ਪੰਨਾ:ਕੁਰਾਨ ਮਜੀਦ (1932).pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੭


ਦਸ਼ਾ ਹੈ ਅਰ ਉਹ ਕੁਛ ਆਪਣਾ ਹੀ ਬਿਗੜ ਰਹੇ ਹਨ॥ ੧੭੭॥ ਸੂਧੇ ਮਾਰਗ ਪਰ ਤਾਂ ਵਹੀ ਹਨ ਜਿਨਹਾਂ ਨੂੰ ਖੁਦਾ ਸਿਖਿਆ ਦੇਵੇ ਅਰ ਜਿਨਹਾਂ ਨੂੰ ਉਹ ਕਮਾਰਗੀ ਕਰ ਦੇਵੇ ਤਾਂ ਵਹੀ ਲੋਗ । ਹਨ) ਵਿਚ ਹਨ॥ ੧੭੮ ॥ ਔਰ ਅਸਾਂ ਬਹੁਤ ਭੂਤ, (ਜਿੰਨ) ਅਰ ਇਨਸਾਨ ਨਰਕਾਂ ਵਾਸਤੇ ਹੀ ਉਤਪਤ ਕੀਤੇ ਹਨ ਉਨਹਾਂ ਦੇ ਦਿਲ ਤਾਂ ਹਨ (ਪਰੇਚ ਹਉਨਹਾਂ ਪਾਸੋਂ _ਬਿਚਾਰਦ। ਕੰਮ ਨਹੀਂ ਲੈੱਦੇ ਅਰ ਉਨਹਾਂ ਦੇ ਨੋਤ੍ਰ ਭੀ ਹਨ 1 ( ਪਰੋਤੂ ) ਉਨਹਾਂ ਪਾਸੋ ਦੇਖਣ ਦਾ ਕੌਮ ਨਹੀ ਲੈਂਦੇ (ਅਤਏਵ) `ਉਹਨਾਂ ਦੇ ਕੈਨ ਭੀ ਹਨ (ਪਰੰਤੂ) ਉ ਉਨਹਾਂ ਪਾਸੋਂ ਸ੍ਰੋਤ ਦਾ ਕੌਮ ਨਹੀ' ਲੈਂਦੇ (ਭਾਵ) ਏਹ ਲੋਗ ਪਸ਼ੂਆਂ ਦੀ ਭਾਂਤ ਹਨ ਪ੍ਰਤਯੁਤ ` ਉਹਨਾਂ ਨਾਲੋ ਭੀ ਗਏ ਗਵਤੇ ਹੋਏ ਇਹੋ ਹੀ (ਲੋਗ) ਹਨ ਜੇ (ਦੀਨ ਥੀ ਅਤੀਵ) ਅਗਿਆਤ ਹਨ ॥ ੧੭੯ ॥ ਅਰ ਅੱਲਾ ਦੇ (ਸਾਰੇ ਹੀ) ਨਾਮ ਭਲੇ ਹਨ ਤਾਂ ਉਸ ਦੇ ਨਾਮ ਉਚਾਰਣ ਕਰਕੇ ਉਸ ਨੂੰ (ਜਿਸ ਨਾਮ ਨਾਲ ਚਾਹੇ) ਉ ਉਚਾਰਣ ਕਰੋ ਔਰ ਜੋ ਲੋਗ ਉਸ ਦੇ ਨਾਮਾਂ 'ਵਚ ਕੁਫਰ ਕਰਦੇ ਹਨ ਉਨਹਾਂ ਨੂੰ (ਉਨਹਾਂ ਦੇ ਹੀ ਹਾਲ ਪਰ)_ ਛੋਡ ਦਿਓ ਕੋਈ ਦਿਨ ਆਂ ਜਾਵੇਗ/ ਦਿ ਉਹ ਆਪਣੇ ਕੀਤੇ ਦਾ ਫਲ ਪਾ ਲੈਣ ਗੇ ॥ ੧੮੦ ॥ ਔਰ ਸਾਡੀ ਸ੍ਰਿਸ਼ਟੀ ਵਿਚ ਐਸੇ ਲੋਗ ਭੀ ਹਨ ਜੇ ਸਚੀ ਬਾਤ ਦੀ ਸਿਖਿਆ ਅਰ ਉਸ ਦੇ ਅਨੁਸਾਰ (ਲਗਾਂ ਦੇ ਵਿਵਹਾਰਾਂ ਵਿਚ) ਨਿਆਉ ਭੀ ਕਰਦੇ ਹਨ। ੧੮੧॥ ਰੁਕੂਹ ੨੨॥

