ਪੰਨਾ:ਕੁਰਾਨ ਮਜੀਦ (1932).pdf/178

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੭੮

ਪਾਰਾ ੯

ਸੂਰਤ ਆਰਾਫ ੭


(ਕਾਫਰਾਂ) ਨੂ ਨੂੰ (ਏਹਨਾਂ ਦੇ ਹਾਲ ਪਰ) ਛਡੀ ਬੈਠਾ ਹੈ ਕਿ ਆਪਣੀ ਅਸੋੜਤਾਈ| ਵਿਚ ਪੜੇ ਭਟਕਿਆ ਫਿਰਨ ॥ ੧੮੬ ॥ (ਲੋਗ) ਤੁਹਾਡੇ ਪਾਸੋਂ ਪ੍ਰਲੈ ਦੇ ਬਾਰੇ ਵਿਚ ਪੁਛਦੇ ਹਨ ਕਿ ਕਿਤੇ ਉਸਦੀ ਭੀ ਤਲਬੇੜੀ ਹੈ ? ਤੁਸੀਂ (ਏਹਨਾੰ ਨੂ) ਜਵਾਬ ਦੇਓ ਕਿ ਉਸ ਦਾ ਗਿਆਨ ਤਾਂ ਕੇਵਲ ਮੇਰੇ ਪਰਵਰਦਿਗਾਰ ਨੂੰ ਹੀ ਹੈ ਬਸ ਉਹੀ ਉਸਨੂੰ ਉਸ ਦੇ (ਨਿਯਤ)ਸਮੈਂ ਪਰ ਲਿਆ ਪ੍ਰਗਟ ਕਰੇਗਾ ਉਹ ਇਕ ਵਡਾ ਭਾਰੀ ਹਾਦਸਾ (ਹੋਣੀ) ਹੈ (ਜ) ਧਰਤ ਅਗਾਸ ਵਿਚ (ਵਿਦਮਾਨ ਹੋਵੇਗਾ) ਪ੍ਰਲੈ ਤਾਂ ਬਸ ਅਕਸਮਾਤ ਹੀ ਤੁਸਾਂ ਲੋਗਾਂ ਦੇ ਸਨਮੁਖ ਆ ਵਿਦਮਾਨ ਹੋਵੇਗੀ ( ਹੇ ਹੇ ਪੈਯੋਬਰ ) ਏਹ ਲੋਗ ਤੁਹਾਡੇ ਪਾਸੋ' ( ਪ੍ਰਲੈ ਦਾ ਬ੍ਰਿਤਾਂਤ ਇਸ ਤਰਹਾਂ ਹਠ ਨਾਲ)ਪੁਛਦੇ ਹਨ ਮਾਨੋ ਤੁਸੀਂ ਉਸ ਦੀ ਭਲ ਵਿਚ ਲਗ ਰਹੇ ਹੇ (ਅਰ ਤੁਹਾਨੂੰ ਉਸਦਾ ਸਮਾਂ ਮਾਲੂਮ _ਹੈ) (ਤਾ ਏਹਨਾਂ ਨੂੰ ) ਕਹੁ ਕਿ ਪ੍ਰਲੈ ਦਾ ਗਿਆਨ ਬਸ ਖੁਦਾ ਨੂੰ ਹੀ ਹੈ ਪਰੌਚ ਬਹੁਤ ਲੋਗ ਨਹੀ ਸਮਥੇਦੇ ॥੧੮੭॥ (ਹੇ ਪੈ ਪੈਯੋਬਰ ਏਹਨਾੰ ਲੋਗਾਂ ਨੂੰ) ਕਹੁ ਕਿ ਮੇਰ) ਆਪਣੀ ਹਨ ਲਾਭ ਭੀ ਮੇਰੇ ਅਧੀਨ ਨਹੀਂ ਪਰੰਤੂ ਜੇ ਖੁਦਾ ਚਾਹੁੰਦਾ ਹੈ ਅਰ ਯਦੀਚ ਸੈਂ ਭਵਿਖਤ ਜਾਣਦਾ ਹੈੰਦਾ ਤਾਂ ਆਪਣ' ਬਹੁਤ ਸਾਰਾ ਫਾਇਦਾ ਕਰ ਲੈੱਦਾ ਅਰ ਮੈਨੂੰ (ਕਿਸੀ ਤਰਹਾਂ । ਦਾ) ਵਿਘਨ ਨਾ ਪਹੁੰਚਦਾ ਸੈਂ ਤਾਂ ਉਨਹਾਂ ਲੋਗਾਂ ਨੂੰ ਜੋ ਭਰੇਜਾ ਕਰਨ ਚਾਹੁੰਦੇ ਹਨ ( ਨਾਰਕੀ ) ਭੈ ਅਰ ( ਸ਼ਾਰਗੀ ) ਖੁਸ਼ਖਬਰੀ ਸਨਾਣ ਵਾਲਾ ਹਾਂ ਹੇਰ ਬਸ । ੧੮੮ ॥ ਰੁਕੂਹ ੨੩ ॥

