ਪੰਨਾ:ਕੁਰਾਨ ਮਜੀਦ (1932).pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੭੦

ਪਾਰਾ ੯

ਸੂਰਤ ਆਰਾਫ ੭


ਦੀ (ਪੂਜਾ ਵਿਚ) ਬੈਠੇ ਸਨ (ਉਨਹਾਂ ਨੂ ਨੂੰ ਦੇਖ ਕੇ ਬਨ) ਇਸਰਾਈਲ) ਬੇਲੋ ਕਿ ਹੇ ਮੁਸਾ ਜਿਸ ਤਰਹਾਂ ਦੇ ਏਹਨਾਂ ਲੋਗਾਂ ਦੇ ਪਸ ਬੁਤ ਹਨ (ਏਸੇ ਤਰਹਾਂ) ਦਾ ਇਕ ਬੁਤ ਸਾਨੂੰ ਭੀ ਬਨਾ ਦੇਉ ( ਮੂਸਾ ਨੇ ) ਬਚਨ ਕੀਤਾ ਤੁਸੀਂ ਮੂਰਖ ਲੋਗ ਹੇ ॥ ੧੩੮ ॥ (ਅਰ) ਏ ਏਹ (ਬੁਤ ਪ੍ਰਸਤ) ਲੋਗ ਜਿਸ (ਦੀਨ) ਵਿਚ ਹਨ ਓਹ ਵਿਨਸ਼ਟ ਹੋਣ ਵਾਲਾ ਹੈ ਅਰ ਜੇ ਕਰਮ ਇਹ ਲੋਗ ਕਰਦੇ ਰਹੇ ਹਨ (ਸਾਰੇ ਹੀ) ਅਲੀਕ ਹਨ ॥ ੧੩੯ ॥ ਕਹਿਆ ਕੀ ( ਤੁਹਾਡੀ ਇਛਾ ਹੈ ) ਕਿ ਖੁਦਾ ਥੀਂ ਅਤਿਰਿਕਤ ਕੋਈ (ਹੇਰ) ਪੂਜ ਤੁਹਾਡੇ ਵਾਸਤੇ ਦੂਡਾਂ ਹਾਲਾਂ ਕਿ ਓਸ ਨੇ ਤੁਹਾਨੂੰ ਸੈਂਸਰ ਭਰ ਦੇ ਲੋਗਾਂ ਨਾਲੋਂ ਉੱਤਮਤਾਈ ਦਿਤੀ ਹੈ ॥੧੪੦ ॥ ਅਰ ( ਹੈ ਬਨੀ ਇਸਰਾਈਲ ਉਹ ਸਮਾਂ ਯਾਦ ਕਰੇ ) ਜਦੇਂ

ਅਸਾਂ ਤੁਹਾਨੂੰ ਫਿਰਉਨ ਦੇ ਲੋਗਾਂ ਪਾਸੋਂ ਮੁਕਤਿ ਦਿਤੀ ਕਿ ਉਹ ਲੋਗ ਤਹਾਨੂੰ ( ਬਹੁਤ ਹੀ ) ਬੁਰਾ ਕਸ਼ਟ ਦੇਦੇ ਸਨ ਤੁਹਾਡੇ ਪੁਤਰਾਂ ਨੂੰ ( ਢੂਡ ੨ ਕੇ ) ਮਾਰਦੇ ਸਨ ___ ਅੰਤੇ ਹੋਰ ਤੁਹਾਡੀਆਂ ਔਰਤਾਂ _( ਅਰਥਤ ਧੀਆਂ) ਨੂੰ ( ਆਪਣੀ ਸੇਵ ਵਸਤੇ ) ਸਰਜੀਤ ਰਖਦੇ ਅਰ ਏਸ ਬਾਤ ਥੀਂ ( ਤੁਹਾਡੇ ਸਬਰ ਦੀ ) ਬਹੁਤ ( ਕਰੜੀ ) ਪ੍ਰੀਖਿਆ ਸੀ ( ਜੇ ) ਤੁਹਾਡੇ ਪਰਮੇਸ਼ਰ (ਦੀ ਤਰਫੇ' ਹੋ ਰਹੀ ) ਸੀ ॥ ੧੪੧ ॥ ਰੁਕੁਹ ੧੬ ॥

