ਪੰਨਾ:ਕੁਰਾਨ ਮਜੀਦ (1932).pdf/179

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਆਰਾਫ ੭

੧੭੯


ਉਤਪਤ ਕੀਤੇ ਹੋਏ ਹਨ ॥ ੧੯੧ ॥ ਅਰ ਨਾ ਹੀ ਇਹਨਾ (ਸ਼ਿਰਕ ਕਰਨ ਵਾਲਿਆਂ) ਦੀ ਮਦਦ ਕਰਨ ਦਾ ਬਲ ਹੀ ਰਖਦੇ ਹਨ ਔਰ ਨਾ ਆਪ ਆਪਣੀ ਮਦਦ ਕਰ ਸਕਦੇ ਹਨ ॥ ੧੯੨ ॥ ਔਰ ਯਦੀ ਤੁਸੀਂ ਉਹਨਾਂ ਨੂੰ ਸਚੇ ਮਾਰਗ ਦੀ ਤਰਫ ਬੁਲਾਓ ਤਾਂ (ਬੇ ਜਾਨ ਹੋਣ ਦੇ ਸਬਬੇਂ) ਤੁਹਾਡੀ ਸਿਖਿਆ ਪਰ ਨਾ ਤੁਰ ਸਕਣ ਭਾਵੇ ਤੁਸੀ ਉਨਹਾਂ ਨੂੰ ਬੁਲਾਉ ਅਥਵਾ ਚੁਪ ਰਹੁ (ਦੋਵੇ' ` ਬਾਤਾਂ) ਤੁ ਤੁਹਾਡੇ ਵਾਸਤੇ ਸਮਾਨ ਹੀ ਹਨ ॥ ੧੯੩ ॥ (ਹੇ ਮੁਸ਼ਰਿਕੋ ਤੁਸੀਂ ) ਖੁਦਾ ਤੋਂ ਸਿਵ ਜਿਨਹਾਂ ਲੋਗਾਂ ਨੂੰ (ਆਪਣੀ ਸਹਇਤਾ ਵਾਸਤੇ) ਬੁ ਬੁਲ- ਉੱਦੇ ਹੇ (ਉਹ ਭੀ) ਤੁਹਾਡੇ ਵਰਗੇ ਆਦਮ ਹਨ ਤਾਂ ਉਨਹਾਂ ਨੂੰ ਬੁਲਾ ਦੇਖੋ ਪਨਰ ਯਦੀਚ ਤੁਸੀਂ (ਦਵੈਤ ਪਖਯ ਵਿਚ) ਸਚੇ ਹੋ ਤਾਂ ਉਹ ਤੁਹਾਡ) ਪੁਕਾਰ ਪਰ ਪਹੈਚਣ ॥ ੧੯੪ ॥ ਕੀ ਉਹਨਾ ਦੇ ਐਸੇ ਪੈਰ ਹਨ ? ਜਿਨਹਾਂ ਨਲ ਤਰਦੇ ਹਨ । ਕਿੰਢ ਉਨਹਾਂ ਦੇ ਲੈਂਸੇ ਹਥ ਹਨ ? ਜਿਨਹਾਂ ਨਾਲ (ਵਸਤਾਂ ਨੰ) ਪਕੜਦੇ ਹਨ ਊ ਅਥਵ/ ਉਨਹਾਂ ਦੀਆਂ ਐਸੀਆਂ ਅੱਖੀਆਂ ਹਨ ? ਜਿਨਹਾਂ ਸਾਥ ਦੇਖਦੇ ਹਨ ਕਿੰਵਾ ਉਨ੍ਹਾਂ ਦੇ ਐਸੇ ਕੰਨ ਹਨ ? ਜਿਨਹਾਂ ਨਲ _ ਸਰਵਣ ਕਰਦੇ ਹਨ (ਹੇ ਪੈਯੋਬਰ ਇਹਨਾਂ ਲੋਗਾਂ ਨੂੰ) ਕਹੇ ਕਿ ਆਪਣੇ