ਵਹੀ ( ਸਰਵ ਸ਼ਕਤੀਮਾਨ ) ਹੈ ਜਿਸ ਨੇ ਤੁਹਾਨੂੰ ਇਕ ( ਆਦਮ ) ਦੇ [1 ਸਰੀਰ ਤੋਂ ਉਤਪਤ ਕੀਤਾ ਅਰ ਉਸੇ ਥੀਂ ਉਸ ਦਾ ਜੋੜਾ ਬਨਗਇਆ ਤਾੰ ਕਿ ਉਹ ਉਸ ਥੀ ਆਰਾਮ ਪਾਵੇ ਫੇਰ ਜਦੇਂ ਉਸ ਨੇ ਸੇਜ ਮਾਨੀ ਤਾੰ ਉਹ ਗਰਭਵਤੀ ਹੋਈ (ਪ੍ਰਿਥਮ) ਗਰਭ ਦਾ ਬੋਝ ਹੌਲਾ ਸੀ ਫੈਰ ਉਹ ਉਸ ਗਰਭ ਨੂੰ ਲਈ ਫਿਰੀ ਅਤਏਵ ਜਦੇ' _ (ਗਰਭ ਦੇ ਸਬਬੋਂ' ਇਸਤ੍ਰੀ ਅਧਿਕ) ਗਰਵੀ ਹੈ ਗਈ ਤਾਂ (ਦੌਪਤੀ) ਦੇਨੇ ਦੇਨੋ' (ਮਿਲਕੇ) ਖੁਦਾ ਅਗੇ ਕਿ ਸਣ ਉਹਨਾੰ ਦਾ ਪਰਵਰਦਿਗਾਰ ਹੈ ਬੇਨਤੀ ਕੀਤੀ ਕਿ (ਹੇ ਖੁਦਾ) ਯਦੀਚ ਤੂਸ ਪੂਰਨ ਪੁਤ੍ਰ ਪ੍ਰਧਾਨ ਕਰੇਗਾ ਤਾਂ ਅਸੀ ਤੇਰਾ ਬੜਾ ਉਪਕਾਰ ਮੰਨਾਂਗੇ ॥ ੧੮੯ ॥ ਪੁਨਰ ਜਦੋਂ' ਖੁਦਾ ਉਨਹਾਂ ਨੂੰ ਪੂਰਣ (ਜੀਉੱਦ/ ਜਾਗਦਾ) ਬੇਂਚਾ ਪ੍ਦਨ ਕਰਦਾ ਹੈ ਤਾਂ ਉਸ (ਔਲਾਦ) ਵਿਚ ਜੋ, ਖੁਦਾ ਨੇ ਉਨਹਾਂ ਨੂੰ ਪ੍ਰਦਾਨ ਕੀਤੀ ਸੀ ਖੁਦਾ ਦੇ ਸਜਾਤ) ਨਿਯਤ ਕਰਨ ਲਗਦੇ ਹਨ ਸੋ ਉਨ੍ਹਾਂ ਦੇ ਸ਼ਿਰਕ ਨਾਲੋਂ ਖੁਦਾ ਦਾ ਪ੍ਰਤਾਪ ਬਹੁਤ ਹੀ ਉਚਾ ਹੈ ॥ ੧੯੦॥ ਕੀ ਉਹ ਐਸੇ (ਕਲਪਿਤ ਮਾਬੁਦਾੰ ਅਰਥਾਤ ਬੁਤਾਂ) ਨੂੰ (ਖੁਦਾ ਦੇ) ਸ਼ਰੀਕ ਇਸਥਿਤ ਕਰਦੇ ਹਨ ਜੋ ਕਿਸੇਂ ਚੀਜ ਨੂੰ ਉਤਪਤ ਨਹੀਂ ਕਰ ਸਕਦੇ ਅਰ ਉਹ ਸੂਧੀ (ਖੁਦਾ ਦੇ) ੍