ਅਰ ਅਸਾਂ ਨੇ ਮੂਸ ਨਾਲ ਤੀ ਰਾਤਾਂ ਦੀ ਪ੍ਰਤਿਗਜਾ ਕੀਤੀ ਅਰ ਅਸਾਂ ਦਸ ( ਰਾਤਾਂ ਹੇਰ ) ਵਧਾਕੇ ਏਹਨਾਂ ਤੀਆਂ ਨੂੰ ਪੂਰਾ ( ਚਾਲੀ ) ਕੀਤਾ ਅਰ ਅਮੂਨਾ ਪ੍ਰਕ,ਰੇਣ ਮੂਸਾ ਦੇ ਪਰਵਰਦਿਗਾਰ ਦੀ ਚਲੀਸ ਗੜ੍ਹ ਦੀ ਪ੍ਰਤਿਗ੍ਜ ਪੁਰਣ ਹੋਈ ਅਰ ਮੁਸਾ ਆਪਣੇ ਭਰਤ: ਗਰੂਨ ਨੂੰ ਕਹਿ ਗਿਆਂ ਕਿ ਮੇਰੀ ਜਾਤ ( ਦੇ ਲੋਗਾਂ ) ਵਿਚ ਮੇਰੀ ਜਗਹਾਂ ਕੌਮ ਕਰਦਿਆਂ ਰਹਿਣਾਂ ਅਰ (ਓਹਨਾਂ ਵਿਚ) ਮੇਲ ਮਿਲਾਪ (ਕਾਇਮ) ਰਖਣ ਅਰ ਫਸਾਦੀਆਂ ਦੈ ਰਾਹ ਨਾੰ ਪੈ ਜਾਣਾ ॥੧੪੨॥ ਅਰ ਜਦੋ” ਮੂਸ ਸਾੜੇ ਨੀਅਤ ਸਮੇ' ਪਰ ਪਹੈਚ ਅਰ ਓਸ ਦਾ ਪਰਵਰਦਿਗਾਰ ਉਸ ਨਾਲ ਲਗਾ ਬਚਨ ਬਿਲਾਸ ਕਰਨ ਤਾਂ (ਮੂਸਾ ਨੇ) ਬੇਨਤੀ ਕੀਤੀ ਕਿ ਹੈ ਮੇਰੇ ਪਰਵਰਦਿਗਾਰ ਤੂੰ (ਆਪਣਾ ਆਪ) ਮੈਨ ਦਿਖਲਾ ਕਿ ਮੈ ਇਕ ਵੇਰੀ ਤੈ ਤੈਨੂੰ ਅਖ ਭਰ ਕੇ ਦੇਖਾਂ (ਖੁਦਾ ਨੇ)ਆਗਿਆਂ ਕੀਤੀ ਤੂ ਮੈਨੂੰ ੨ ਕਦਾਪਿ ਨਹੀਂ ਦੇਖ ਸਕੇਗਾ ਪਰੋਤੂ ਹਾਂ (ਏਸ) ਪਰਬਤ ਪਰ ਦਰਿਸ਼ਟ) ਕਰੇ ਹੋਰ ਯਦੀਚ ( ਏਹ ਪਹਾੜ ) ਆਪਣੇ ਅਸਥਾਨ ਪਰ ਇਸ- ਥਤ ਰਹਿਆ ਤਾਂ (ਜਾਣੀ ਕਿ) ਤੂੰ (ਭੀ) ਸਾਡਾ ਦਰਸ਼ਨ ਕਰ ਸਕੇ'ਗ ਪੁਨਰ ਜਦੇੱ ਓਹਨਾਂ ਦਾ ਪਰਵਰਦਿਗਰ ਪਹੜ ਪਰ ਪ੍ਕਾਸ਼ਮਾਨ ਹੋਇਆ ਤਾਂ ਓਸ ਨੂੰ ਚਕਨਾਚੂਰ ਕਰ ਦਿਤਾ ਔਰ ਮੂਸਾ ਵਿਮੂਰਛਨ ਖਾ ਕੇ ਡਿਗ

ਪਿਆਂ ਪੁਨਰ ਜਦੋ' ਹੋਸ਼ ਵਿਚ ਆਇਆ ਤੀ ਬੇਲ ਉਠਿਆ ਕਿ( ਹੇ ਪਰਵਰ-

੮੮੨੨ <੨੭੭ <੩੩ “੨੪ - <<) “੨੪੦” "੧੪ << &੯॥ <"">> &%॥ &”%" . ੪੭੦੦ ੬੩੬ < =ਕ &<॥੯੦ ਘਰ ਅਖ ੬੩ ੦੩

₹>੩੬.੭#

੨ ੨੪ _ ੨੨“ “੩੪”

੩੨੬