ਪੰਨਾ:ਵਲੈਤ ਵਾਲੀ ਜਨਮ ਸਾਖੀ.pdf/409

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾ ਕਤਰਾ ਨਾ ਡੋਲਾਇ, ਤਪਤਿ ਨਾ ਲਾਗੈ ਰਾਵਲੈ ਲੋਭੁ ਮੋਹੁ ਚੁਕਿ ਜਾਇ,੯, ਰੇ ਰਾਹਿਤਿ ਈਮਾਨ ਕੀਤੇਈ ਦੇਖਹੁ ਜਾਇ, ਪੰਚਾ ਵਰਜਹੁ ਰੁਕਨੁਦੀ ਸੀਈ ਸਿਉ ਚਿਤੁ ਲਾਇ,੧੦, ਜੇ ਜਾਰੀ ਕਰ ਆਜਜੀ ਸੋ ਸੀਈ ਬੇਪਰਵਾਹੁ,੧੧, ਸੀਨ ਸੋਧਿ ਮਨੁ ਆਪਣਾ ਸੋ ਸਾਂਈ ਤੁਝ ਹੀ ਮਹਿ, ਭਾਂਡਾ ਕਾਰੀਗਰੀ ਹਿਕਮਤਿ ਬੰਧਿ ਸਮਾਹਿ,੧੨,ਸੀਨ ਸਹਾਦਤਿ ਪਾਈਐ, ਮਰੀਐ ਪੀਆਲਿਵ ਲਿਵ ਲਾਇ। ਰੂਕਨ ਦੀ ਇਹ ਤਨੁ ਜਾਇਗਾ ਕਿਵੁ ਕੀਚੈ ਤਲਬ ਖੁਦਾਇ,੧੩,ਸਾਦ

398