ਪੰਨਾ:ਕੁਰਾਨ ਮਜੀਦ (1932).pdf/181

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਾਰਾ ੯

ਸੂਰਤ ਅਨਫਾਲ ੮

੧੮੧



ਜਾਂਦੇ ਹਨ ਔਰ ਜਦੇ' ਐੱਲਾ ਦੀਆਂ ਆਇਤਾਂ ਏਹਨਾਂ ਨੂੰ ਪੜ ਕੇ ਸਣਘ ਈਆਂ ਜਾਂਦੀਆਂ ਹਨ ਤਾਂ ਉਹ ਉਹਨਾਂ ਦੇ ਈਮਾਨ ਨੂੰ ਹੋਰ ਭੀ ਅਧਿਕ ਕਰ ਦੇ'ਦੀਆਂ ਹਨ ਅਰ ( ਉਹ ) ਆਪਣੇ ਪਰਵਰਦਿਗਾਰ ਪਰ ਹੀ_ਭਰੇਸਾ ਰਖਦੇ ਹਨ ॥ ੨ ॥ ਜੈ ਨਮਾਜ ਪੜ੍ਹਦੇ ਅਰ ਅਸਾਂ ਜੋ ਉਨ੍ਹਾਂ ਨੂੰ ਰੋਜ਼ੀ ਦਿਤੀ ਹੈ ਉਸ ਵਿਚੇ ( ਖੁਦਾ ਦੇ ਰਾਹ ਵਿਚ ) ਖਰਚ ਕਰਦੇ ਹਨ ॥ ੩ ॥ ਇਹੇ ਸਚੇ ਭਰਸੇ ਵਾਲੇ ਹਨ ਏਹਨਾੰ ਦੇ ਵਾਸਤੇ ਇਨਹਾਂ ਦੇ ਪਰਵਰਦਿਗਾਰ ਦੇ ਪਾਸ ਦਰਜੇ ਹਨ ਅਰ (ਗੁਨਾਹਾਂ ਦੀ)ਮਾਫੀ ਅਰ ਇਜ਼ਤ(ਤਥਾ ਆਬਰੂ) ਦੀ ਰੋਜ਼ੀ । ੪ ॥ ਜਿਸ ਪ੍ਰਕਾਰ ਕਿ ਤੁਹਾਨੂੰ ਤੁਹਾਤੇ ਪਰਵਰਦਿਗਾਰ ਨੇ ਸਚਾਈ ਦਵਾਰਾ ਤਹਾਨੂੰ ਤੁਹਾਡੇ ਘਰੇ ਨਿਕਲਨ ਵਾਸਤੇ ਉਦਤ ਕੀਤਾ ਅਰ ਮੁਸਲ- ਮਾਨਾਂ ਦਾ ਇਕ ਯੂਥ (ਤੁਹਾਡੇ ਨਿਕਸ ਖੜੇ ਹੋਣ ਪਰ ਉਸ ਵੇਲੇ ਭੀ) ਅਪ੍ਰਸੈਨ ਸੀ ॥੫॥ ਕਿ ਉਹ ਲੋਗ ( ਸਚੀ ਬਾਤ ) ਪ੍ਰਗਟ ਹੋਇਆਂ ਪਸਚਾਤ ਲਗੇ ਤੁਹਾਡੇ ਸਾਥ ਸੱਚੀ ਬਾਤ ਪਰ ਵਿਵਾਦ ਕਰਨ 5 (ਕਿ) ਮਾਨੋ ਉਹਨਾਂ ਨੂੰ ਨੂੰ (ਜੇਰ ਧਿਬਾਂਣੇ) ਕਾਲ ਦੀ ਤਰਫ ਧਕੇਲਿਆ ਜਾੰਦਾ ਹੈ ਅਰ ਉਹ ( ਕਾਲ ਨੂੰ ਅੱਖੀਆਂ ) ਨਾਲ ਦੇਖਦੇ ਹਨ ॥ ੬ ॥ ( ਅਰ ਮੁਸਲਮਾਨੋ ! )ਜਦੋ' ਖੁਦਾ ਤੁਹਾਤੇ ਸਾਥ ਪ੍ਰਤਗਿਆ ਕਰਦਾ ਸੀ ਕਿ ਦੇ ਟੋਨਿਲਾਆਂ ਵਿਚੋਂ (ਕੋਈ) ਇਕ ਤੁਹਾੜੈ ਹਥ ਆਜਾਵੇਗਾ ਅਰ ਤੁਹਾਡੀ ਅਭਿਲਾਖਾ ਸੀ ਕਿ ਜਿਸ ਵਿਚ (ਯੁਧ ਦਾ) ਬਲ ਨਹੀਂ ਉਹ ਤੁਹਾਡੇ ਹਥ ਆ ਜਾਵੇ ਅਰ ਅੱਲਾ ਦੀ ਇਹ ਰੁਚੀ ਸੀ ਕਿ ਆਪਣੇ ਹੁਕਮ ਸਾਥ

