ਪੰਨਾ:ਵਲੈਤ ਵਾਲੀ ਜਨਮ ਸਾਖੀ.pdf/390

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੋਗ ਕੇ ਲਛਣ॥ ਪੰਚ ਇੰਦੀ ਜੋ ਦਿੜੁ ਕਰਿ ਰਾਖ॥ ਜਿਹਬਾ ਮੁਖਹੁ ਅਸਤ ਨ ਭਾਖੈ॥ਕੋਟ ਕੋਟੀਤਰਿ ਤਤਕਾ ਬੇਤਾ॥ਸੁੰਨ ਮੰਡਲ ਮਹਿਰਾਖੈ ਚੇਤਾਚਿ ਪਇਆਲ ਗਗਨ ਸਰੁ ਭਰੇ॥ ਜਾਇ ਤ੍ਰਿਬੇਣੀ ਮਜਨੁ ਕਰੈ॥ ਪੰਜਿ ਸਤ ਨਉ ਲਗਾ ਰਖਣ॥ਨਾਨਕ ਕਹੈ ਜੋਗ ਕੈ ਲਛਣ॥ ਪੁਰਬ ਚੜਿ ਪਛਮ ਕਉ ਆਵੈ॥ ਰਵਿਸਸਿ ਦੋਊ ਇਕਤੁ ਮਿਲਾਵੈ॥ਹਾਟ ਪਟਣ ਕੀ ਚੀਨੈ ਵਾਟ॥ ਤਾ ਫਿਰਿ ਬੂਝੈ ਅਵਘਟ ਘਾਟਿ॥ ਨਉ ਖੰਡ ਦੇਖੋ ਪੂਰਬ ਪਛਮ ਉਤਰ ਦੇਖਣ॥ ਨਾਨਕ ਕਹੈ ਜੋਗ ਕੇ ਲਛਣ॥੨੦॥ ਇਹ ਤਨ ਭਾਂਡਾ ਸੁਰਤਿ ਕਰਿ ਦੂਧੁ॥

379