਕਿਸੀ ਤਰਹਾਂ) ਭਰੋਸਾ ਕਰਨ ਵਾਲੇ ਹੈ ਨਹੀਂ॥੧੩੨। ਪਨਰ ਅਸਾਂ ਉਹਨਾਂ ਪਰ ਤੁਫਾਨ ਭੇਜਿਆ ਅਰ (ਹੇਰ) ਟਿਡੀਆਂ ਅਰ ਜੂਆ ਅਰ ਡਡੂ ਅਰ ਲੋਹੁ ਕਿ ਏਹ ਸੰਪੂਰਨ ਵਖੋ ਵਖਰੇ ਮੋਜ਼ੇ (ਨਸ਼ਾਨੀਆਂ) ਸਨ ਅਦਯਪਿ ਉਹ ਲੋਗ ਤਾਂਗੜੇ ਹੀ ਰਹੇ ਅਰ ਉਹ (ਪੁਜ ਕੇ) ਨਾਫਰਮਾਨ ਸਨ। ੧੩੩॥ ਔਰ ਜਦੋ“ ੨ ਉਨਰਾਂ ਪਰ ਵਿਪੱਤੀ ਪ੍ਰਾਪਤ ਹੈਂਦੀ (ਤਾਂ) ਕਹਿੰਦੇ ਹੈ ਮੂਸਾ ਤੇਰੇ ਨਾਲ ਜੋ ਖੁਦਾ ਨੇ (ਦੁਆ ਕਬੁਲ ਕਰਨ ਦੀ) ਪ੍ਰ ਪ੍ਤਿੱਗਜ ਕੀਤੀ ਸੀ ਉਸ ਦੇ ਸਹਾਰੇ ਨਾਲ ਆਪਣੇ ਪਰਵਰਦਿਗਾਰ ਅਗੇ ਸਾੜੇ ਵਸਤੇ ਪ੍ਰਾਰਥਨਾ ਕਰ (ਅਰ) ਯੋਦੀਚ ਤੂੰ ਸਾਡੇ ਉਪਰੇਂ' (ਏਹ) ਕਸ਼ਟ ਨਿਝ੍ਰਿਤ ਕਰ ਦਿਤਾ ਤਾਂ ਅਸੀ ਅਵਸ਼ ਤੇਰੇ ਪਰ ਭਰੋਸਾ ਕਰ ਲਵਾਂਗੇ ਅਰ ਬਨੀ ਇਸਰਾਈ॥ਲ ਨੂੰ ਵੀ ਅਵਸ਼ ਤੁਹਾਡੇ ਸਾਥ ਭੇਜ ਦੇਵਾਂਗੇ । ੧੩੪ ॥ ਪੁਨਰ ਜਦੋ ਅਸੀਂ ਇਕ ਨੀਯਤ ਸਮੇ ਵ/ਸਤੇ ਜਿਸ ਤਕ ਉਹਨਾਂ ਨੂੰ ਪਹੈਚਨਾ ਸੀ ਕਸ਼ਟ' ਨੂੰ ਉਨਹਾਂ ਉਤੋ' ਫਾਲ ਦੇਦੇ ਤਾਂ ਓਹ ਬਲਾਤਕਾਰ ਹੀ ਪ੍ਰਤੱਗਜਾ ਭੰਗ ਕਰਨ ਲਗ ਪੈ 'ਦੇ ॥ ੧੩੫ ॥ (ਤਦ) ਅੰਤ ਨੰ ਅਸਾਂ ਓਹਨਾੰ ਪਾਸੇ ਬਦਲਾ ਲੀਤਾ ਅਰ ਉਨ੍ਹਾ ਨੂੰ ਸਾਗਰ ਵਿਚ ਡੋਬ ਦਿਤ ਇਸ ਕਾਰਨ ਕਿ ਉਹ ਸਡੀਆਂ ਆਇਤਾਂ ਨੂੰ ਅਲੀਕ ਕਰਦੇ ਅਰ ਉਨਹਾਂ ਥੀ ਬੇਪ੍ਰਵਾਹ ਰਹਿੰਦੇ ਸਨ ॥ ੧੩੬ ॥ ਅਰ (ਸ਼ਾਮ ਦੇਸ ਦੀ) ਧਰਤੀ ਜਿਸ ਵਿਚ ਅਸਾਂ (ਧਨ।ਢਯ ਹੋਣ ਦੀ) ਬਰਕਤ ਦਿਤੀ ਸੀ (ਅੰਤ) ਅਸਾਂ ਓਹਨਾਂ ਲੋਗਾਂ ਨੂੰ ਉਸਦੇ ਪੁਰਬ ਅਰ ਪਛਮ ਦੇ ਅਧਪਤੀ (ਮਾਲਕ) ਕਰ ਦਿਤੇ ਜੋ ਫਿਰਐਨ ਦੇ ਪਾਸ ਨਿਿਬਲ ਸਮਝੇ ਜਾਂਦੇ ਸਨ ਅਰ ਬਨੀ ਇਸਰਾਈਲ ਨੈ(ਫਰਉਨ ਦੀ ਸਖ- ਤੀਆਂ ਉਤੇ) ਸੰ ਸੰਤੋਖ ਕੀਤਾ ਇਸ ਕਾਰਨ ਤੁਹ/ਤੇ ਪਰਵਰਦਿਗਾਰ ਦੀ ਸ਼ੁ ਭ ਪ੍ਰਤਂ- ਗਜਾ (ਜੇ ਉਸਨੇ) ਬਨੀ ਇਸਰਾਈਲ (ਨਾਲ ਕੀਤੀ ਸੀ ਉਨਹਾਂ) ਦੇ ਹੱਕ ਵਿਚ ਸੇਪੂਰਨ ਹੋਈ ਅਰ ਜੇ (ਕਸ਼ਟ)_ ਫਿਰਊਨ ਅਰ ਉਸ ਦੀ ਜਾਂਤੀ (ਦੇ ਲੋਗ ਬਨੀ ਇਸਰਾਈਲ ਦੇ ਸਾਥ) ਕਰਦੇ ਔਰ । (ਬੜੀਆਂ ੨) ਉਚੀਆਂ ਇਮਾਰਤਾਂ (ਉਨਹਾਂ ' ਪਾਸੋ' ਬਿਗਰ _ਵਿਚ) ਬਨਵਾਉਂਦੇ ਸਨ ( ਉਸ ਸਾਰੇ ਅਤੈਬਰ ਨੂੰ ) ਅਸਾੰ ਤਿੱਤ੍ਰ ਬਿੱਤ੍ ਕਰ ਦਿਤਾ ॥ ੧੩੭॥

ਅਰ ਅਸਾਂ ਨੇ ਬਨੀ ਇਸਰਾਈਲ ਨੂੰ ਸਮੁੰਦਰੋਂ ਪਾਰ ਪਹੈਚਾ ਦਿਤਾ ਤਾਂ ਉਹ ਐਸਿਆਂ ਲੋਗਾਂ ਦੇ ਉਪਰੇਂ ਦੀ ਹੇਕੇ ਲੰਘ ਜੇ ਆਪਣਿਆਂ ਬੁਤਾਂ