ਨੋਟ: ਇਸ ਪੁਸਤਕ ਦੇ ਸਾਰੇ ਹੱਕ ਰਾਖਵੇਂ ਹਨ। ਲੇਖਕ ਦੀ ਲਿਖਤੀ ਆਗਿਆ ਤੋਂ ਬਿਨਾਂ ਇਸ ਪੁਸਤਕ ਦੇ ਕਿਸੇ ਵੀ ਹਿੱਸੇ ਨੂੰ, ਫੋਟੋ ਕਾਪੀ ਜਾਂ ਹੋਰ ਕਿਸੇ ਮਸ਼ੀਨੀ ਮਾਧਿਅਮ ਨਾਲ ਦੁਬਾਰਾ ਨਹੀਂ ਛਾਪਿਆ ਜਾ ਸਕਦਾ।
ਲੇਖਕ ਦੀਆਂ ਹੋਰ ਪੁਸਤਕਾਂ:-
• ਵਹਿਮੀ ਰਾਜਾ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2006-07 ਵਿਚ ਪੁਰਸਕ੍ਰਿਤ ਬਾਲ ਕਹਾਣੀਆਂ)
• ਪਿੰਡ ਵਿਚ ਪਰਮੇਸ਼ੁਰ ਵਸਦਾ (ਪੁਰਸਕ੍ਰਿਤ ਕਹਾਣੀਆਂ)
• ਬਾਂਗਰ ਦਾ ਰਾਜਾ (ਕਹਾਣੀਆਂ)
•ਸ਼ੇਰ ਦੀ ਮਾਸੀ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2009-10 ਵਿਚ ਪੁਰਸਕ੍ਰਿਤ ਬਾਲ ਕਹਾਣੀਆਂ) ਅਤੇ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦਾ ਮਾਤਾ ਜਸਵੰਤ ਕੌਰ ਮੌਲਿਕ ਬਾਲ ਸਾਹਿਤ ਪੁਰਸਕਾਰ-2009 ਜੇਤੂ ਬਾਲ ਕਹਾਣੀਆਂ)
• ਮੁਰਗੇ ਦੀ ਬਾਂਗ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਤੋਂ ਸਾਲ 2011 ਵਿਚ ਪੁਰਸਕ੍ਰਿਤ ਬਾਲ ਕਹਾਣੀਆਂ)
• ਕਾਂ ਦੀ ਕਾਂ ਕਾਂ (ਬਾਲ ਕਹਾਣੀਆਂ)
• ਚੂਹਾ ਬਣਿਆ ਵਜ਼ੀਰ (ਬਾਲ ਕਹਾਣੀਆਂ)
•ਮੇਰੀਆਂ ਚੋਣਵੀਆਂ ਮਿੰਨੀ ਕਹਾਣੀਆਂ (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਪੰਚਕੂਲਾ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਮਿੰਨੀ ਕਹਾਣੀਆਂ)
• ਸ਼ਹਿਰ ਗਿਆ ਕਾਂ (ਬਾਲ ਕਹਾਣੀਆਂ)
• ਕਾਂ ਗਿਆ ਵਲੈਤ (ਬਾਲ ਕਹਾਣੀਆਂ)
• ਚੂਹਾ ਗਿਆ ਨਾਨਕੇ (ਬਾਲ ਕਹਾਣੀਆਂ)
• ਚੂਹੇ ਨੇ ਲਈ ਸੈਲਫ਼ੀ (ਬਾਲ ਕਹਾਣੀਆਂ)