ਪੰਨਾ:ਕੁਰਾਨ ਮਜੀਦ (1932).pdf/171

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੧



ਦਿਗਾਰ) ਤੇਰਾ ਪਵਿਤ੍ਰ ਰੂਪ ਹੈ ਅਰ ਸੈਂ ਤੇਰੀ ਦਰਗਾਹ ਵਿਚ ਤੋਬਾ ਕਰਦਾ ਹਾਂ ਅਰ ( ਤੇਰੇ ਪਰ) ਭਰੋਸਾ ਕਰਨ ਵਾਲਿਆਂ ਵਿਚੋ ਪਹਿਲਾ (ਭਰੋਸਾ ਕਰਨ ਵਾਲਾ ਆਦਮੀ) ਸੈ ਮੈਂ ਹਾਂ॥ ੧੪੩॥ (ਖੁਦਾ ਨੇ) ਕਹਿਆ ਕਿ ਹੇ ਮੂਸਾ ਅਸਾਂ ਤੈਨੂੰ ਆਪਣੀ ਪੈਯੋਬਰੀ ਅਰ ਹਮ-ਕਲਾਮੀ ਨਾਲ (ਅਨਸਾਨਜ) ਲੋਗਾਂ ਨਾਲੋਂ ਵਾਧ ਪ੍ਰਦਾਨ ਕੀਤ ਤਾਂ ਜੇ ( ਕੁਬ) ਅਸ ਤੈਨੂੰ ਬਖਸ਼ਿਆ ਹੈ ਇਸ ਨੂੰ ਲੈ ਅਰ ਧੈਨਕਵਾਦ ਕਰਦਾ ਰਹੇ॥ ੧੪੪`॥ ਅਰ ਅਸਾਂ ਤਖਤੀਆਂ ਪਰ ਮੂਸਾ ਦੇ ਵਾਸਤੇ ਹਰ ਪਰਕਾਰ ਦੀ ਉਪਦੇਸ਼ ਅਰ ਹਰ ਵਸਤੂ ਵਿਸਤਾਰ ਪੂਰਵਕ ਲਿਖ ਦਿਤੀ ਸੀ ਕਿ ਤੂੰ ਇਸ ਨੂੰ ( ਭਲੀ ਤਰਹਾਂ) ਪੁਖਤਾਈ। ਸਾਥ ਗ੍ਰਹਿਣ ਕਰ ਅਰ ਆਪਣੀ ਜਾਤੀ (ਦੇ ਲੋਗਾਂ)ਨੂ (ਭੀ) ਆਗਿਆ ਕਰ ਕਿ ਇਸ ਪੁਸਤਕ ਦੀਆਂ ਮਨੋਹਰ ੨ ਬਾਤਾਂ ਨੂੰ

ਪੱਲੇ ਬਨ੍] ਰਖਣ (ਔਰ ਉਨ੍ਹਾਂ ਨੂੰ ਏਹ ਸਮਝਾ ਦੇਹ ਕਿ) ਅਸੀਂ ਸ਼ੀਗਰ ਹੀ ਤੁਹਨੂੰ ਆਗਿਆ ਉਲੀਘੀ ਲੋ ਲੇਗਾਂ ਦੇ ਘਰ ਬੀ ਦਿਖਲ। ਦੇਵਾਂਗੇ॥ ੧੪੫॥ (ਅਰ) ਜੇ ਲੋਗ ਨਿਰਾਰਥ ( ਅਯੋਗਯ) ਦੇਸ ਵਿਚ ਆਕੜੇ ( ਪੜੇ) ਫਿਰਦੇ ਹਨ ਅਸੀਂ ਉਨਹਾਂ ਨੂੰ ਆਪਣੀ ਆਗਿਆ ਤੋਂ ਬੇਮੁਖ ਕਰੀ ਰਖਾਂਰੇ ਅਰ ਯਦੀਚ ਸੈਪੂਰਣ ਮੋਜਜ਼ੇ ਭੀ ਦੇਖ ਲੈਣ ਤਾਂ ਭੀ ਉਨਹਾਂ ਪਰ ਨਨਸਚਾਂ . ਨਾ ਕਰਨ ਅਰ ਯਦੀ ਸੁਧਾ ਰਸਤਾ ਦੇਖ ਲੈਣ ਤਦ ਭ) ਉਸ ਣੂੰ (ਆਪਣਾ) ਮਾਰਗ ਨਾ ਬਨਾਉਣ ਔਰ ਯਦੀ ਗੁਮਗਾਹੀ ਦਾ ਰਸਤਾ ਦੇਖ ਲੈਣ ਤਾਂ ਉਸ ਨੂੰ ( ਆਪਣਾ) ਮਾਰਗ ਬਨਾ ਲੈਣ ਏਹ ਕਟਿਲ ਬੇਦੀ ਓਹਨਾਂ ਵਿਚ ਏਸ ਬਾਤੋਂ' ਉਪਪਤ ਹੋਈ ਕਿ ਉਨਹਾਂ ਨੇ ਸਾਡੀਆਂ ਆਇਤਾਂ ਨੂੰ ਅਲੀਕ ਸਮਝਿਆ ਅਰ ਓਹਨਾਂ ਪਾਸੇ ਗਾਫਲ ਰਹੇ॥੧੪੬॥ ਅਰ ਜਿਨਹਾਂ