ਹੈ

ਸਚੇ ( ਦੀਨ ) ਨੂੰ ਇਸਥਿਤ ਕਰੇ ਅਰ ਕਾਫਰਾਂ ਦੀ ਜੜ ਮੂਲ ਪੁਟ ਸਿਟੇ

॥ ੭॥ ਤਾਂ ਕਿ ਸਚੇ ਨੂੰ ਸਚਾ ਝੂਠੇ ਨੂੰ ਬੁਠ ਕਰ ਦਿਖਾਵੇ ਯਦਯਪਿ ਕਾਫਰਾਂ ਨੂੰ ਬੁਰਾ ਹੀ ( ਕਿਉ' ਨਾਂ ) ਲਗੇ ॥੮॥ ਏਹ ਉਹ ਸਮਾਂ ਸੀ ਕਿ ਤੁਸੀਂ

(ਮੁਸਲਮਾਨ) ਆਪਣੇ ਪਰਵਰਦਿਗਾਰ ਦੇ ਅਗੇ ਫਰਿਆਦ ਕਰਦੇ ਸੀ ਤਾਂ ਉਸ

ਨੇ ਤੁਹਾਡੀ ਸੁਣ ਲੀਤੀ (ਆਗਿਆ ਕੀਤੀ) ਕਿ ਅਸੀ ਲਗਾਤਾਰ (ਇਕ) ਹਜਾਰ ਫਰਿਸ਼ਤਿਆੰ ਦਵਾਰਾ ਤੁਹਾਡੀ ਮਦਦ ਕਰਾਂਗੇ । ੯ ॥ ਔਰ ਇਹ ਫਰਿਸ਼ਤਿਆਂ ਦੀ ਸਹਾਇਤ ਜੇ ਖੁਦਾ ਨੇ ਕੀਤੀ ਤਾਂ ਕੇਵਲ (ਤੁਹਾਤੇ) ਪ੍ਰਸੈਨ ਕਰਨ ਵਾਸਤੇ (ਕੀਤੀ)' ਅਰ ਤਾ ਕਿ (ਓਸ ਦਵਾਰਾ) ਤ ਤੁਹਾਰੇ ਦਿਲ ਸ਼ਾਂਤੀ /ਵਚ ਹੇਜਾਣ ਵਸਤਤ/ ਪਰਾਜੈਤ ਤਾਂ ਅੱਠ ਹੀ ਦੀ ਤਰਫੇ” ਹੈ ਨਿਰਸੰਦੇਹ ਅੱਲ ਵਿਜੈਈ ਅਰ ਯੁਕਤੀਮਾਨ ਹੈ ।। ੧੦ ॥ ਰੁਕੂਹ ੧ ॥

ਇਹ ਉਹ ਸਮਾਂਸੀ ਕਿ ਪ੍ਰਮਾਤਮਾਂ ਆਪਣੀ ਓਰਸੇ(ਤੁਸਾਂ ਮੁਸਲਮਾਨਾਂ ਦੇ) ਸੁਖ ( ਵਾਸਤੇ ) ਉੱਗ ਨੂੰ ਤੁਸਾਂ ਪਰ ਪ੍ਰਾਪਤਿ ਕਰ ਰਹਿਆ ਸੀ ਅਰ ਅਗਾਸ਼ੂ ਥੀਂ ਤਸਾਂ ਪਰ ਬਰਖਾ ਕਰ ਰਹਿਆ ਸ) ਤਾ ਕਿ ਉਸ ਦਵਾਰ/ ਤੁਹਾਨੂੰ ਪਵਿਤ੍ਰ ਕਰੇ ਅਰ ਸ਼ੈਤਾਨ ਦਰਗੈਧੀ ਨੂੰ ਤੁਹਾਡੇ ਉਰੇਂਪ