ਪੰਨਾ:ਚੋਣਵੀਂ ਪੰਜਾਬੀ ਵਾਰਤਕ.pdf/3

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਸੰਪਾਦਕ ਵਲੋਂ ਧੰਨਵਾਦ

ਮੈਂ ਓਹਨਾਂ ਸਾਰੇ ਲਿਖਾਰੀਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਮੈਨੂੰ ਏਸ ਸੰਗ੍ਰਹਿ ਵਿਚ ਆਪਣੀਆਂ ਲਿਖਤਾਂ ਵਰਤਣ ਦੀ ਪਰਵਾਨਗੀ ਦਿਤੀ ਹੈ।

ਸੰਤੋਖ ਸਿੰਘ ਧੀਰ ਨੇ ਮੈਨੂੰ ਏਸ ਸੰਗ੍ਰਹਿ ਦੇ ਪਰੂਫ਼ ਪੜ੍ਹਨ ਵਿਚ ਬੜੀ ਮਦਦ ਕੀਤੀ ਹੈ, ਮੈਂ ਓਹਨਾਂ ਦਾ ਵੀ ਧੰਨਵਾਦੀ ਹਾਂ।

ਨਵਤੇਜ