ਸਮੱਗਰੀ 'ਤੇ ਜਾਓ

ਨੈਣਾਂ ਦੇ ਵਣਜਾਰੇ

ਵਿਕੀਸਰੋਤ ਤੋਂ
ਨੈਣਾਂ ਦੇ ਵਣਜਾਰੇ  (1979) 
ਸੁਖਦੇਵ ਮਾਦਪੁਰੀ


ਸੁਖਦੇਵ ਮਾਦਪੁਰੀ ਰਚਿਤ ਪੁਸਤਕਾਂ

ਲੋਕ ਸਾਹਿਤ

ਪੰਜਾਬੀ ਬੁਝਾਰਤਾਂ
ਲੋਕ ਬੁਝਾਰਤਾਂ
ਖੇਡਾਂ ਦੇਸ਼ ਪੰਜਾਬ ਦੀਆਂ
ਪੰਜਾਬ ਦੀਆਂ ਲੋਕ ਖੇਡਾਂ
ਗਾਉਂਦਾ ਪੰਜਾਬ
ਨੈਣਾਂ ਦੇ ਵਣਜਾਰੇ
ਜ਼ਰੀ ਦਾ ਟੋਟਾ

ਨਾਟਕ
ਪ੍ਰਾਇਆ ਧਨ
ਬਾਲ ਸਾਹਿਤ
ਜਾਦੂ ਦਾ ਸ਼ੀਸ਼ਾ
ਸੋਨੇ ਦਾ ਬਕਰਾ
ਕੇਸੂ ਦੇ ਫੁਲ

ਨੈਣਾਂ ਦੇ
    ਵਣਜਾਰੇ

ਸੁਖਦੇਵ ਮਾਦਪੁਰੀ

ਲਾਹੌਰ ਬੁੱਕ ਸ਼ਾਪ, ਲੁਧਿਆਣਾ

ਲੇਖਕ : ਸੁਖਦੇਵ ਮਾਦਪੁਰੀ
ਪਤਾ: ਮਾਦਪੁਰ (ਲੁਧਿਆਣਾ)
ਇਹ ਪੁਸਤਕ ਪੰਜਾਬ ਸਟੇਟ ਯੂਨੀ. ਟੈਕਸਟ ਬੁਕ ਬੋਰਡ
ਚੰਡੀਗੜ੍ਹ ਵਲੋਂ ਦਿਤੇ ਕੋਟੇ ਦੇ ਕਾਗਜ਼ ਤੇ ਛਾਪੀ ਗਈ।

ਦੂਜੀ ਵਾਰ : ਸਤੰਬਰ ੧੯੭੯

ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ
2, ਲਾਜਪਤ ਰਾਇ ਮਾਰਕੀਟ
(ਨੇੜੇ ਸੁਸਾਇਟੀ ਸਿਨੇਮਾ)
ਲੁਧਿਆਣਾ।

ਪ੍ਰਿੰਟਰ : ਸ: ਜੀਵਨ ਸਿੰਘ ਐਮ, ਏ.
ਲਾਹੌਰ ਆਰਟ ਪ੍ਰਸ,
ਕਾਲਜ ਰੋਡ, ਲੁਧਿਆਣਾ 




ਮੋਹਨ ਸਿੰਘ ਕੂਨਰ
     ਨੂੰ



ਪੰਨਾ

ਪੰਨਾ





ਮੈਂ ਪੁਨੂੰ ਦੀ ਪੁਨੂੰ ਮੇਰਾ
ਸਾਡਾ ਪਿਆ ਵਿਛੋੜਾ ਭਾਰਾ
ਦਸ ਵੇ ਰੱਬਾ ਕਿੱਥੇ ਗਿਆ
ਮੇਰੇ ਨੈਣਾਂ ਦਾ ਵਣਜਾਰਾ