ਸਮੱਗਰੀ 'ਤੇ ਜਾਓ

ਪੰਨਾ:ਅਨੋਖੀ ਭੁੱਖ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਪੁਛਿਆ- 'ਇਹ ਕਾਕਾ ਕਿਸ ਦਾ ਹੈ ?'

ਕਿਸ਼ੋਰ ਨੇ ਕਿਹਾ- 'ਮੇਰਾ ਲੜਕਾ ਹੈ ।'

'ਤੇ ਇਹਦਾ ਨਾਮ ਕੀ ਰਖਿਆ ਜੇ ?'

'ਬਲਬੀਰ ਪ੍ਰਸ਼ਾਦਿ !'

ਮੈਂ ਇਹ ਸੁਣਕੇ ਹੁਣ ਉਥੇ ਖਲੋਣਾ ਮੁਨਾਸਿਬ ਨਾ ਸਮਝਿਆ ।

੧੦੧.