ਪੰਨਾ:ਕੁਰਾਨ ਮਜੀਦ (1932).pdf/180

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੦

ਪਾਰਾ ੯

ਸੂਰਤ ਅਨਫਾਲ ੮


ਚੌਂਕ ਉਠਦੇ ਹਨ (ਅਰ) ਉਸੈ ਹੀ ਵੇਲੇ ਸਵਾਧਾਨ ਹੈ ਜਾਂਦੇ ਹਨ ॥ ੨੦੧ । ਅਰ ਇਹਨਾਂ (ਕਾਫਰਾਂ) ਦੇ ਭਿਰਾ (ਸ਼ੈਤਾਨ) ਇਹਨਾਂ ਨੂੰ _ਕੁਮਾਰਗ ਦੀ ਤਰਫ ਘਸੀਟੀ ਲਈ ਤੁਰੇ ਜਾਂਦੇ ਹਨ ਪੁਨਰ (ਇਹਨਾਂ ਦਾ `ਸਤਿਆਨਾਸ ਕਰਨ ਵਿਚ) ਆਲਸ ਨਹੀਂ ਕਰਦੇ ॥ ੨੦੨ ॥ ਅਰ (ਹੇ ਪੈਯੋਬਰ) ਜਦੋ” ਤੁਸੀ ਇਹਨਾਂ ਲੋਗਾਂ ਦੇ ਪਾਸ ਕੋਈ ਆਇਤ ਨਹੀ ਲੈ ਆਉਂਦੇ ਤਾ (ਆਪਣੇ ਮਿਥਿਆ ਸੈਸਕਾਰਾਂ ਦੇ ਅਨੁਸਾਰ) ਕਹਿੰਦੇ ਹਨ ਕਿ ਤੁਸਾਂ ਇਸ ਨੂ (ਭੀ ਆਪਣੀ ਤਰਰੋ” ') ਕਿਉਂ ਨਹੀਂ ਬਨ! ਲੀਤ ਤੁਸੀ (ਇਨਹਾਂ ਨੂੰ) ਕਹੇ ਕਿ ਮੈਂ` ਤਾਂ ਜੇ ਕੁਛ ਮੇਰੇ ਪਰਵਰਦਿਗਾਰ ਦੀ ਤਰਫੋਂ ਮੇਰੀ ਤਰਫ ਵਹੀ ਕੀਤ/ ਜਾਂਦਾ ਹੈ _ਉਸੀ ਪਰ ਤੁਰਦਾ ਹਾਂ ਇਹ (ਕਰਾਨ) ਸੋਚ ਸਮਝ ਦੀਆੰ ਬਾਤਾਂ ਹਨ ਜੋ ਤੁਹਾਡੇ ਪਰਵਰਦਿਗਾਰ ਦੀ ਤਰਫੋ` (ਉਤਰੀਆਂ ਹਨ) ਅਰ ਜੋ ਲੋਗ ( ਏਸ ਪਰ ) ਭਰੇਸਾ ਰਖਦੇ ਹਨ ਓਹਨਾਂ ਵਸਤੇ ਸਿਖਿਆ ਅਰ ਰਹਿਮਤ ਹੈ ॥ ੨੦੩ ॥ ਅਰ ਜਦੋ ਕਰਾਨ ਵਾਚਿਆ ਜਾਇਆ ਕਰੇ ਓਸ ਨੂੰ ਕੰਨ ਧਰਕੇ ਸੁਣੋ ਅਰ ਚੁਪ ਰਹੇ ਅਸਚਰਜ ਨਹੀਂ ( ਕਿ ਏਸ ਦੇ ਪ੍ਰਤਾਪ । ਨਾਲ ) ਤੁਹਾਡੇ ਪਰ ਰਹਿਮ ਕੀਤਾ ਜਾਂਵੇ ॥ ੨੦੪ ॥ ਔਰ ਆਪਣੇ ਅੰਦਰ ਦੀਨਤ ਭਾਵ ਕਰਕੇ ਅਰ ਭਰ ( ਭਰ ) ਕੇ ਅਰ ( ਬਹੁਤ ) ਉਚੀ ਬਾਣੀ ਨਾਲ ਨਹੀਂ (ਕਿੰਤੂ ਮੱਧਮਾ ਬਾਣੀ ਨਾਲ) ਸਾਯੋ ਪ੍ਰਾਤ ਆਪਣੇ ਪਰ- ਵਰਦਿਗਾਰ ਢ ਚਿੰਤਨ ਕਰਦੇ ਰਹੁ ਅਰ _( ਉਸਦੇ ਚਿੰਤਨ ਥੀਂ ) ਅਚੇਤ ਨਾ ਰਹੁ ॥ ੨੦੫॥ ਜੋ ( ਫਰਿਸ਼ਤੇ ) ਤੇਰੇ ਪਰਵਰਦਿਗਰ ਦੇ ਸਮੀਪੀ ਹਨ ਉਸ ਦੇ ਸਮਰਣ ਥੀ” ਸਰਤਬੀ ਨਹੀ” ਕਰਦੇ ਅਰ ਉਸੇ ਦੀ ਪ੍ਰਾਰਥਨਾ (ਤਥਾ ਉਸਤੁਤ)) ਅਰ ਉਸੇ ਦੇ ਅਗੇ ਨਮਸਕਾਰਾੰ ਕਰਦੇ ਰਹਿੰਦੇ ਹਨ । ੨੦੬ ॥ ਰੁਕੁਹ ੨੪ ॥ ਪਾਦ ੩॥