ਲੋਗਾੰ ਨੇ ਸਾਡੀਆਂ ਆਇਤਾਂ ਨੂੰ ਅਰ ਐਂ ਮੈਤਿਮ (ਦਿਨ) ਸਮੀਪ ਆਉਣ ਨੂੰ ਅਸ੍ਹੀਕਾਰ ਕੀਤ ਓਹਨਾਂ ਦਾ ਕੀਤਾ ਕਤਰਿਆ ਸੰਪੂਰਨ ਅਕਾਰਥ ਏਹ ਸਜ! ਉਨਹਾਂ ਨੂੰ ਉਨਹਾਂ ਦੇ ਹੀ (ਨਖਿਧ) ਕਰਮਾਂ ਦੀ ਦਿਤੀ ਜਾਵੇਗੀ ਜੇ (ਸੈਸਾਰ

ਵਿਚ) ਕਰਦੈ ਸਨ॥ ੧੪੭।ਰੁਕੁਹ ੧੭॥

ਅਰ ਮੂਸਾ ਦੇ (ਪਰਬਤ ਤੂ ਤੁਰ ਦੇ ਗਿਆ) ਪਿਛੋ” ਉਸ ਜਾਤੀ (ਦੇ ਲੋਗਾਂ) ਨੈ ਆਪਣੇ ਅਭੂਖਣ ਸੈ ਇਕ ਬੈੜਕਾ ਬਣ: ਕੇ ਖੜਾ ਕਰ ਦਿਤ ਕਿ ਉਹ ਇਕ (ਜੜ) ਸਰੀਰ ਸੀ ਜਿਸ ਦੀ ਬੇਲੀ ਭੀ, (ਬੈੜਕਿਆਂ ਵਰਗੀ) ਸੀ ਕਿ (ਮੂਰਖਾਂ ਨੇ) ਏਤਨੀ ਬਤ ਭੀ ਨਾ ਦੇਖੀ ਕਿ ਓਹ ਏਹਨਾਂ ਨਾਲ ਗੱਲ ਬਾਤ ਭੀ ਤਾਂ ਨਹੀਂ ਕਰ ਸਕਦਾ ਅਰ ਨਾ ਏਹਨਾਂ ਨੂੰ (ਦੀਨ ਦਾ ਕੋਈ) ਮਾਰਗ ਦਿਖਾ ਸਕਦਾ ਹੈ (ਗਲ ਕਾਦੀ) ਏਹ ਲੋਗ ਬੈੜਕੇ ਨੂੰ? (ਪੂਜਾ ਵਾਸਤੇ) ਲੈ ਬੈਠੇ ਅਰ ਓਹ ਪਾਪ ਕਰ ਰਹੇ ਸਨ॥ ੧੪੮॥ ਔਰ ਜਦੋ ਉਹਨਾਂ ਦਾ ਕੀਤ/ ਓਹਨਾਂ ਦੇ ਅਗੇ