(ਕਲਪਤਿ) ਸਜਾਤੀਆਂ ਨੂੰ (ਆਪਣੀ ਸਹਇਤਾ ਵਾਸਤੇ) ਬੁ ਬ੍ਲਾ ਲਵੇ ਪੁਨਰ (ਸਾਰੇ ਹੀ ਇਕੱਤੂ_ਹੋ ਕੇ) ਮੇਰੇ ਪਰ ਆਪਣਾ ਘਾਤ ਕਰੇ (ਅਰ ਮੈਨੂੰ ਤਨੀਸਾ ਭੀ) ਅਵਕਾਸ਼ ਨੀ ਦਿਓ ॥ ੧੯੫ ॥ ਅੱਲਾ ਜਿਸ ਨੇ ਏਸ ਪੁਸਤਕ ਅਰਥਾਤ ਕੁਰਾਨ) ਨੂੰ ਨੂੰ ਉਤਰਿਆ ਹੈ ਵਹੀ ਮੇਰਾ ਕਰਨ ਕਾਰਨ ਹੈ ਅਰ । ਵਹੀ (ਸੰਪੂਰਣ) ਭਲੇ ਪੁਰਘਾਂ ਦੀ (ਮਦਦ ਅਰ) ਸਹਇਤ ਕਰਦਾ ਹੈ ॥ ੧੯੬ ॥ ਅਰ ਓਸ ਤੋਂ ਸਿਵਾ ਜਿਨ੍ਹਾਂ (ਮਾਬੂਦਾਂ) ਨੂੰ ਤੁਸੀਂ (ਆਪਣੀ ਮਦਦ ਵਾਸਤੇ) ਬੁਲਾਉਂਦੇ ਹੇ ਨਾ ਉਹ ਤੁਹਾਭੀ ਮਦਦ - ਸਮਰਥ ਹਨ ਅਰ ਨਾ ਸਵਯੀ ਹੀ ਆਪਣੀ ਮਦਦ ਕਰ ਸਕਦੇ ਹਨ ॥ ੧੯੭ ॥ ਅਰ ਯਦੀਚ ਤੁਸੀਂ ਉਨਹਾਂ ਨੂੰ ਸਚੇ ਮਾਰਗ_ ਦੀ ਤਰਫ ਬੁਲਾਉ ਤਾਂ ਨਾ ਸੁਣਨ ਅਰ ਦੇਣ ਵਿਚ ਤਾਂ ਉਹ ਤੁਹਾਨੂੰ ਐਸੇ ਪ੍ਰਤੀਤ ਹੈਦੇ ਹਨ ਕਿ (ਮਾਨੋ) ਉਹ ਤੇਰੀ ਤਰਫ ਤਕ ਰਹੇ ਹਨ ਹਾਲਾਂ ਕਿ ਉਹ ਦੇਖਦੇ (ਦਿਖਾਂਦ ਭਸ ਭੀ) ਨਹੀਂ ॥ ੧੯੮ ॥ ਖਿਮਾਂ (ਦਾ ਤਰੀਕਾ ) ਅਖਤਿਆਰ ਕਰੇ ਅਰ (ਲੋਗਾਂ ਨੂੰ) ਸ਼ੁਭ ਕਰਮ ਦਾ ਉਪਦੇਸ਼ ਕਰੇ ਅਰ ਮੂਰਖਾਂ ਦੀ ਤਰਫੋ' ਕਿਨਾਰਾ ਕਰੀ ਰਖੋ । ੧੯੯ ॥ ਅਰ ਯਦੀਚ ਸ਼ੈਤਾਨ ਦੈ ਕਤਕਤੀਆਂ ਕਢਣ ਕਾਰਣ ਤੁਸੀ ਵਸ ਵਸੇ ਵਿਚ ਪਵੇ ਤਾਂ ਖੁਦਾ ਪਾਸੋਂ ਓਟ ਮੰਗ ਲੀਤ ਕਰੋ (ਕਿਉਂਕਿ) ਉਹ ਸੁਣਦਾ । ਅਰ(ਸਭ ਕਛ) ਜਾਣਦਾ ਹੈ॥ ੨੦੦ ॥ ਜੇ ਲੋਗ ਸੈਜਮੀ ਹਨ ਜਦੋਂ ਕਦੀ ਸ਼ੈਤਾਨ ਦੀ ਤਰਫ ਦਾ ਸੈਕਲਪ ਕੋਈ ਉਨਹਾਂ ਨੂੰ ਸਪਰਸ਼ ਭੀ ਕਰ ਜਾਂਦ' ਹੈ ਤਾਂ ਓਹ