ਅਰ ਜਿਨਾਂ ਲੋਗਾੰ ਨੇ ਸਾਭੀਆਂ ਆਇਤਾਂ ਨੂੰ ਮਿਥਿਆ ਨਿਰਧਾਰਨ ਕੀਤਾ ਅਸੀ ਉਨਹਾਂ ਨੂੰ ਸਨੇ ੨ (ਨਰਕਾਂ ਦੀ ਤਰਫ ਘਸੀਟਕੇ) ਲੈ ਜਾਵਾਂਗੇ ਇਸ ਤਰਹਾਂ ਕਿ ਉਨਹਾਂ ਨੂੰ ਨੂੰ ਖਬਰ ਬੀ ਨਾ ਹੋ ।੧੮੨॥ ਅਰ ਅਸੀ ਉਨ੍ਹਾਂ ਨੂੰ (ਸੈਸਾਰ ਵਿਚ)ਅਵਿਕਾਸ਼ ਦੇਦੇ ਹਾਂ ਸਾਡਾ ਦ/ਓ ਨਿਰਸੈਦੇਹ ਬੜਾ ਪਕ(ਦਓ) ਹੈ॥ ੧੮੩ ॥ ਕੀ ਏਹਨਾਂ ਲੋਗਾਂ ਨੇ ਖਿਆਲ ਨਹੀਂ ਕੀਤਾ ਕਿ ਏਹਨਾਂ ਦੇ ਸਾਹਿਬ ਨੂੰ ( ਅਰਥਾਤ ਸਾਭੇ ਏਸ ਪੈਯੋਬਰ ਮੁਹੈਮਦ ਨੂੰ ) ਕਿਸੇ ਤਰਹਾਂ ਦਾ ਉਨਮਾਦ ਤਾੰ ਹੈ ਨਹੀ ਓਹ ਤਾਂ ਖੁਲਮਖੁਲਾ (ਲੇਗਾਂ ਨੂੰ ਖੁਦ ਦੇ ਕਸ਼ਟ ਪਾਸੋਂ) ਸਭੇ ਕਰਨੇ ਵਾਲੇ ਹੈ ਹੋਰ ਬਸ ॥ ੧੮੪ ॥ ਕੀ ਏਹਨਾੰ ਲੋਗਾਂ ਨੇ ਧਰਤ ਅਗਾਸ ਦਾ ਪ੍ਰਬੋਧ ਅਰ ਖੁਦਾ ਦੀ ਪੈਦਾ ਕੀਤੀ ਹੋਈ ਕਿਸੇ ਵਸਤੂ ਪਰ ਭੀ ਦ੍ਰਿਸ਼ਟੀ ਨਹੀ ਦਿਤੀ ਅਰ ਲਾ ਹੀਂ ਏਸ ਬਾਤ ਪਰ ਕਿ ਅਸਚਰਜ ਨਹੀਂ ਕਿ ਏਹਨਾਂ ਦਾ ਕਾਲ ਸਮਾਂ ਸਮੀਪ ਹੀ ਆਣ ਪ੍ਰਾਪਤਿ ਹੋਇਆ ਹੋਵੇ ਤਾਂ ਹੁਣ | ਇਤਨਾ ਸਮਬੌਣ ਦੇ ਪਿਛੋਂ ਹੇਰ ਕੌਣ ਸੀ ਬਾਤ ਹੈ ਜਿਸ ਨ ਨੂੰ ਸੁਣ ਕੇ ਈਮਾਨ ਲੈ ਆਉਣਗੇ ॥ ੧੮੫ ॥ ਜਿਸਨੂੰ ਖੁਦਾ ਕੁਰਾਹੀਆ ਕਰੇ ਤਾਂ ਫੇਰ ਕੋਈ ਭੀ ਉਸਦਾ ਰਾਹ ਦਿਖਲਾਣ ਵਾਲ ਹੈ ਨਹੀਂ ਔਰ ਖੁਦਾ ਹੀ ਏਹਨਾਂ