ਪੰਨਾ:ਅਰਸ਼ੀ ਝਲਕਾਂ.pdf/113

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਰਦੂ:——

ਚੀਖੋ ਗ਼ੁਲ ਕਾ ਥਾ ਹਰ ਸੂ ਸ਼ੋਰ ਬਰਪਾ,
ਛਾਈ ਸ਼ਬੇ ਜ਼ੁਲਮਾਤ ਜਹਾਨ ਪੇ ਥੀ।
ਭਲਾ ਜ਼ਿਕਰ ਦਰਿੰਦ ਪਰਿੰਦ ਕਾ ਕਿਆ,
ਜਬ ਇਨਸਾਨੀ ਬੇਦਾਦ ਇਨਸਾਨ ਪੇ ਥੀ।
ਜਿਸ ਕੀ ਲਾਠੀ ਥੀ ਉਸੀ ਕੀ ਭੈਂਸ ਸਮਝੋ,
ਮੁਸ਼ਕਲ ਬਣੀ ਕਮਜ਼ੋਰ ਕੀ ਜਾਨ ਪੇ ਥੀ।
ਨਾਮ ਪ੍ਰਵਰਦਗਾਰ ਕਾ ਭੂਲ ਬੈਠੀ,
ਦੁਨੀਆ ਗਰਕ ਹੋਨੇ ਕੇ ਸਾਮਾਨ ਪੇ ਥੀ।

ਨਾਨਕ ਰੂਪ ਬਣਿਆ ਧੀਰਜ ਡੋਲਿਆਂ ਦੀ,
ਅਤੇ ਜ਼ੁਲਮ ਪਨੀਰੀ ਲਈ ਰੋੜ ਬਣਿਆ।
ਦਿਲ ਵਿਚ ਦਰਦ ਤੇ ਪ੍ਰੇਮ ਦੀ ਚਿਣਗ ਵਾਲਾ,
ਜੇਹਲ ਵਿਚ ਪੈਕੇ ਬੰਦੀ ਛੋੜ ਬਣਿਆ।

ਅੰਗ੍ਰੇਜ਼ੀ:——
ਵੈਨ ਦੀ ਵਲਡ ਵਾਜ਼ ਗੋਇੰਗ ਟੂ ਡਿਸਟਰਕਸ਼ਨ,
ਐਵਰੀ ਵਿਅਰ ਸਪਰੈਡਿੰਗ ਦੀ ਮਾਈਟ ਯੂ ਨੋ।
ਲਾਈ ਵਾਜ਼ ਪ੍ਰੀਜ਼ਾਈਡਿੰਗ ਹੋਲ ਮੈਟਰਜ਼,
ਐਂਡ ਨੌਟ ਟਰੂਥ ਇਨ ਸਾਈਟ ਯੂ ਨੋ।
ਵਾਜ਼ ਪਰੈੲੱਡ ਡਾਊਨ ਫਰੀ ਫਲਾਈਟ ਯੂ ਨੋ,
ਅੰਡਰ ਕਰੂਅਲ ਫਲੱਡ ਵਾਜ਼ ਰਾਈਟ ਯੂ ਨੋ।
ਸੋ ਟੂ ਸੇਵ ਦੀ ਵਲਡ ਐਟ ਦੈਟ ਟਾਇਮ,
ਵਾਜ਼ ਨੀਡਿਡ ਏ ਗੌਡਲੀ ਲਾਈਟ ਯੂ ਨੋ।

੧੧੧.