ਸੂਰਤ ਅਨਫਾਲ ਮਦੀਨੇ ਵਿਚ ਉਤਰੀ ਏਸ ਦੀਆਂ ਪੰਛੱਤਰ ਆਯਤਾਂ ਅਰ ਦਸ ਰੁਕੂਹ ਹਨ ॥

(ਆਰੰਭ)ਅੱਲਾ ਦੇ ਨਾਮ ਨਾਲ( ਜੇ ਅਤੀ ਦਿਆਲੂ (ਅਰ) ਕਿਰਪਾਲੂ (ਹੇ) ਤੁਹਾਡੇ ਪਾਸੋਂ ਲੁਟ ਦੇ ਮਾਲ ਦਾ ਹੁਕਮ ਪੁਛਦੇ ਹਨ (ਤੁਸੀਂ ਇਹਨਾਂ ਨੂੰ ਨੂੰ ) ਕਹਿ ਦੇਓ ਕਿ ਲੁਟਦਾ ਮਾਲ ਤਾਂ ਅੱਲਾ ਤਥਾ ਰਸੂਲ ਦਾ ਹੈ ਸੇ ਤੁਸੀਂ ਖੁਦਾ ( ਦੇ ਗਜ਼ਬ ) ਪਾਸੋ' ਡਰੋ ਅਰ ਆਪਸ ਵਿਚ ਦਾ ਵਿਵਹਾਰ ਠੀਕ ਰਖੇ ਔਰ ਯਦੀ ਤਸੀ' (ਸਚੇ) ਮੁ ਮੁਸਲਮਾਨ ਹੈ ਤਾਂ ਅੱਲਾ ਅਰ ਓਸਦੇ ਰਸੂਲ ਦੀ ਆਗਿਆ ਪਾਲਨ ਕਰੇ ॥ ੧ ॥ ( ਸਚੇ )ਸੁ ਮੁਸਲਮਾਨ ਤਾਂ ਬਸ ਓਹੀ ਹਨ ਕਿ ਜਦੋਂ' ਖੁਦਾ ਦਾ ਨਾਮ ਲੀਤਾ ਜਾਂਦਾ ਹੈ ਤਾਂ ਉਹਨਾਂ ਦੇ ਦਿਲ ਹਿਲ